ham aadmee haann ik damee muhlati muhtu na jaanaa
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥


ਧਨਾਸਰੀ ਮਹਲਾ

Dhhanaasaree Mehalaa 1 ||

Dhanaasaree, First Mehl:

ਧਨਾਸਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੬੦


ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਜਾਣਾ

Ham Aadhamee Haan Eik Dhamee Muhalath Muhath N Jaanaa ||

We are human beings of the briefest moment; we do not know the appointed time of our departure.

ਧਨਾਸਰੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੧
Raag Dhanaasree Guru Nanak Dev


ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥

Naanak Binavai Thisai Saraevahu Jaa Kae Jeea Paraanaa ||1||

Prays Nanak, serve the One, to whom our soul and breath of life belong. ||1||

ਧਨਾਸਰੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੧
Raag Dhanaasree Guru Nanak Dev


ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ

Andhhae Jeevanaa Veechaar Dhaekh Kaethae Kae Dhinaa ||1|| Rehaao ||

You are blind - see and consider, how many days your life shall last. ||1||Pause||

ਧਨਾਸਰੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੨
Raag Dhanaasree Guru Nanak Dev


ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ

Saas Maas Sabh Jeeo Thumaaraa Thoo Mai Kharaa Piaaraa ||

My breath, my flesh and my soul are all Yours, Lord; You are so very dear to me.

ਧਨਾਸਰੀ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੨
Raag Dhanaasree Guru Nanak Dev


ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥

Naanak Saaeir Eaev Kehath Hai Sachae Paravadhagaaraa ||2||

Nanak, the poet, says this, O True Lord Cherisher. ||2||

ਧਨਾਸਰੀ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੩
Raag Dhanaasree Guru Nanak Dev


ਜੇ ਤੂ ਕਿਸੈ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ

Jae Thoo Kisai N Dhaehee Maerae Saahibaa Kiaa Ko Kadtai Gehanaa ||

If you gave nothing, O my Lord and Master, what could anyone pledge to You?

ਧਨਾਸਰੀ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੩
Raag Dhanaasree Guru Nanak Dev


ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥

Naanak Binavai So Kishh Paaeeai Purab Likhae Kaa Lehanaa ||3||

Nanak prays, we receive that which we are pre-destined to receive. ||3||

ਧਨਾਸਰੀ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੪
Raag Dhanaasree Guru Nanak Dev


ਨਾਮੁ ਖਸਮ ਕਾ ਚਿਤਿ ਕੀਆ ਕਪਟੀ ਕਪਟੁ ਕਮਾਣਾ

Naam Khasam Kaa Chith N Keeaa Kapattee Kapatt Kamaanaa ||

The deceitful person does not remember the Lord's Name; he practices only deceit.

ਧਨਾਸਰੀ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੫
Raag Dhanaasree Guru Nanak Dev


ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥

Jam Dhuaar Jaa Pakarr Chalaaeiaa Thaa Chaladhaa Pashhuthaanaa ||4||

When he is marched in chains to Death's door, then, he regrets his actions. ||4||

ਧਨਾਸਰੀ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੦ ਪੰ. ੧੫
Raag Dhanaasree Guru Nanak Dev


ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ

Jab Lag Dhuneeaa Reheeai Naanak Kishh Suneeai Kishh Keheeai ||

As long as we are in this world, O Nanak, we should listen, and speak of the Lord.

ਧਨਾਸਰੀ (ਮਃ ੧) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧
Raag Dhanaasree Guru Nanak Dev


ਭਾਲਿ ਰਹੇ ਹਮ ਰਹਣੁ ਪਾਇਆ ਜੀਵਤਿਆ ਮਰਿ ਰਹੀਐ ॥੫॥੨॥

Bhaal Rehae Ham Rehan N Paaeiaa Jeevathiaa Mar Reheeai ||5||2||

I have searched, but I have found no way to remain here; so, remain dead while yet alive. ||5||2||

ਧਨਾਸਰੀ (ਮਃ ੧) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੧ ਪੰ. ੧
Raag Dhanaasree Guru Nanak Dev