kaachaa dhanu sanchhhi moorakh gaavaar
ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥


ਧਨਾਸਰੀ ਮਹਲਾ

Dhhanaasaree Mehalaa 3 ||

Dhanaasaree, Third Mehl:

ਧਨਾਸਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੬੫


ਕਾਚਾ ਧਨੁ ਸੰਚਹਿ ਮੂਰਖ ਗਾਵਾਰ

Kaachaa Dhhan Sanchehi Moorakh Gaavaar ||

The ignorant fools amass false wealth.

ਧਨਾਸਰੀ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੪
Raag Dhanaasree Guru Amar Das


ਮਨਮੁਖ ਭੂਲੇ ਅੰਧ ਗਾਵਾਰ

Manamukh Bhoolae Andhh Gaavaar ||

The blind, foolish, self-willed manmukhs have gone astray.

ਧਨਾਸਰੀ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੪
Raag Dhanaasree Guru Amar Das


ਬਿਖਿਆ ਕੈ ਧਨਿ ਸਦਾ ਦੁਖੁ ਹੋਇ

Bikhiaa Kai Dhhan Sadhaa Dhukh Hoe ||

Poisonous wealth brings constant pain.

ਧਨਾਸਰੀ (ਮਃ ੩) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੫
Raag Dhanaasree Guru Amar Das


ਨਾ ਸਾਥਿ ਜਾਇ ਪਰਾਪਤਿ ਹੋਇ ॥੧॥

Naa Saathh Jaae N Paraapath Hoe ||1||

It will not go with you, and it will not yield any profit. ||1||

ਧਨਾਸਰੀ (ਮਃ ੩) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੫
Raag Dhanaasree Guru Amar Das


ਸਾਚਾ ਧਨੁ ਗੁਰਮਤੀ ਪਾਏ

Saachaa Dhhan Guramathee Paaeae ||

True wealth is obtained through the Guru's Teachings.

ਧਨਾਸਰੀ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੫
Raag Dhanaasree Guru Amar Das


ਕਾਚਾ ਧਨੁ ਫੁਨਿ ਆਵੈ ਜਾਏ ਰਹਾਉ

Kaachaa Dhhan Fun Aavai Jaaeae || Rehaao ||

False wealth continues coming and going. ||Pause||

ਧਨਾਸਰੀ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੬
Raag Dhanaasree Guru Amar Das


ਮਨਮੁਖਿ ਭੂਲੇ ਸਭਿ ਮਰਹਿ ਗਵਾਰ

Manamukh Bhoolae Sabh Marehi Gavaar ||

The foolish self-willed manmukhs all go astray and die.

ਧਨਾਸਰੀ (ਮਃ ੩) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੬
Raag Dhanaasree Guru Amar Das


ਭਵਜਲਿ ਡੂਬੇ ਉਰਵਾਰਿ ਪਾਰਿ

Bhavajal Ddoobae N Ouravaar N Paar ||

They drown in the terrifying world-ocean, and they cannot reach either this shore, or the one beyond.

ਧਨਾਸਰੀ (ਮਃ ੩) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੬
Raag Dhanaasree Guru Amar Das


ਸਤਿਗੁਰੁ ਭੇਟੇ ਪੂਰੈ ਭਾਗਿ

Sathigur Bhaettae Poorai Bhaag ||

But by perfect destiny, they meet the True Guru;

ਧਨਾਸਰੀ (ਮਃ ੩) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੭
Raag Dhanaasree Guru Amar Das


ਸਾਚਿ ਰਤੇ ਅਹਿਨਿਸਿ ਬੈਰਾਗਿ ॥੨॥

Saach Rathae Ahinis Bairaag ||2||

Imbued with the True Name, day and night, they remain detached from the world. ||2||

ਧਨਾਸਰੀ (ਮਃ ੩) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੭
Raag Dhanaasree Guru Amar Das


ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ

Chahu Jug Mehi Anmrith Saachee Baanee ||

Throughout the four ages, the True Bani of His Word is Ambrosial Nectar.

ਧਨਾਸਰੀ (ਮਃ ੩) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੭
Raag Dhanaasree Guru Amar Das


ਪੂਰੈ ਭਾਗਿ ਹਰਿ ਨਾਮਿ ਸਮਾਣੀ

Poorai Bhaag Har Naam Samaanee ||

By perfect destiny, one is absorbed in the True Name.

ਧਨਾਸਰੀ (ਮਃ ੩) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੮
Raag Dhanaasree Guru Amar Das


ਸਿਧ ਸਾਧਿਕ ਤਰਸਹਿ ਸਭਿ ਲੋਇ

Sidhh Saadhhik Tharasehi Sabh Loe ||

The Siddhas, the seekers and all men long for the Name.

ਧਨਾਸਰੀ (ਮਃ ੩) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੮
Raag Dhanaasree Guru Amar Das


ਪੂਰੈ ਭਾਗਿ ਪਰਾਪਤਿ ਹੋਇ ॥੩॥

Poorai Bhaag Paraapath Hoe ||3||

It is obtained only by perfect destiny. ||3||

ਧਨਾਸਰੀ (ਮਃ ੩) (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੮
Raag Dhanaasree Guru Amar Das


ਸਭੁ ਕਿਛੁ ਸਾਚਾ ਸਾਚਾ ਹੈ ਸੋਇ

Sabh Kishh Saachaa Saachaa Hai Soe ||

The True Lord is everything; He is True.

ਧਨਾਸਰੀ (ਮਃ ੩) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੯
Raag Dhanaasree Guru Amar Das


ਊਤਮ ਬ੍ਰਹਮੁ ਪਛਾਣੈ ਕੋਇ

Ootham Breham Pashhaanai Koe ||

Only a few realize the exalted Lord God.

ਧਨਾਸਰੀ (ਮਃ ੩) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੯
Raag Dhanaasree Guru Amar Das


ਸਚੁ ਸਾਚਾ ਸਚੁ ਆਪਿ ਦ੍ਰਿੜਾਏ

Sach Saachaa Sach Aap Dhrirraaeae ||

He is the Truest of the True; He Himself implants the True Name within.

ਧਨਾਸਰੀ (ਮਃ ੩) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੬੫ ਪੰ. ੧੯
Raag Dhanaasree Guru Amar Das


ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥

Naanak Aapae Vaekhai Aapae Sach Laaeae ||4||7||

O Nanak, the Lord Himself sees all; He Himself links us to the Truth. ||4||7||

ਧਨਾਸਰੀ (ਮਃ ੩) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧
Raag Dhanaasree Guru Amar Das