ham bheekhak bheykhaaree teyrey too nij pati hai daataa
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥


ਰਾਗੁ ਧਨਾਸਿਰੀ ਮਹਲਾ ਘਰੁ

Raag Dhhanaasiree Mehalaa 3 Ghar 4

Raag Dhanaasaree, Third Mehl, Fourth House:

ਧਨਾਸਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੬੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਧਨਾਸਰੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੬੬


ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ

Ham Bheekhak Bhaekhaaree Thaerae Thoo Nij Path Hai Dhaathaa ||

I am just a poor beggar of Yours; You are Your Own Lord Master, You are the Great Giver.

ਧਨਾਸਰੀ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੯
Raag Dhanaasree Guru Amar Das


ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥

Hohu Dhaiaal Naam Dhaehu Mangath Jan Kano Sadhaa Reho Rang Raathaa ||1||

Be Merciful, and bless me, a humble beggar, with Your Name, so that I may forever remain imbued with Your Love. ||1||

ਧਨਾਸਰੀ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੯
Raag Dhanaasree Guru Amar Das


ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ

Hano Balihaarai Jaao Saachae Thaerae Naam Vittahu ||

I am a sacrifice to Your Name, O True Lord.

ਧਨਾਸਰੀ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੦
Raag Dhanaasree Guru Amar Das


ਕਰਣ ਕਾਰਣ ਸਭਨਾ ਕਾ ਏਕੋ ਅਵਰੁ ਦੂਜਾ ਕੋਈ ॥੧॥ ਰਹਾਉ

Karan Kaaran Sabhanaa Kaa Eaeko Avar N Dhoojaa Koee ||1|| Rehaao ||

The One Lord is the Cause of causes; there is no other at all. ||1||Pause||

ਧਨਾਸਰੀ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੦
Raag Dhanaasree Guru Amar Das


ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ

Bahuthae Faer Peae Kirapan Ko Ab Kishh Kirapaa Keejai ||

I was wretched; I wandered through so many cycles of reincarnation. Now, Lord, please bless me with Your Grace.

ਧਨਾਸਰੀ (ਮਃ ੩) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੧
Raag Dhanaasree Guru Amar Das


ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥

Hohu Dhaeiaal Dharasan Dhaehu Apunaa Aisee Bakhas Kareejai ||2||

Be merciful, and grant me the Blessed Vision of Your Darshan; please grant me such a gift. ||2||

ਧਨਾਸਰੀ (ਮਃ ੩) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੧
Raag Dhanaasree Guru Amar Das


ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ

Bhanath Naanak Bharam Patt Khoolhae Gur Parasaadhee Jaaniaa ||

Prays Nanak, the shutters of doubt have been opened wide; by Guru's Grace, I have come to know the Lord.

ਧਨਾਸਰੀ (ਮਃ ੩) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੨
Raag Dhanaasree Guru Amar Das


ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥

Saachee Liv Laagee Hai Bheethar Sathigur Sio Man Maaniaa ||3||1||9||

I am filled to overflowing with true love; my mind is pleased and appeased by the True Guru. ||3||1||9||

ਧਨਾਸਰੀ (ਮਃ ੩) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੬੬ ਪੰ. ੧੨
Raag Dhanaasree Guru Amar Das