binu jal praan tajey hai meenaa jini jal siu heytu badhaaio
ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥


ਧਨਾਸਰੀ ਮਹਲਾ

Dhhanaasaree Mehalaa 5 ||

Dhanaasaree, Fifth Mehl:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੭੦


ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ

Bin Jal Praan Thajae Hai Meenaa Jin Jal Sio Haeth Badtaaeiou ||

The fish out of water loses its life; it is deeply in love with the water.

ਧਨਾਸਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੮
Raag Dhanaasree Guru Arjan Dev


ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਪਾਇਓ ॥੧॥

Kamal Haeth Binasiou Hai Bhavaraa Oun Maarag Nikas N Paaeiou ||1||

The bumble bee, totally in love with the lotus flower, is lost in it; it cannot find the way to escape from it. ||1||

ਧਨਾਸਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੮
Raag Dhanaasree Guru Arjan Dev


ਅਬ ਮਨ ਏਕਸ ਸਿਉ ਮੋਹੁ ਕੀਨਾ

Ab Man Eaekas Sio Mohu Keenaa ||

Now, my mind has nurtured love for the One Lord.

ਧਨਾਸਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੯
Raag Dhanaasree Guru Arjan Dev


ਮਰੈ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ

Marai N Jaavai Sadh Hee Sangae Sathigur Sabadhee Cheenaa ||1|| Rehaao ||

He does not die, and is not born; He is always with me. Through the Word of the True Guru's Shabad, I know Him. ||1||Pause||

ਧਨਾਸਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੦ ਪੰ. ੧੯
Raag Dhanaasree Guru Arjan Dev


ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ

Kaam Haeth Kunchar Lai Faankiou Ouhu Par Vas Bhaeiou Bichaaraa ||

Lured by sexual desire, the elephant is trapped; the poor beast falls into the power of another.

ਧਨਾਸਰੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੧ ਪੰ. ੧
Raag Dhanaasree Guru Arjan Dev


ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥੨॥

Naadh Haeth Sir Ddaariou Kurankaa Ous Hee Haeth Bidhaaraa ||2||

Lured by the sound of the hunter's bell, the deer offers its head; because of this enticement, it is killed. ||2||

ਧਨਾਸਰੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੧ ਪੰ. ੧
Raag Dhanaasree Guru Arjan Dev


ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ

Dhaekh Kuttanb Lobh Mohiou Praanee Maaeiaa Ko Lapattaanaa ||

Gazing upon his family, the mortal is enticed by greed; he clings in attachment to Maya.

ਧਨਾਸਰੀ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੧ ਪੰ. ੨
Raag Dhanaasree Guru Arjan Dev


ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥੩॥

Ath Rachiou Kar Leeno Apunaa Oun Shhodd Saraapar Jaanaa ||3||

Totally engrossed in worldly things, he considers them to be his own; but in the end, he shall surely have to leave them behind. ||3||

ਧਨਾਸਰੀ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੧ ਪੰ. ੩
Raag Dhanaasree Guru Arjan Dev


ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ

Bin Gobindh Avar Sang Naehaa Ouhu Jaanahu Sadhaa Dhuhaelaa ||

Know it well, that anyone who loves any other than God, shall be miserable forever.

ਧਨਾਸਰੀ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੭੧ ਪੰ. ੩
Raag Dhanaasree Guru Arjan Dev


ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥

Kahu Naanak Gur Eihai Bujhaaeiou Preeth Prabhoo Sadh Kaelaa ||4||2||

Says Nanak, the Guru has explained this to me, that love for God brings lasting bliss. ||4||2||

ਧਨਾਸਰੀ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੭੧ ਪੰ. ੪
Raag Dhanaasree Guru Arjan Dev