aapaney preetam mili rahaa antri rakhaa uri dhaari
ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥


ਸਲੋਕ ਮਃ

Salok Ma 3 ||

Shalok, Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੦


ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ

Aapanae Preetham Mil Rehaa Anthar Rakhaa Our Dhhaar ||

Oh, if only I could meet my Beloved, and keep Him enshrined deep within my heart!

ਸਿਰੀਰਾਗੁ ਵਾਰ (ਮਃ ੪) (੧੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੫
Sri Raag Guru Amar Das


ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ

Saalaahee So Prabh Sadhaa Sadhaa Gur Kai Haeth Piaar ||

I praise that God forever and ever, through love and affection for the Guru.

ਸਿਰੀਰਾਗੁ ਵਾਰ (ਮਃ ੪) (੧੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੫
Sri Raag Guru Amar Das


ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥੧॥

Naanak Jis Nadhar Karae This Mael Leae Saaee Suhaagan Naar ||1||

O Nanak, that one upon whom He bestows His Glance of Grace is united with Him; such a person is the true soul-bride of the Lord. ||1||

ਸਿਰੀਰਾਗੁ ਵਾਰ (ਮਃ ੪) (੧੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੬
Sri Raag Guru Amar Das


ਮਃ

Ma 3 ||

Third Mehl:

ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੦


ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ

Gur Saevaa Thae Har Paaeeai Jaa Ko Nadhar Karaee ||

Serving the Guru, the Lord is obtained, when He bestows His Glance of Grace.

ਸਿਰੀਰਾਗੁ ਵਾਰ (ਮਃ ੪) (੧੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੭
Sri Raag Guru Amar Das


ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ

Maanas Thae Dhaevathae Bheae Dhhiaaeiaa Naam Harae ||

They are transformed from humans into angels, meditating on the Naam, the Name of the Lord.

ਸਿਰੀਰਾਗੁ ਵਾਰ (ਮਃ ੪) (੧੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੭
Sri Raag Guru Amar Das


ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ

Houmai Maar Milaaeian Gur Kai Sabadh Tharae ||

They conquer their egotism and merge with the Lord; they are saved through the Word of the Guru's Shabad.

ਸਿਰੀਰਾਗੁ ਵਾਰ (ਮਃ ੪) (੧੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੮
Sri Raag Guru Amar Das


ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥੨॥

Naanak Sehaj Samaaeian Har Aapanee Kirapaa Karae ||2||

O Nanak, they merge imperceptibly into the Lord, who has bestowed His Favor upon them. ||2||

ਸਿਰੀਰਾਗੁ ਵਾਰ (ਮਃ ੪) (੧੯) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੮
Sri Raag Guru Amar Das


ਪਉੜੀ

Pourree ||

Pauree:

ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੦


ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ

Har Aapanee Bhagath Karaae Vaddiaaee Vaekhaaleean ||

The Lord Himself inspires us to worship Him; He reveals His Glorious Greatness.

ਸਿਰੀਰਾਗੁ ਵਾਰ (ਮਃ ੪) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੯
Sri Raag Guru Amar Das


ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ

Aapanee Aap Karae Paratheeth Aapae Saev Ghaaleean ||

He Himself inspires us to place our faith in Him. Thus He performs His Own Service.

ਸਿਰੀਰਾਗੁ ਵਾਰ (ਮਃ ੪) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੯
Sri Raag Guru Amar Das


ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ

Har Bhagathaa No Dhaee Anandh Thhir Gharee Behaalian ||

The Lord bestows bliss upon His devotees, and gives them a seat in the eternal home.

ਸਿਰੀਰਾਗੁ ਵਾਰ (ਮਃ ੪) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧
Sri Raag Guru Amar Das


ਪਾਪੀਆ ਨੋ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ

Paapeeaa No N Dhaeee Thhir Rehan Chun Narak Ghor Chaalian ||

He does not give the sinners any stability or place of rest; He consigns them to the depths of hell.

ਸਿਰੀਰਾਗੁ ਵਾਰ (ਮਃ ੪) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧
Sri Raag Guru Amar Das


ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ॥੧੯॥

Har Bhagathaa No Dhaee Piaar Kar Ang Nisathaarian ||19||

The Lord blesses His devotees with His Love; He sides with them and saves them. ||19||

ਸਿਰੀਰਾਗੁ ਵਾਰ (ਮਃ ੪) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੨
Sri Raag Guru Amar Das