bandnaa hari bandnaa gun gaavhu gopaal raai rahaau
ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥


ਧਨਾਸਰੀ ਮਹਲਾ ਘਰੁ ੧੨

Dhhanaasaree Mehalaa 5 Ghar 12

Dhanaasaree, Fifth Mehl, Twelfth House:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੮੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੮੩


ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ਰਹਾਉ

Bandhanaa Har Bandhanaa Gun Gaavahu Gopaal Raae || Rehaao ||

I bow in reverence to the Lord, I bow in reverence. I sing the Glorious Praises of the Lord, my King. ||Pause||

ਧਨਾਸਰੀ (ਮਃ ੫) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੩ ਪੰ. ੧੯
Raag Dhanaasree Guru Arjan Dev


ਵਡੈ ਭਾਗਿ ਭੇਟੇ ਗੁਰਦੇਵਾ

Vaddai Bhaag Bhaettae Guradhaevaa ||

By great good fortune, one meets the Divine Guru.

ਧਨਾਸਰੀ (ਮਃ ੫) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੩ ਪੰ. ੧੯
Raag Dhanaasree Guru Arjan Dev


ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥

Kott Paraadhh Mittae Har Saevaa ||1||

Millions of sins are erased by serving the Lord. ||1||

ਧਨਾਸਰੀ (ਮਃ ੫) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੩ ਪੰ. ੧੯
Raag Dhanaasree Guru Arjan Dev


ਚਰਨ ਕਮਲ ਜਾ ਕਾ ਮਨੁ ਰਾਪੈ

Charan Kamal Jaa Kaa Man Raapai ||

One whose mind is imbued with the Lord's lotus feet

ਧਨਾਸਰੀ (ਮਃ ੫) (੫੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧
Raag Dhanaasree Guru Arjan Dev


ਸੋਗ ਅਗਨਿ ਤਿਸੁ ਜਨ ਬਿਆਪੈ ॥੨॥

Sog Agan This Jan N Biaapai ||2||

Is not afflicted by the fire of sorrow. ||2||

ਧਨਾਸਰੀ (ਮਃ ੫) (੫੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧
Raag Dhanaasree Guru Arjan Dev


ਸਾਗਰੁ ਤਰਿਆ ਸਾਧੂ ਸੰਗੇ

Saagar Thariaa Saadhhoo Sangae ||

He crosses over the world-ocean in the Saadh Sangat, the Company of the Holy.

ਧਨਾਸਰੀ (ਮਃ ੫) (੫੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੧
Raag Dhanaasree Guru Arjan Dev


ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥

Nirabho Naam Japahu Har Rangae ||3||

He chants the Name of the Fearless Lord, and is imbued with the Lord's Love. ||3||

ਧਨਾਸਰੀ (ਮਃ ੫) (੫੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੨
Raag Dhanaasree Guru Arjan Dev


ਪਰ ਧਨ ਦੋਖ ਕਿਛੁ ਪਾਪ ਫੇੜੇ

Par Dhhan Dhokh Kishh Paap N Faerrae ||

One who does not steal the wealth of others, who does not commit evil deeds or sinful acts

ਧਨਾਸਰੀ (ਮਃ ੫) (੫੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੨
Raag Dhanaasree Guru Arjan Dev


ਜਮ ਜੰਦਾਰੁ ਆਵੈ ਨੇੜੇ ॥੪॥

Jam Jandhaar N Aavai Naerrae ||4||

- the Messenger of Death does not even approach him. ||4||

ਧਨਾਸਰੀ (ਮਃ ੫) (੫੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੨
Raag Dhanaasree Guru Arjan Dev


ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ

Thrisanaa Agan Prabh Aap Bujhaaee ||

God Himself quenches the fires of desire.

ਧਨਾਸਰੀ (ਮਃ ੫) (੫੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੩
Raag Dhanaasree Guru Arjan Dev


ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥

Naanak Oudhharae Prabh Saranaaee ||5||1||55||

O Nanak, in God's Sanctuary, one is saved. ||5||1||55||

ਧਨਾਸਰੀ (ਮਃ ੫) (੫੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੪ ਪੰ. ੩
Raag Dhanaasree Guru Arjan Dev