kubudhi doomnee kudaiaa kasaaini par nindaa ghat choohree muthee krodhi chandaali
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥


ਸਲੋਕ ਮਃ

Salok Ma 1 ||

Shalok, First Mehl:

ਸਿਰੀਰਾਗੁ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੧


ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ

Kubudhh Ddoomanee Kudhaeiaa Kasaaein Par Nindhaa Ghatt Chooharree Muthee Krodhh Chanddaal ||

False-mindedness is the drummer-woman; cruelty is the butcheress; slander of others in one's heart is the cleaning-woman, and deceitful anger is the outcast-woman.

ਸਿਰੀਰਾਗੁ ਵਾਰ (ਮਃ ੪) (੨੦) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੩
Sri Raag Guru Nanak Dev


ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ

Kaaree Kadtee Kiaa Thheeai Jaan Chaarae Baitheeaa Naal ||

What good are the ceremonial lines drawn around your kitchen, when these four are seated there with you?

ਸਿਰੀਰਾਗੁ ਵਾਰ (ਮਃ ੪) (੨੦) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੪
Sri Raag Guru Nanak Dev


ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ

Sach Sanjam Karanee Kaaraan Naavan Naao Japaehee ||

Make Truth your self-discipline, and make good deeds the lines you draw; make chanting the Name your cleansing bath.

ਸਿਰੀਰਾਗੁ ਵਾਰ (ਮਃ ੪) (੨੦) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੪
Sri Raag Guru Nanak Dev


ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਦੇਹੀ ॥੧॥

Naanak Agai Ootham Saeee J Paapaan Pandh N Dhaehee ||1||

O Nanak, those who do not walk in the ways of sin, shall be exalted in the world hereafter. ||1||

ਸਿਰੀਰਾਗੁ ਵਾਰ (ਮਃ ੪) (੨੦) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੪
Sri Raag Guru Nanak Dev


ਮਃ

Ma 1 ||

First Mehl:

ਸਿਰੀਰਾਗੁ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੧


ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ

Kiaa Hans Kiaa Bagulaa Jaa Ko Nadhar Karaee ||

Which is the swan, and which is the crane? It is only by His Glance of Grace.

ਸਿਰੀਰਾਗੁ ਵਾਰ (ਮਃ ੪) (੨੦) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੫
Sri Raag Guru Nanak Dev


ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥

Jo This Bhaavai Naanakaa Kaagahu Hans Karaee ||2||

Whoever is pleasing to Him, O Nanak, is transformed from a crow into a swan. ||2||

ਸਿਰੀਰਾਗੁ ਵਾਰ (ਮਃ ੪) (੨੦) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੬
Sri Raag Guru Nanak Dev


ਪਉੜੀ

Pourree ||

Pauree:

ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੧


ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ

Keethaa Lorreeai Kanm S Har Pehi Aakheeai ||

Whatever work you wish to accomplish-tell it to the Lord.

ਸਿਰੀਰਾਗੁ ਵਾਰ (ਮਃ ੪) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੬
Sri Raag Guru Nanak Dev


ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ

Kaaraj Dhaee Savaar Sathigur Sach Saakheeai ||

He will resolve your affairs; the True Guru gives His Guarantee of Truth.

ਸਿਰੀਰਾਗੁ ਵਾਰ (ਮਃ ੪) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੬
Sri Raag Guru Nanak Dev


ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ

Santhaa Sang Nidhhaan Anmrith Chaakheeai ||

In the Society of the Saints, you shall taste the treasure of the Ambrosial Nectar.

ਸਿਰੀਰਾਗੁ ਵਾਰ (ਮਃ ੪) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੭
Sri Raag Guru Nanak Dev


ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ

Bhai Bhanjan Miharavaan Dhaas Kee Raakheeai ||

The Lord is the Merciful Destroyer of fear; He preserves and protects His slaves.

ਸਿਰੀਰਾਗੁ ਵਾਰ (ਮਃ ੪) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੭
Sri Raag Guru Nanak Dev


ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥

Naanak Har Gun Gaae Alakh Prabh Laakheeai ||20||

O Nanak, sing the Glorious Praises of the Lord, and see the Unseen Lord God. ||20||

ਸਿਰੀਰਾਗੁ ਵਾਰ (ਮਃ ੪) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੮
Sri Raag Guru Nanak Dev