sanak sanand maheys samaanaann
ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥


ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ

Raag Dhhanaasaree Baanee Bhagath Kabeer Jee Kee

Raag Dhanaasaree, The Word Of Devotee Kabeer Jee:

ਧਨਾਸਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੬੯੧


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਧਨਾਸਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੬੯੧


ਸਨਕ ਸਨੰਦ ਮਹੇਸ ਸਮਾਨਾਂ

Sanak Sanandh Mehaes Samaanaan ||

Beings like Sanak, Sanand, Shiva and Shaysh-naaga -

ਧਨਾਸਰੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੧ ਪੰ. ੧੬
Raag Dhanaasree Bhagat Kabir


ਸੇਖਨਾਗਿ ਤੇਰੋ ਮਰਮੁ ਜਾਨਾਂ ॥੧॥

Saekhanaag Thaero Maram N Jaanaan ||1||

None of them know Your mystery, Lord. ||1||

ਧਨਾਸਰੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੧ ਪੰ. ੧੬
Raag Dhanaasree Bhagat Kabir


ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ

Santhasangath Raam Ridhai Basaaee ||1|| Rehaao ||

In the Society of the Saints, the Lord dwells within the heart. ||1||Pause||

ਧਨਾਸਰੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੧ ਪੰ. ੧੬
Raag Dhanaasree Bhagat Kabir


ਹਨੂਮਾਨ ਸਰਿ ਗਰੁੜ ਸਮਾਨਾਂ

Hanoomaan Sar Garurr Samaanaan ||

Beings like Hanumaan, Garura, Indra the King of the gods and the rulers of humans -

ਧਨਾਸਰੀ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੧ ਪੰ. ੧੭
Raag Dhanaasree Bhagat Kabir


ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥

Surapath Narapath Nehee Gun Jaanaan ||2||

None of them know Your Glories, Lord. ||2||

ਧਨਾਸਰੀ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੧ ਪੰ. ੧੭
Raag Dhanaasree Bhagat Kabir


ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ

Chaar Baedh Ar Sinmrith Puraanaan ||

The four Vedas, the Simritees and the Puraanas, Vishnu the Lord of Lakshmi

ਧਨਾਸਰੀ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੧ ਪੰ. ੧੭
Raag Dhanaasree Bhagat Kabir


ਕਮਲਾਪਤਿ ਕਵਲਾ ਨਹੀ ਜਾਨਾਂ ॥੩॥

Kamalaapath Kavalaa Nehee Jaanaan ||3||

And Lakshmi herself - none of them know the Lord. ||3||

ਧਨਾਸਰੀ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੧ ਪੰ. ੧੮
Raag Dhanaasree Bhagat Kabir


ਕਹਿ ਕਬੀਰ ਸੋ ਭਰਮੈ ਨਾਹੀ

Kehi Kabeer So Bharamai Naahee ||

Says Kabeer, one who falls at the Lord's feet,

ਧਨਾਸਰੀ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੧ ਪੰ. ੧੮
Raag Dhanaasree Bhagat Kabir


ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥

Pag Lag Raam Rehai Saranaanhee ||4||1||

And remains in His Sanctuary, does not wander around lost. ||4||1||

ਧਨਾਸਰੀ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੧ ਪੰ. ੧੮
Raag Dhanaasree Bhagat Kabir