indr lok siv lokhi jaibo
ਇੰਦ੍ਰ ਲੋਕ ਸਿਵ ਲੋਕਹਿ ਜੈਬੋ ॥


ਇੰਦ੍ਰ ਲੋਕ ਸਿਵ ਲੋਕਹਿ ਜੈਬੋ

Eindhr Lok Siv Lokehi Jaibo ||

Mortals may go to the Realm of Indra, or the Realm of Shiva,

ਧਨਾਸਰੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੮
Raag Dhanaasree Bhagat Kabir


ਓਛੇ ਤਪ ਕਰਿ ਬਾਹੁਰਿ ਐਬੋ ॥੧॥

Oushhae Thap Kar Baahur Aibo ||1||

But because of their hypocrisy and false prayers, they must leave again. ||1||

ਧਨਾਸਰੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੮
Raag Dhanaasree Bhagat Kabir


ਕਿਆ ਮਾਂਗਉ ਕਿਛੁ ਥਿਰੁ ਨਾਹੀ

Kiaa Maango Kishh Thhir Naahee ||

What should I ask for? Nothing lasts forever.

ਧਨਾਸਰੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੯
Raag Dhanaasree Bhagat Kabir


ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ

Raam Naam Rakh Man Maahee ||1|| Rehaao ||

Enshrine the Lord's Name within your mind. ||1||Pause||

ਧਨਾਸਰੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੯
Raag Dhanaasree Bhagat Kabir


ਸੋਭਾ ਰਾਜ ਬਿਭੈ ਬਡਿਆਈ

Sobhaa Raaj Bibhai Baddiaaee ||

Fame and glory, power, wealth and glorious greatness

ਧਨਾਸਰੀ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੯
Raag Dhanaasree Bhagat Kabir


ਅੰਤਿ ਕਾਹੂ ਸੰਗ ਸਹਾਈ ॥੨॥

Anth N Kaahoo Sang Sehaaee ||2||

- none of these will go with you or help you in the end. ||2||

ਧਨਾਸਰੀ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੦
Raag Dhanaasree Bhagat Kabir


ਪੁਤ੍ਰ ਕਲਤ੍ਰ ਲਛਮੀ ਮਾਇਆ

Puthr Kalathr Lashhamee Maaeiaa ||

Children, spouse, wealth and Maya

ਧਨਾਸਰੀ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੦
Raag Dhanaasree Bhagat Kabir


ਇਨ ਤੇ ਕਹੁ ਕਵਨੈ ਸੁਖੁ ਪਾਇਆ ॥੩॥

Ein Thae Kahu Kavanai Sukh Paaeiaa ||3||

- who has ever obtained peace from these? ||3||

ਧਨਾਸਰੀ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੦
Raag Dhanaasree Bhagat Kabir


ਕਹਤ ਕਬੀਰ ਅਵਰ ਨਹੀ ਕਾਮਾ

Kehath Kabeer Avar Nehee Kaamaa ||

Says Kabeer, nothing else is of any use.

ਧਨਾਸਰੀ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੧
Raag Dhanaasree Bhagat Kabir


ਹਮਰੈ ਮਨ ਧਨ ਰਾਮ ਕੋ ਨਾਮਾ ॥੪॥੪॥

Hamarai Man Dhhan Raam Ko Naamaa ||4||4||

Within my mind is the wealth of the Lord's Name. ||4||4||

ਧਨਾਸਰੀ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੧
Raag Dhanaasree Bhagat Kabir