gahree kari kai neev khudaaee oopri mandap chhaaey
ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥


ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ

Dhhanaasaree Baanee Bhagath Naamadhaev Jee Kee

Dhanaasaree, The Word Of Devotee Naam Dayv Jee:

ਧਨਾਸਰੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੬੯੨


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਧਨਾਸਰੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੬੯੨


ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ

Geharee Kar Kai Neev Khudhaaee Oopar Manddap Shhaaeae ||

They dig deep foundations, and build lofty palaces.

ਧਨਾਸਰੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੮
Raag Dhanaasree Bhagat Namdev


ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥

Maarakanddae Thae Ko Adhhikaaee Jin Thrin Dhhar Moondd Balaaeae ||1||

Can anyone live longer than Markanda, who passed his days with only a handful of straw upon his head? ||1||

ਧਨਾਸਰੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੮
Raag Dhanaasree Bhagat Namdev


ਹਮਰੋ ਕਰਤਾ ਰਾਮੁ ਸਨੇਹੀ

Hamaro Karathaa Raam Sanaehee ||

The Creator Lord is our only friend.

ਧਨਾਸਰੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੯
Raag Dhanaasree Bhagat Namdev


ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ

Kaahae Rae Nar Garab Karath Hahu Binas Jaae Jhoothee Dhaehee ||1|| Rehaao ||

O man, why are you so proud? This body is only temporary - it shall pass away. ||1||Pause||

ਧਨਾਸਰੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੨ ਪੰ. ੧੯
Raag Dhanaasree Bhagat Namdev


ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ

Maeree Maeree Kairo Karathae Dhurajodhhan Sae Bhaaee ||

The Kaurvas, who had brothers like Duryodhan, used to proclaim, ""This is ours! This is ours!""

ਧਨਾਸਰੀ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧
Raag Dhanaasree Bhagat Namdev


ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥੨॥

Baareh Jojan Shhathra Chalai Thhaa Dhaehee Girajhan Khaaee ||2||

Their royal procession extended over sixty miles, and yet their bodies were eaten by vultures. ||2||

ਧਨਾਸਰੀ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧
Raag Dhanaasree Bhagat Namdev


ਸਰਬ ਸੋੁਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ

Sarab Suoein Kee Lankaa Hothee Raavan Sae Adhhikaaee ||

Sri Lanka was totally rich with gold; was anyone greater than its ruler Raavan?

ਧਨਾਸਰੀ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੧
Raag Dhanaasree Bhagat Namdev


ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥੩॥

Kehaa Bhaeiou Dhar Baandhhae Haathhee Khin Mehi Bhee Paraaee ||3||

What happened to the elephants, tethered at his gate? In an instant, it all belonged to someone else. ||3||

ਧਨਾਸਰੀ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੨
Raag Dhanaasree Bhagat Namdev


ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਫਲ ਪਾਏ

Dhurabaasaa Sio Karath Thagouree Jaadhav Eae Fal Paaeae ||

The Yaadvas deceived Durbaasaa, and received their rewards.

ਧਨਾਸਰੀ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੩
Raag Dhanaasree Bhagat Namdev


ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ॥੪॥੧॥

Kirapaa Karee Jan Apunae Oopar Naamadhaeo Har Gun Gaaeae ||4||1||

The Lord has shown mercy to His humble servant, and now Naam Dayv sings the Glorious Praises of the Lord. ||4||1||

ਧਨਾਸਰੀ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੩ ਪੰ. ੩
Raag Dhanaasree Bhagat Namdev