ham sari deenu daiaalu na tum sari ab pateeaaru kiaa keejai
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥


ਧਨਾਸਰੀ ਭਗਤ ਰਵਿਦਾਸ ਜੀ ਕੀ

Dhhanaasaree Bhagath Ravidhaas Jee Kee

Dhanaasaree, Devotee Ravi Daas Jee:

ਧਨਾਸਰੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੬੯੪


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਧਨਾਸਰੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੬੯੪


ਹਮ ਸਰਿ ਦੀਨੁ ਦਇਆਲੁ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ

Ham Sar Dheen Dhaeiaal N Thum Sar Ab Patheeaar Kiaa Keejai ||

There is none as forlorn as I am, and none as Compassionate as You; what need is there to test us now?

ਧਨਾਸਰੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੭
Raag Dhanaasree Bhagat Ravidas


ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥

Bachanee Thor Mor Man Maanai Jan Ko Pooran Dheejai ||1||

May my mind surrender to Your Word; please, bless Your humble servant with this perfection. ||1||

ਧਨਾਸਰੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੭
Raag Dhanaasree Bhagat Ravidas


ਹਉ ਬਲਿ ਬਲਿ ਜਾਉ ਰਮਈਆ ਕਾਰਨੇ

Ho Bal Bal Jaao Rameeaa Kaaranae ||

I am a sacrifice, a sacrifice to the Lord.

ਧਨਾਸਰੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੮
Raag Dhanaasree Bhagat Ravidas


ਕਾਰਨ ਕਵਨ ਅਬੋਲ ਰਹਾਉ

Kaaran Kavan Abol || Rehaao ||

O Lord, why are You silent? ||Pause||

ਧਨਾਸਰੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੮
Raag Dhanaasree Bhagat Ravidas


ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ

Bahuth Janam Bishhurae Thhae Maadhho Eihu Janam Thumhaarae Laekhae ||

For so many incarnations, I have been separated from You, Lord; I dedicate this life to You.

ਧਨਾਸਰੀ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੮
Raag Dhanaasree Bhagat Ravidas


ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥

Kehi Ravidhaas Aas Lag Jeevo Chir Bhaeiou Dharasan Dhaekhae ||2||1||

Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||

ਧਨਾਸਰੀ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੯੪ ਪੰ. ੯
Raag Dhanaasree Bhagat Ravidas