jannee jaanat sutu badaa hotu hai itnaa ku na jaanai ji din din avadh ghattu hai
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਿਰੀਰਾਗੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੯੧


ਸਿਰੀਰਾਗੁ ਕਬੀਰ ਜੀਉ ਕਾ ਏਕੁ ਸੁਆਨੁ ਕੈ ਘਰਿ ਗਾਵਣਾ

Sireeraag Kabeer Jeeo Kaa || Eaek Suaan Kai Ghar Gaavanaa

Siree Raag, Kabeer Jee: To Be Sung To The Tune Of ""Ayk Su-Aan"" :

ਸਿਰੀਰਾਗੁ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੯੧


ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ

Jananee Jaanath Suth Baddaa Hoth Hai Eithanaa K N Jaanai J Dhin Dhin Avadhh Ghattath Hai ||

The mother thinks that her son is growing up; she does not understand that, day by day, his life is diminishing.

ਸਿਰੀਰਾਗੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੯
Sri Raag Bhagat Kabir


ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥੧॥

Mor Mor Kar Adhhik Laadd Dhhar Paekhath Hee Jamaraao Hasai ||1||

Calling him, ""Mine, mine"", she fondles him lovingly, while the Messenger of Death looks on and laughs. ||1||

ਸਿਰੀਰਾਗੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੧ ਪੰ. ੧੯
Sri Raag Bhagat Kabir


ਐਸਾ ਤੈਂ ਜਗੁ ਭਰਮਿ ਲਾਇਆ

Aisaa Thain Jag Bharam Laaeiaa ||

You have misled the world so deeply in doubt.

ਸਿਰੀਰਾਗੁ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧
Sri Raag Bhagat Kabir


ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥੧॥ ਰਹਾਉ

Kaisae Boojhai Jab Mohiaa Hai Maaeiaa ||1|| Rehaao ||

How can people understand You, when they are entranced by Maya? ||1||Pause||

ਸਿਰੀਰਾਗੁ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧
Sri Raag Bhagat Kabir


ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ

Kehath Kabeer Shhodd Bikhiaa Ras Eith Sangath Nihacho Maranaa ||

Says Kabeer, give up the pleasures of corruption, or else you will surely die of them.

ਸਿਰੀਰਾਗੁ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੨
Sri Raag Bhagat Kabir


ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥੨॥

Rameeaa Japahu Praanee Anath Jeevan Baanee Ein Bidhh Bhav Saagar Tharanaa ||2||

Meditate on the Lord, O mortal being, through the Word of His Bani; you shall be blessed with eternal life. In this way, shall you cross over the terrifying world-ocean. ||2||

ਸਿਰੀਰਾਗੁ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੨
Sri Raag Bhagat Kabir


ਜਾਂ ਤਿਸੁ ਭਾਵੈ ਤਾ ਲਾਗੈ ਭਾਉ

Jaan This Bhaavai Thaa Laagai Bhaao ||

As it pleases Him, people embrace love for the Lord,

ਸਿਰੀਰਾਗੁ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੩
Sri Raag Bhagat Kabir


ਭਰਮੁ ਭੁਲਾਵਾ ਵਿਚਹੁ ਜਾਇ

Bharam Bhulaavaa Vichahu Jaae ||

And doubt and delusion are dispelled from within.

ਸਿਰੀਰਾਗੁ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੩
Sri Raag Bhagat Kabir


ਉਪਜੈ ਸਹਜੁ ਗਿਆਨ ਮਤਿ ਜਾਗੈ

Oupajai Sehaj Giaan Math Jaagai ||

Intuitive peace and poise well up within, and the intellect is awakened to spiritual wisdom.

ਸਿਰੀਰਾਗੁ (ਭ. ਕਬੀਰ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੪
Sri Raag Bhagat Kabir


ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ॥੩॥

Gur Prasaadh Anthar Liv Laagai ||3||

By Guru's Grace, the inner being is touched by the Lord's Love. ||3||

ਸਿਰੀਰਾਗੁ (ਭ. ਕਬੀਰ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੪
Sri Raag Bhagat Kabir


ਇਤੁ ਸੰਗਤਿ ਨਾਹੀ ਮਰਣਾ

Eith Sangath Naahee Maranaa ||

In this association, there is no death.

ਸਿਰੀਰਾਗੁ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੪
Sri Raag Bhagat Kabir


ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ

Hukam Pashhaan Thaa Khasamai Milanaa ||1|| Rehaao Dhoojaa ||

Recognizing the Hukam of His Command, you shall meet with your Lord and Master. ||1||Second Pause||

ਸਿਰੀਰਾਗੁ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੫
Sri Raag Bhagat Kabir