maaiaa mohu mani aaglaraa praanee jaraa marnu bhau visri gaiaa
ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥


ਸਿਰੀਰਾਗੁ ਤ੍ਰਿਲੋਚਨ ਕਾ

Sireeraag Thrilochan Kaa ||

Siree Raag, Trilochan:

ਸਿਰੀਰਾਗੁ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ ਅੰਗ ੯੨


ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ

Maaeiaa Mohu Man Aagalarraa Praanee Jaraa Maran Bho Visar Gaeiaa ||

The mind is totally attached to Maya; the mortal has forgotten his fear of old age and death.

ਸਿਰੀਰਾਗੁ (ਭ. ਤ੍ਰਿਲੋਚਨ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੫
Sri Raag Bhagat Trilochan


ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥੧॥

Kuttanb Dhaekh Bigasehi Kamalaa Jio Par Ghar Johehi Kapatt Naraa ||1||

Gazing upon his family, he blossoms forth like the lotus flower; the deceitful person watches and covets the homes of others. ||1||

ਸਿਰੀਰਾਗੁ (ਭ. ਤ੍ਰਿਲੋਚਨ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੬
Sri Raag Bhagat Trilochan


ਦੂੜਾ ਆਇਓਹਿ ਜਮਹਿ ਤਣਾ

Dhoorraa Aaeiouhi Jamehi Thanaa ||

When the powerful Messenger of Death comes,

ਸਿਰੀਰਾਗੁ (ਭ. ਤ੍ਰਿਲੋਚਨ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੭
Sri Raag Bhagat Trilochan


ਤਿਨ ਆਗਲੜੈ ਮੈ ਰਹਣੁ ਜਾਇ

Thin Aagalarrai Mai Rehan N Jaae ||

No one can stand against his awesome power.

ਸਿਰੀਰਾਗੁ (ਭ. ਤ੍ਰਿਲੋਚਨ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੭
Sri Raag Bhagat Trilochan


ਕੋਈ ਕੋਈ ਸਾਜਣੁ ਆਇ ਕਹੈ

Koee Koee Saajan Aae Kehai ||

Rare, very rare, is that friend who comes and says,

ਸਿਰੀਰਾਗੁ (ਭ. ਤ੍ਰਿਲੋਚਨ) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੭
Sri Raag Bhagat Trilochan


ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ

Mil Maerae Beethulaa Lai Baaharree Valaae ||

"O my Beloved, take me into Your Embrace!

ਸਿਰੀਰਾਗੁ (ਭ. ਤ੍ਰਿਲੋਚਨ) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੮
Sri Raag Bhagat Trilochan


ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥੧॥ ਰਹਾਉ

Mil Maerae Rameeaa Mai Laehi Shhaddaae ||1|| Rehaao ||

O my Lord, please save me!"||1||Pause||

ਸਿਰੀਰਾਗੁ (ਭ. ਤ੍ਰਿਲੋਚਨ) (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੮
Sri Raag Bhagat Trilochan


ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ

Anik Anik Bhog Raaj Bisarae Praanee Sansaar Saagar Pai Amar Bhaeiaa ||

Indulging in all sorts of princely pleasures, O mortal, you have forgotten God; you have fallen into the world-ocean, and you think that you have become immortal.

ਸਿਰੀਰਾਗੁ (ਭ. ਤ੍ਰਿਲੋਚਨ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੯
Sri Raag Bhagat Trilochan


ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥੨॥

Maaeiaa Moothaa Chaethas Naahee Janam Gavaaeiou Aalaseeaa ||2||

Cheated and plundered by Maya, you do not think of God, and you waste your life in laziness. ||2||

ਸਿਰੀਰਾਗੁ (ਭ. ਤ੍ਰਿਲੋਚਨ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੯
Sri Raag Bhagat Trilochan


ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਪ੍ਰਵੇਸੰ

Bikham Ghor Panthh Chaalanaa Praanee Rav Sas Theh N Pravaesan ||

The path you must walk is treacherous and terrifying, O mortal; neither the sun nor the moon shine there.

ਸਿਰੀਰਾਗੁ (ਭ. ਤ੍ਰਿਲੋਚਨ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੦
Sri Raag Bhagat Trilochan


ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥੩॥

Maaeiaa Mohu Thab Bisar Gaeiaa Jaan Thajeealae Sansaaran ||3||

Your emotional attachment to Maya will be forgotten, when you have to leave this world. ||3||

ਸਿਰੀਰਾਗੁ (ਭ. ਤ੍ਰਿਲੋਚਨ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੦
Sri Raag Bhagat Trilochan


ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ

Aaj Maerai Man Pragatt Bhaeiaa Hai Paekheealae Dhharamaraaou ||

Today, it became clear to my mind that the Righteous Judge of Dharma is watching us.

ਸਿਰੀਰਾਗੁ (ਭ. ਤ੍ਰਿਲੋਚਨ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੧
Sri Raag Bhagat Trilochan


ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਜਾਇ ॥੪॥

Theh Kar Dhal Karan Mehaabalee Thin Aagalarrai Mai Rehan N Jaae ||4||

His messengers, with their awesome power, crush people between their hands; I cannot stand against them. ||4||

ਸਿਰੀਰਾਗੁ (ਭ. ਤ੍ਰਿਲੋਚਨ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੨
Sri Raag Bhagat Trilochan


ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ

Jae Ko Moon Oupadhaes Karath Hai Thaa Van Thrin Ratharraa Naaraaeinaa ||

If someone is going to teach me something, let it be that the Lord is pervading the forests and fields.

ਸਿਰੀਰਾਗੁ (ਭ. ਤ੍ਰਿਲੋਚਨ) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੨
Sri Raag Bhagat Trilochan


ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥

Ai Jee Thoon Aapae Sabh Kishh Jaanadhaa Badhath Thrilochan Raameeaa ||5||2||

O Dear Lord, You Yourself know everything; so prays Trilochan, Lord. ||5||2||

ਸਿਰੀਰਾਗੁ (ਭ. ਤ੍ਰਿਲੋਚਨ) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੨ ਪੰ. ੧੩
Sri Raag Bhagat Trilochan