Kouthak Kodd Thamaasiaa Chith N Aavas Naao ||
ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥

This shabad basnti svarag lokah jittey prithvee nav khandnah is by Guru Arjan Dev in Raag Jaitsiri on Ang 707 of Sri Guru Granth Sahib.

ਸਲੋਕ

Salok ||

Shalok:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੭


ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ

Basanth Svarag Lokeh Jithathae Prithhavee Nav Khanddaneh ||

They may live in heavenly realms, and conquer the nine regions of the world,

ਜੈਤਸਰੀ ਵਾਰ (ਮਃ ੫) (੯) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੭ ਪੰ. ੧੭
Raag Jaitsiri Guru Arjan Dev


ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥

Bisaranth Har Gopaaleh Naanak Thae Praanee Oudhiaan Bharamaneh ||1||

But if they forget the Lord of the world, O Nanak, they are just wanderers in the wilderness. ||1||

ਜੈਤਸਰੀ ਵਾਰ (ਮਃ ੫) (੯) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੭ ਪੰ. ੧੭
Raag Jaitsiri Guru Arjan Dev


ਕਉਤਕ ਕੋਡ ਤਮਾਸਿਆ ਚਿਤਿ ਆਵਸੁ ਨਾਉ

Kouthak Kodd Thamaasiaa Chith N Aavas Naao ||

In the midst of millions of games and entertainments, the Lord's Name does not come to their minds.

ਜੈਤਸਰੀ ਵਾਰ (ਮਃ ੫) (੯) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੭ ਪੰ. ੧੮
Raag Jaitsiri Guru Arjan Dev


ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥

Naanak Korree Narak Baraabarae Oujarr Soee Thhaao ||2||

O Nanak, their home is like a wilderness, in the depths of hell. ||2||

ਜੈਤਸਰੀ ਵਾਰ (ਮਃ ੫) (੯) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੭ ਪੰ. ੧੮
Raag Jaitsiri Guru Arjan Dev


ਪਉੜੀ

Pourree ||

Pauree:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੭


ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ

Mehaa Bhaeiaan Oudhiaan Nagar Kar Maaniaa ||

He sees the terrible, awful wilderness as a city.

ਜੈਤਸਰੀ ਵਾਰ (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੭ ਪੰ. ੧੯
Raag Jaitsiri Guru Arjan Dev


ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ

Jhooth Samagree Paekh Sach Kar Jaaniaa ||

Gazing upon the false objects, he believes them to be real.

ਜੈਤਸਰੀ ਵਾਰ (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੭ ਪੰ. ੧੯
Raag Jaitsiri Guru Arjan Dev


ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ

Kaam Krodhh Ahankaar Firehi Dhaevaaniaa ||

Engrossed in sexual desire, anger and egotism, he wanders around insane.

ਜੈਤਸਰੀ ਵਾਰ (ਮਃ ੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧
Raag Jaitsiri Guru Arjan Dev


ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ

Sir Lagaa Jam Ddandd Thaa Pashhuthaaniaa ||

When the Messenger of Death hits him on the head with his club, then he regrets and repents.

ਜੈਤਸਰੀ ਵਾਰ (ਮਃ ੫) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧
Raag Jaitsiri Guru Arjan Dev


ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥

Bin Poorae Guradhaev Firai Saithaaniaa ||9||

Without the Perfect, Divine Guru, he roams around like Satan. ||9||

ਜੈਤਸਰੀ ਵਾਰ (ਮਃ ੫) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੨
Raag Jaitsiri Guru Arjan Dev