nac raaj sukh mistann nac bhog ras mistann nac mistann sukh maaiaa
ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ॥


ਸਲੋਕ

Salok ||

Shalok:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੮


ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ

Nach Raaj Sukh Misattan Nach Bhog Ras Misattan Nach Misattan Sukh Maaeiaa ||

Princely pleasures are not sweet; sensual enjoyments are not sweet; the pleasures of Maya are not sweet.

ਜੈਤਸਰੀ ਵਾਰ (ਮਃ ੫) (੧੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੭
Raag Jaitsiri Guru Arjan Dev


ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ॥੧॥

Misattan Saadhhasang Har Naanak Dhaas Misattan Prabh Dharasanan ||1||

The Saadh Sangat, the Company of the Holy, is sweet, O slave Nanak; the Blessed Vision of God's Darshan is sweet. ||1||

ਜੈਤਸਰੀ ਵਾਰ (ਮਃ ੫) (੧੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੭
Raag Jaitsiri Guru Arjan Dev


ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ

Lagarraa So Naehu Mann Majhaahoo Rathiaa ||

I have enshrined that love which drenches my soul.

ਜੈਤਸਰੀ ਵਾਰ (ਮਃ ੫) (੧੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੮
Raag Jaitsiri Guru Arjan Dev


ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ ॥੨॥

Vidhharro Sach Thhok Naanak Mitharraa So Dhhanee ||2||

I have been pierced by the Truth, O Nanak; the Master seems so sweet to me. ||2||

ਜੈਤਸਰੀ ਵਾਰ (ਮਃ ੫) (੧੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੮
Raag Jaitsiri Guru Arjan Dev


ਪਉੜੀ

Pourree ||

Pauree:

ਜੈਤਸਰੀ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੮


ਹਰਿ ਬਿਨੁ ਕਛੂ ਲਾਗਈ ਭਗਤਨ ਕਉ ਮੀਠਾ

Har Bin Kashhoo N Laagee Bhagathan Ko Meethaa ||

Nothing seems sweet to His devotees, except the Lord.

ਜੈਤਸਰੀ ਵਾਰ (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੯
Raag Jaitsiri Guru Arjan Dev


ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ

Aan Suaadh Sabh Feekiaa Kar Nirano Ddeethaa ||

All other tastes are bland and insipid; I have tested them and seen them.

ਜੈਤਸਰੀ ਵਾਰ (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੯
Raag Jaitsiri Guru Arjan Dev


ਅਗਿਆਨੁ ਭਰਮੁ ਦੁਖੁ ਕਟਿਆ ਗੁਰ ਭਏ ਬਸੀਠਾ

Agiaan Bharam Dhukh Kattiaa Gur Bheae Baseethaa ||

Ignorance, doubt and suffering are dispelled, when the Guru becomes one's advocate.

ਜੈਤਸਰੀ ਵਾਰ (ਮਃ ੫) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੦
Raag Jaitsiri Guru Arjan Dev


ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ

Charan Kamal Man Baedhhiaa Jio Rang Majeethaa ||

The Lord's lotus feet have pierced my mind, and I am dyed in the deep crimson color of His Love.

ਜੈਤਸਰੀ ਵਾਰ (ਮਃ ੫) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੦
Raag Jaitsiri Guru Arjan Dev


ਜੀਉ ਪ੍ਰਾਣ ਤਨੁ ਮਨੁ ਪ੍ਰਭੂ ਬਿਨਸੇ ਸਭਿ ਝੂਠਾ ॥੧੧॥

Jeeo Praan Than Man Prabhoo Binasae Sabh Jhoothaa ||11||

My soul, breath of life, body and mind belong to God; all falsehood has left me. ||11||

ਜੈਤਸਰੀ ਵਾਰ (ਮਃ ੫) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੮ ਪੰ. ੧੧
Raag Jaitsiri Guru Arjan Dev