suni man akath kathaa hari naam
ਸੁਨਿ ਮਨ ਅਕਥ ਕਥਾ ਹਰਿ ਨਾਮ ॥


ਰਾਗੁ ਬੈਰਾੜੀ ਮਹਲਾ ਘਰੁ ਦੁਪਦੇ

Raag Bairaarree Mehalaa 4 Ghar 1 Dhupadhae

Raag Bairaaree, Fourth Mehl, First House, Du-Padas:

ਬੈਰਾੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੧੯


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬੈਰਾੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੧੯


ਸੁਨਿ ਮਨ ਅਕਥ ਕਥਾ ਹਰਿ ਨਾਮ

Sun Man Akathh Kathhaa Har Naam ||

Listen, O mind, to the Unspoken Speech of the Lord's Name.

ਬੈਰਾੜੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੩
Raag Bairaarhi Guru Ram Das


ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ

Ridhh Budhh Sidhh Sukh Paavehi Bhaj Guramath Har Raam Raam ||1|| Rehaao ||

Riches, wisdom, supernatural spiritual powers and peace are obtained, by vibrating, meditating on the Lord God, under Guru's Instruction. ||1||Pause||

ਬੈਰਾੜੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੩
Raag Bairaarhi Guru Ram Das


ਨਾਨਾ ਖਿਆਨ ਪੁਰਾਨ ਜਸੁ ਊਤਮ ਖਟ ਦਰਸਨ ਗਾਵਹਿ ਰਾਮ

Naanaa Khiaan Puraan Jas Ootham Khatt Dharasan Gaavehi Raam ||

Numerous legends, the Puraanas, and the six Shaastras, sing the sublime Praises of the Lord.

ਬੈਰਾੜੀ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੪
Raag Bairaarhi Guru Ram Das


ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥੧॥

Sankar Krorr Thaethees Dhhiaaeiou Nehee Jaaniou Har Maramaam ||1||

Shiva and the three hundred thirty million gods meditate on the Lord, but they do not know the secret of His mystery. ||1||

ਬੈਰਾੜੀ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੪
Raag Bairaarhi Guru Ram Das


ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ

Sur Nar Gan Gandhhrab Jas Gaavehi Sabh Gaavath Jaeth Oupaam ||

The angelic and divine beings, and the celestial singers sing His Praises; all Creation sings of Him.

ਬੈਰਾੜੀ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੫
Raag Bairaarhi Guru Ram Das


ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ ਤੇ ਸੰਤ ਭਲੇ ਹਰਿ ਰਾਮ ॥੨॥੧॥

Naanak Kirapaa Karee Har Jin Ko Thae Santh Bhalae Har Raam ||2||1||

O Nanak, those whom the Lord blesses with His Kind Mercy, become the good Saints of the Lord God. ||2||1||

ਬੈਰਾੜੀ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੧੯ ਪੰ. ੫
Raag Bairaarhi Guru Ram Das