hari naamaa hari rannu hai hari rannu majeethai rannu
ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥


ਸੂਹੀ ਮਹਲਾ

Soohee Mehalaa 4 ||

Soohee, Fourth Mehl:

ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੧


ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ

Har Naamaa Har Rann(g) Hai Har Rann(g) Majeethai Rann(g) ||

The Lord's Name is the Love of the Lord. The Lord's Love is the permanent color.

ਸੂਹੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੯
Raag Suhi Guru Ram Das


ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਹੋਵੀ ਭੰਙੁ ॥੧॥

Gur Thuthai Har Rang Chaarriaa Fir Bahurr N Hovee Bhann(g) ||1||

When the Guru is totally satisfied and pleased, He colors us with the Lord's Love; this color shall never fade away. ||1||

ਸੂਹੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧੯
Raag Suhi Guru Ram Das


ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ

Maerae Man Har Raam Naam Kar Rann(g) ||

O my mind, enshrine love for the Name of the Lord.

ਸੂਹੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੧
Raag Suhi Guru Ram Das


ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ

Gur Thuthai Har Oupadhaesiaa Har Bhaettiaa Raao Nisann(g) ||1|| Rehaao ||

The Guru, satisfied and pleased, taught me about the Lord, and my Sovereign Lord King met with me at once. ||1||Pause||

ਸੂਹੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੧
Raag Suhi Guru Ram Das


ਮੁੰਧ ਇਆਣੀ ਮਨਮੁਖੀ ਫਿਰਿ ਆਵਣ ਜਾਣਾ ਅੰਙੁ

Mundhh Eiaanee Manamukhee Fir Aavan Jaanaa Ann(g) ||

The self-willed manmukh is like the ignorant bride, who comes and goes again and again in reincarnation.

ਸੂਹੀ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੨
Raag Suhi Guru Ram Das


ਹਰਿ ਪ੍ਰਭੁ ਚਿਤਿ ਆਇਓ ਮਨਿ ਦੂਜਾ ਭਾਉ ਸਹਲੰਙੁ ॥੨॥

Har Prabh Chith N Aaeiou Man Dhoojaa Bhaao Sehalann(g) ||2||

The Lord God does not come into her consciousness, and her mind is stuck in the love of duality. ||2||

ਸੂਹੀ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੨
Raag Suhi Guru Ram Das


ਹਮ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਙੁ

Ham Mail Bharae Dhuhachaareeaa Har Raakhahu Angee Ann(g) ||

I am full of filth, and I practice evil deeds; O Lord, save me, be with me, merge me into Your Being!

ਸੂਹੀ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੩
Raag Suhi Guru Ram Das


ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ ॥੩॥

Gur Anmrith Sar Navalaaeiaa Sabh Laathhae Kilavikh Pann(g) ||3||

The Guru has bathed me in the pool of Ambrosial Nectar, and all my dirty sins and mistakes have been washed away. ||3||

ਸੂਹੀ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੩
Raag Suhi Guru Ram Das


ਹਰਿ ਦੀਨਾ ਦੀਨ ਦਇਆਲ ਪ੍ਰਭੁ ਸਤਸੰਗਤਿ ਮੇਲਹੁ ਸੰਙੁ

Har Dheenaa Dheen Dhaeiaal Prabh Sathasangath Maelahu Sann(g) ||

O Lord God, Merciful to the meek and the poor, please unite me with the Sat Sangat, the True Congregation.

ਸੂਹੀ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੪
Raag Suhi Guru Ram Das


ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਨਾਨਕ ਮਨਿ ਤਨਿ ਰੰਙੁ ॥੪॥੩॥

Mil Sangath Har Rang Paaeiaa Jan Naanak Man Than Rann(g) ||4||3||

Joining the Sangat, servant Nanak has obtained the Lord's Love; my mind and body are drenched in it. ||4||3||

ਸੂਹੀ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੨ ਪੰ. ੫
Raag Suhi Guru Ram Das