andri sachaa neyhu laaiaa preetam aapnai
ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥


ਰਾਗੁ ਸੂਹੀ ਮਹਲਾ ਅਸਟਪਦੀਆ ਘਰੁ ੧੦

Raag Soohee Mehalaa 4 Asattapadheeaa Ghar 10

Raag Soohee, Fourth Mehl, Ashtapadees, Tenth House:

ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੫੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੫੮


ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ

Andhar Sachaa Naehu Laaeiaa Preetham Aapanai ||

Deep within myself, I have enshrined true love for my Beloved.

ਸੂਹੀ (ਮਃ ੪) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੪
Raag Suhi Guru Ram Das


ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹ੍ਹਣੇ ॥੧॥

Than Man Hoe Nihaal Jaa Gur Dhaekhaa Saamhanae ||1||

My body and soul are in ecstasy; I see my Guru before me. ||1||

ਸੂਹੀ (ਮਃ ੪) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੪
Raag Suhi Guru Ram Das


ਮੈ ਹਰਿ ਹਰਿ ਨਾਮੁ ਵਿਸਾਹੁ

Mai Har Har Naam Visaahu ||

I have purchased the Name of the Lord, Har, Har.

ਸੂਹੀ (ਮਃ ੪) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੪
Raag Suhi Guru Ram Das


ਗੁਰ ਪੂਰੇ ਤੇ ਪਾਇਆ ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ

Gur Poorae Thae Paaeiaa Anmrith Agam Athhaahu ||1|| Rehaao ||

I have obtained the Inaccessible and Unfathomable Ambrosial Nectar from the Perfect Guru. ||1||Pause||

ਸੂਹੀ (ਮਃ ੪) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੫
Raag Suhi Guru Ram Das


ਹਉ ਸਤਿਗੁਰੁ ਵੇਖਿ ਵਿਗਸੀਆ ਹਰਿ ਨਾਮੇ ਲਗਾ ਪਿਆਰੁ

Ho Sathigur Vaekh Vigaseeaa Har Naamae Lagaa Piaar ||

Gazing upon the True Guru, I blossom forth in ecstasy; I am in love with the Name of the Lord.

ਸੂਹੀ (ਮਃ ੪) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੫
Raag Suhi Guru Ram Das


ਕਿਰਪਾ ਕਰਿ ਕੈ ਮੇਲਿਅਨੁ ਪਾਇਆ ਮੋਖ ਦੁਆਰੁ ॥੨॥

Kirapaa Kar Kai Maelian Paaeiaa Mokh Dhuaar ||2||

Through His Mercy, the Lord has united me with Himself, and I have found the Door of Salvation. ||2||

ਸੂਹੀ (ਮਃ ੪) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੬
Raag Suhi Guru Ram Das


ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤਨੁ ਮਨੁ ਦੇਉ

Sathigur Birehee Naam Kaa Jae Milai Th Than Man Dhaeo ||

The True Guru is the Lover of the Naam, the Name of the Lord. Meeting Him, I dedicate my body and mind to Him.

ਸੂਹੀ (ਮਃ ੪) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੬
Raag Suhi Guru Ram Das


ਜੇ ਪੂਰਬਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ ਪੀਏਉ ॥੩॥

Jae Poorab Hovai Likhiaa Thaa Anmrith Sehaj Peeeaeo ||3||

And if it is so pre-ordained, then I shall automatically drink in the Ambrosial Nectar. ||3||

ਸੂਹੀ (ਮਃ ੪) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੭
Raag Suhi Guru Ram Das


ਸੁਤਿਆ ਗੁਰੁ ਸਾਲਾਹੀਐ ਉਠਦਿਆ ਭੀ ਗੁਰੁ ਆਲਾਉ

Suthiaa Gur Saalaaheeai Outhadhiaa Bhee Gur Aalaao ||

Praise the Guru while you are asleep, and call on the Guru while you are up.

ਸੂਹੀ (ਮਃ ੪) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੮
Raag Suhi Guru Ram Das


ਕੋਈ ਐਸਾ ਗੁਰਮੁਖਿ ਜੇ ਮਿਲੈ ਹਉ ਤਾ ਕੇ ਧੋਵਾ ਪਾਉ ॥੪॥

Koee Aisaa Guramukh Jae Milai Ho Thaa Kae Dhhovaa Paao ||4||

If only I could meet such a Gurmukh; I would wash His Feet. ||4||

ਸੂਹੀ (ਮਃ ੪) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੮
Raag Suhi Guru Ram Das


ਕੋਈ ਐਸਾ ਸਜਣੁ ਲੋੜਿ ਲਹੁ ਮੈ ਪ੍ਰੀਤਮੁ ਦੇਇ ਮਿਲਾਇ

Koee Aisaa Sajan Lorr Lahu Mai Preetham Dhaee Milaae ||

I long for such a Friend, to unite me with my Beloved.

ਸੂਹੀ (ਮਃ ੪) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੯
Raag Suhi Guru Ram Das


ਸਤਿਗੁਰਿ ਮਿਲਿਐ ਹਰਿ ਪਾਇਆ ਮਿਲਿਆ ਸਹਜਿ ਸੁਭਾਇ ॥੫॥

Sathigur Miliai Har Paaeiaa Miliaa Sehaj Subhaae ||5||

Meeting the True Guru, I have found the Lord. He has met me, easily and effortlessly. ||5||

ਸੂਹੀ (ਮਃ ੪) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੮ ਪੰ. ੧੯
Raag Suhi Guru Ram Das


ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ

Sathigur Saagar Gun Naam Kaa Mai This Dhaekhan Kaa Chaao ||

The True Guru is the Ocean of Virtue of the Naam, the Name of the Lord. I have such a yearning to see Him!

ਸੂਹੀ (ਮਃ ੪) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧
Raag Suhi Guru Ram Das


ਹਉ ਤਿਸੁ ਬਿਨੁ ਘੜੀ ਜੀਵਊ ਬਿਨੁ ਦੇਖੇ ਮਰਿ ਜਾਉ ॥੬॥

Ho This Bin Gharree N Jeevoo Bin Dhaekhae Mar Jaao ||6||

Without Him, I cannot live, even for an instant. If I do not see Him, I die. ||6||

ਸੂਹੀ (ਮਃ ੪) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧
Raag Suhi Guru Ram Das


ਜਿਉ ਮਛੁਲੀ ਵਿਣੁ ਪਾਣੀਐ ਰਹੈ ਕਿਤੈ ਉਪਾਇ

Jio Mashhulee Vin Paaneeai Rehai N Kithai Oupaae ||

As the fish cannot survive at all without water,

ਸੂਹੀ (ਮਃ ੪) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੨
Raag Suhi Guru Ram Das


ਤਿਉ ਹਰਿ ਬਿਨੁ ਸੰਤੁ ਜੀਵਈ ਬਿਨੁ ਹਰਿ ਨਾਮੈ ਮਰਿ ਜਾਇ ॥੭॥

Thio Har Bin Santh N Jeevee Bin Har Naamai Mar Jaae ||7||

The Saint cannot live without the Lord. Without the Lord's Name, he dies. ||7||

ਸੂਹੀ (ਮਃ ੪) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੨
Raag Suhi Guru Ram Das


ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ

Mai Sathigur Saethee Pireharree Kio Gur Bin Jeevaa Maao ||

I am so much in love with my True Guru! How could I even live without the Guru, O my mother?

ਸੂਹੀ (ਮਃ ੪) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੩
Raag Suhi Guru Ram Das


ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥

Mai Gurabaanee Aadhhaar Hai Gurabaanee Laag Rehaao ||8||

I have the Support of the Word of the Guru's Bani. Attached to Gurbani, I survive. ||8||

ਸੂਹੀ (ਮਃ ੪) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੪
Raag Suhi Guru Ram Das


ਹਰਿ ਹਰਿ ਨਾਮੁ ਰਤੰਨੁ ਹੈ ਗੁਰੁ ਤੁਠਾ ਦੇਵੈ ਮਾਇ

Har Har Naam Rathann Hai Gur Thuthaa Dhaevai Maae ||

The Name of the Lord, Har, Har, is a jewel; by the Pleasure of His Will, the Guru has given it, O my mother.

ਸੂਹੀ (ਮਃ ੪) ਅਸਟ. (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੪
Raag Suhi Guru Ram Das


ਮੈ ਧਰ ਸਚੇ ਨਾਮ ਕੀ ਹਰਿ ਨਾਮਿ ਰਹਾ ਲਿਵ ਲਾਇ ॥੯॥

Mai Dhhar Sachae Naam Kee Har Naam Rehaa Liv Laae ||9||

The True Name is my only Support. I remain lovingly absorbed in the Lord's Name. ||9||

ਸੂਹੀ (ਮਃ ੪) ਅਸਟ. (੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੫
Raag Suhi Guru Ram Das


ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ

Gur Giaan Padhaarathh Naam Hai Har Naamo Dhaee Dhrirraae ||

The wisdom of the Guru is the treasure of the Naam. The Guru implants and enshrines the Lord's Name.

ਸੂਹੀ (ਮਃ ੪) ਅਸਟ. (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੫
Raag Suhi Guru Ram Das


ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥੧੦॥

Jis Paraapath So Lehai Gur Charanee Laagai Aae ||10||

He alone receives it, he alone gets it, who comes and falls at the Guru's Feet. ||10||

ਸੂਹੀ (ਮਃ ੪) ਅਸਟ. (੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੬
Raag Suhi Guru Ram Das


ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ

Akathh Kehaanee Praem Kee Ko Preetham Aakhai Aae ||

If only someone would come and tell me the Unspoken Speech of the Love of my Beloved.

ਸੂਹੀ (ਮਃ ੪) ਅਸਟ. (੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੬
Raag Suhi Guru Ram Das


ਤਿਸੁ ਦੇਵਾ ਮਨੁ ਆਪਣਾ ਨਿਵਿ ਨਿਵਿ ਲਾਗਾ ਪਾਇ ॥੧੧॥

This Dhaevaa Man Aapanaa Niv Niv Laagaa Paae ||11||

I would dedicate my mind to him; I would bow down in humble respect, and fall at his feet. ||11||

ਸੂਹੀ (ਮਃ ੪) ਅਸਟ. (੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੭
Raag Suhi Guru Ram Das


ਸਜਣੁ ਮੇਰਾ ਏਕੁ ਤੂੰ ਕਰਤਾ ਪੁਰਖੁ ਸੁਜਾਣੁ

Sajan Maeraa Eaek Thoon Karathaa Purakh Sujaan ||

You are my only Friend, O my All-knowing, All-powerful Creator Lord.

ਸੂਹੀ (ਮਃ ੪) ਅਸਟ. (੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੭
Raag Suhi Guru Ram Das


ਸਤਿਗੁਰਿ ਮੀਤਿ ਮਿਲਾਇਆ ਮੈ ਸਦਾ ਸਦਾ ਤੇਰਾ ਤਾਣੁ ॥੧੨॥

Sathigur Meeth Milaaeiaa Mai Sadhaa Sadhaa Thaeraa Thaan ||12||

You have brought me to meet with my True Guru. Forever and ever, You are my only strength. ||12||

ਸੂਹੀ (ਮਃ ੪) ਅਸਟ. (੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੮
Raag Suhi Guru Ram Das


ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ

Sathigur Maeraa Sadhaa Sadhaa Naa Aavai N Jaae ||

My True Guru, forever and ever, does not come and go.

ਸੂਹੀ (ਮਃ ੪) ਅਸਟ. (੨) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੮
Raag Suhi Guru Ram Das


ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥

Ouhu Abinaasee Purakh Hai Sabh Mehi Rehiaa Samaae ||13||

He is the Imperishable Creator Lord; He is permeating and pervading among all. ||13||

ਸੂਹੀ (ਮਃ ੪) ਅਸਟ. (੨) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੯
Raag Suhi Guru Ram Das


ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ

Raam Naam Dhhan Sanchiaa Saabath Poonjee Raas ||

I have gathered in the wealth of the Lord's Name. My facilities and faculties are intact, safe and sound.

ਸੂਹੀ (ਮਃ ੪) ਅਸਟ. (੨) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੯
Raag Suhi Guru Ram Das


ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥

Naanak Dharageh Manniaa Gur Poorae Saabaas ||14||1||2||11||

O Nanak, I am approved and respected in the Court of the Lord; the Perfect Guru has blessed me! ||14||1||2||11||

ਸੂਹੀ (ਮਃ ੪) ਅਸਟ. (੨) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੯ ਪੰ. ੧੦
Raag Suhi Guru Ram Das