jin dithiaa manu rahseeai kiu paaeeai tinhh sangu jeeu
ਜਿਨ ਡਿਠਿਆ ਮਨੁ ਰਹਸੀਐ ਕਿਉ ਪਾਈਐ ਤਿਨ੍ਹ ਸੰਗੁ ਜੀਉ ॥


ਰਾਗੁ ਸੂਹੀ ਮਹਲਾ ਅਸਟਪਦੀਆ ਘਰੁ

Raag Soohee Mehalaa 5 Asattapadheeaa Ghar 9

Raag Soohee, Fifth Mehl, Ashtapadees, Ninth House:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੬੦


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੬੦


ਜਿਨ ਡਿਠਿਆ ਮਨੁ ਰਹਸੀਐ ਕਿਉ ਪਾਈਐ ਤਿਨ੍ਹ੍ਹ ਸੰਗੁ ਜੀਉ

Jin Ddithiaa Man Rehaseeai Kio Paaeeai Thinh Sang Jeeo ||

Gazing upon them, my mind is enraptured. How can I join them and be with them?

ਸੂਹੀ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੦
Raag Suhi Guru Arjan Dev


ਸੰਤ ਸਜਨ ਮਨ ਮਿਤ੍ਰ ਸੇ ਲਾਇਨਿ ਪ੍ਰਭ ਸਿਉ ਰੰਗੁ ਜੀਉ

Santh Sajan Man Mithr Sae Laaein Prabh Sio Rang Jeeo ||

They are Saints and friends, good friends of my mind, who inspire me and help me tune in to God's Love.

ਸੂਹੀ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੦
Raag Suhi Guru Arjan Dev


ਤਿਨ੍ਹ੍ਹ ਸਿਉ ਪ੍ਰੀਤਿ ਤੁਟਈ ਕਬਹੁ ਹੋਵੈ ਭੰਗੁ ਜੀਉ ॥੧॥

Thinh Sio Preeth N Thuttee Kabahu N Hovai Bhang Jeeo ||1||

My love for them shall never die; it shall never, ever be broken. ||1||

ਸੂਹੀ (ਮਃ ੫) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੧
Raag Suhi Guru Arjan Dev


ਪਾਰਬ੍ਰਹਮ ਪ੍ਰਭ ਕਰਿ ਦਇਆ ਗੁਣ ਗਾਵਾ ਤੇਰੇ ਨਿਤ ਜੀਉ

Paarabreham Prabh Kar Dhaeiaa Gun Gaavaa Thaerae Nith Jeeo ||

O Supreme Lord God, please grant me Your Grace, that I might constantly sing Your Glorious Praises.

ਸੂਹੀ (ਮਃ ੫) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੧
Raag Suhi Guru Arjan Dev


ਆਇ ਮਿਲਹੁ ਸੰਤ ਸਜਣਾ ਨਾਮੁ ਜਪਹ ਮਨ ਮਿਤ ਜੀਉ ॥੧॥ ਰਹਾਉ

Aae Milahu Santh Sajanaa Naam Japeh Man Mith Jeeo ||1|| Rehaao ||

Come, and meet with me, O Saints, and good friends; let us chant and meditate on the Naam, the Name of the Lord, the Best Friend of my mind. ||1||Pause||

ਸੂਹੀ (ਮਃ ੫) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੨
Raag Suhi Guru Arjan Dev


ਦੇਖੈ ਸੁਣੇ ਜਾਣਈ ਮਾਇਆ ਮੋਹਿਆ ਅੰਧੁ ਜੀਉ

Dhaekhai Sunae N Jaanee Maaeiaa Mohiaa Andhh Jeeo ||

He does not see, he does not hear, and he does not understand; he is blind, enticed and bewitched by Maya.

ਸੂਹੀ (ਮਃ ੫) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੨
Raag Suhi Guru Arjan Dev


ਕਾਚੀ ਦੇਹਾ ਵਿਣਸਣੀ ਕੂੜੁ ਕਮਾਵੈ ਧੰਧੁ ਜੀਉ

Kaachee Dhaehaa Vinasanee Koorr Kamaavai Dhhandhh Jeeo ||

His body is false and transitory; it shall perish. And still, he entangles himself in false pursuits.

ਸੂਹੀ (ਮਃ ੫) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੩
Raag Suhi Guru Arjan Dev


ਨਾਮੁ ਧਿਆਵਹਿ ਸੇ ਜਿਣਿ ਚਲੇ ਗੁਰ ਪੂਰੇ ਸਨਬੰਧੁ ਜੀਉ ॥੨॥

Naam Dhhiaavehi Sae Jin Chalae Gur Poorae Sanabandhh Jeeo ||2||

They alone depart victorious, who have meditated on the Naam; they stick with the Perfect Guru. ||2||

ਸੂਹੀ (ਮਃ ੫) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੩
Raag Suhi Guru Arjan Dev


ਹੁਕਮੇ ਜੁਗ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ

Hukamae Jug Mehi Aaeiaa Chalan Hukam Sanjog Jeeo ||

By the Hukam of God's Will, they come into this world, and they leave upon receipt of His Hukam.

ਸੂਹੀ (ਮਃ ੫) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੪
Raag Suhi Guru Arjan Dev


ਹੁਕਮੇ ਪਰਪੰਚੁ ਪਸਰਿਆ ਹੁਕਮਿ ਕਰੇ ਰਸ ਭੋਗ ਜੀਉ

Hukamae Parapanch Pasariaa Hukam Karae Ras Bhog Jeeo ||

By His Hukam, the Expanse of the Universe is expanded. By His Hukam, they enjoy pleasures.

ਸੂਹੀ (ਮਃ ੫) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੪
Raag Suhi Guru Arjan Dev


ਜਿਸ ਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗੁ ਜੀਉ ॥੩॥

Jis No Karathaa Visarai Thisehi Vishhorraa Sog Jeeo ||3||

One who forgets the Creator Lord, suffers sorrow and separation. ||3||

ਸੂਹੀ (ਮਃ ੫) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੫
Raag Suhi Guru Arjan Dev


ਆਪਨੜੇ ਪ੍ਰਭ ਭਾਣਿਆ ਦਰਗਹ ਪੈਧਾ ਜਾਇ ਜੀਉ

Aapanarrae Prabh Bhaaniaa Dharageh Paidhhaa Jaae Jeeo ||

One who is pleasing to his God, goes to His Court dressed in robes of honor.

ਸੂਹੀ (ਮਃ ੫) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੬
Raag Suhi Guru Arjan Dev


ਐਥੈ ਸੁਖੁ ਮੁਖੁ ਉਜਲਾ ਇਕੋ ਨਾਮੁ ਧਿਆਇ ਜੀਉ

Aithhai Sukh Mukh Oujalaa Eiko Naam Dhhiaae Jeeo ||

One who meditates on the Naam, the One Name, finds peace in this world; his face is radiant and bright.

ਸੂਹੀ (ਮਃ ੫) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੬
Raag Suhi Guru Arjan Dev


ਆਦਰੁ ਦਿਤਾ ਪਾਰਬ੍ਰਹਮਿ ਗੁਰੁ ਸੇਵਿਆ ਸਤ ਭਾਇ ਜੀਉ ॥੪॥

Aadhar Dhithaa Paarabreham Gur Saeviaa Sath Bhaae Jeeo ||4||

The Supreme Lord confers honor and respect on those who serve the Guru with true love. ||4||

ਸੂਹੀ (ਮਃ ੫) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੭
Raag Suhi Guru Arjan Dev


ਥਾਨ ਥਨੰਤਰਿ ਰਵਿ ਰਹਿਆ ਸਰਬ ਜੀਆ ਪ੍ਰਤਿਪਾਲ ਜੀਉ

Thhaan Thhananthar Rav Rehiaa Sarab Jeeaa Prathipaal Jeeo ||

He is pervading and permeating the spaces and interspaces; He loves and cherishes all beings.

ਸੂਹੀ (ਮਃ ੫) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੭
Raag Suhi Guru Arjan Dev


ਸਚੁ ਖਜਾਨਾ ਸੰਚਿਆ ਏਕੁ ਨਾਮੁ ਧਨੁ ਮਾਲ ਜੀਉ

Sach Khajaanaa Sanchiaa Eaek Naam Dhhan Maal Jeeo ||

I have accumulated the true treasure, the wealth and riches of the One Name.

ਸੂਹੀ (ਮਃ ੫) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੮
Raag Suhi Guru Arjan Dev


ਮਨ ਤੇ ਕਬਹੁ ਵੀਸਰੈ ਜਾ ਆਪੇ ਹੋਇ ਦਇਆਲ ਜੀਉ ॥੫॥

Man Thae Kabahu N Veesarai Jaa Aapae Hoe Dhaeiaal Jeeo ||5||

I shall never forget Him from my mind, since He has been so merciful to me. ||5||

ਸੂਹੀ (ਮਃ ੫) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੦ ਪੰ. ੧੮
Raag Suhi Guru Arjan Dev


ਆਵਣੁ ਜਾਣਾ ਰਹਿ ਗਏ ਮਨਿ ਵੁਠਾ ਨਿਰੰਕਾਰੁ ਜੀਉ

Aavan Jaanaa Rehi Geae Man Vuthaa Nirankaar Jeeo ||

My comings and goings have ended; the Formless Lord now dwells within my mind.

ਸੂਹੀ (ਮਃ ੫) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧
Raag Suhi Guru Arjan Dev


ਤਾ ਕਾ ਅੰਤੁ ਪਾਈਐ ਊਚਾ ਅਗਮ ਅਪਾਰੁ ਜੀਉ

Thaa Kaa Anth N Paaeeai Oochaa Agam Apaar Jeeo ||

His limits cannot be found; He is lofty and exalted, inaccessible and infinite.

ਸੂਹੀ (ਮਃ ੫) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੧
Raag Suhi Guru Arjan Dev


ਜਿਸੁ ਪ੍ਰਭੁ ਅਪਣਾ ਵਿਸਰੈ ਸੋ ਮਰਿ ਜੰਮੈ ਲਖ ਵਾਰ ਜੀਉ ॥੬॥

Jis Prabh Apanaa Visarai So Mar Janmai Lakh Vaar Jeeo ||6||

One who forgets His God, shall die and be reincarnated, hundreds of thousands of times. ||6||

ਸੂਹੀ (ਮਃ ੫) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੨
Raag Suhi Guru Arjan Dev


ਸਾਚੁ ਨੇਹੁ ਤਿਨ ਪ੍ਰੀਤਮਾ ਜਿਨ ਮਨਿ ਵੁਠਾ ਆਪਿ ਜੀਉ

Saach Naehu Thin Preethamaa Jin Man Vuthaa Aap Jeeo ||

They alone bear true love for their God, within whose minds He Himself dwells.

ਸੂਹੀ (ਮਃ ੫) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੨
Raag Suhi Guru Arjan Dev


ਗੁਣ ਸਾਝੀ ਤਿਨ ਸੰਗਿ ਬਸੇ ਆਠ ਪਹਰ ਪ੍ਰਭ ਜਾਪਿ ਜੀਉ

Gun Saajhee Thin Sang Basae Aath Pehar Prabh Jaap Jeeo ||

So dwell only with those who share their virtues; chant and meditate on God, twenty-four hours a day.

ਸੂਹੀ (ਮਃ ੫) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੩
Raag Suhi Guru Arjan Dev


ਰੰਗਿ ਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਉ ॥੭॥

Rang Rathae Paramaesarai Binasae Sagal Santhaap Jeeo ||7||

They are attuned to the Love of the Transcendent Lord; all their sorrows and afflictions are dispelled. ||7||

ਸੂਹੀ (ਮਃ ੫) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੩
Raag Suhi Guru Arjan Dev


ਤੂੰ ਕਰਤਾ ਤੂੰ ਕਰਣਹਾਰੁ ਤੂਹੈ ਏਕੁ ਅਨੇਕ ਜੀਉ

Thoon Karathaa Thoon Karanehaar Thoohai Eaek Anaek Jeeo ||

You are the Creator, You are the Cause of causes; You are the One and the many.

ਸੂਹੀ (ਮਃ ੫) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੪
Raag Suhi Guru Arjan Dev


ਤੂ ਸਮਰਥੁ ਤੂ ਸਰਬ ਮੈ ਤੂਹੈ ਬੁਧਿ ਬਿਬੇਕ ਜੀਉ

Thoo Samarathh Thoo Sarab Mai Thoohai Budhh Bibaek Jeeo ||

You are All-powerful, You are present everywhere; You are the subtle intellect, the clear wisdom.

ਸੂਹੀ (ਮਃ ੫) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੪
Raag Suhi Guru Arjan Dev


ਨਾਨਕ ਨਾਮੁ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ ॥੮॥੧॥੩॥

Naanak Naam Sadhaa Japee Bhagath Janaa Kee Ttaek Jeeo ||8||1||3||

Nanak chants and meditates forever on the Naam, the Support of the humble devotees. ||8||1||3||

ਸੂਹੀ (ਮਃ ੫) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੧ ਪੰ. ੫
Raag Suhi Guru Arjan Dev