mannu kucjee ammaavni dosrey hau kiu sahu raavni jaau jeeu
ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥


ਰਾਗੁ ਸੂਹੀ ਮਹਲਾ ਕੁਚਜੀ

Raag Soohee Mehalaa 1 Kuchajee

Raag Soohee, First Mehl, Kuchajee ~ The Ungraceful Bride:

ਸੂਹੀ ਕੁਚਜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੨


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੂਹੀ ਕੁਚਜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੬੨


ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ

Mannj Kuchajee Anmaavan Ddosarrae Ho Kio Sahu Raavan Jaao Jeeo ||

I am ungraceful and ill-mannered, full of endless faults. How can I go to enjoy my Husband Lord?

ਸੂਹੀ ਕੁਚਜੀ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੬
Raag Suhi Guru Nanak Dev


ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ

Eik Dhoo Eik Charrandheeaa Koun Jaanai Maeraa Naao Jeeo ||

Each of His soul-brides is better than the rest - who even knows my name?

ਸੂਹੀ ਕੁਚਜੀ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੬
Raag Suhi Guru Nanak Dev


ਜਿਨ੍ਹ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ

Jinhee Sakhee Sahu Raaviaa Sae Anbee Shhaavarreeeaehi Jeeo ||

Those brides who enjoy their Husband Lord are very blessed, resting in the shade of the mango tree.

ਸੂਹੀ ਕੁਚਜੀ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੭
Raag Suhi Guru Nanak Dev


ਸੇ ਗੁਣ ਮੰਞੁ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ

Sae Gun Mannj N Aavanee Ho Kai Jee Dhos Dhharaeo Jeeo ||

I do not have their virtue - who can I blame for this?

ਸੂਹੀ ਕੁਚਜੀ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੭
Raag Suhi Guru Nanak Dev


ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ

Kiaa Gun Thaerae Vithharaa Ho Kiaa Kiaa Ghinaa Thaeraa Naao Jeeo ||

Which of Your Virtues, O Lord, should I speak of? Which of Your Names should I chant?

ਸੂਹੀ ਕੁਚਜੀ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੮
Raag Suhi Guru Nanak Dev


ਇਕਤੁ ਟੋਲਿ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ

Eikath Ttol N Anbarraa Ho Sadh Kurabaanai Thaerai Jaao Jeeo ||

I cannot even reach one of Your Virtues. I am forever a sacrifice to You.

ਸੂਹੀ ਕੁਚਜੀ (ਮਃ ੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੮
Raag Suhi Guru Nanak Dev


ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ

Sueinaa Rupaa Rangulaa Mothee Thai Maanik Jeeo ||

Gold, silver, pearls and rubies are pleasing.

ਸੂਹੀ ਕੁਚਜੀ (ਮਃ ੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੯
Raag Suhi Guru Nanak Dev


ਸੇ ਵਸਤੂ ਸਹਿ ਦਿਤੀਆ ਮੈ ਤਿਨ੍ਹ੍ਹ ਸਿਉ ਲਾਇਆ ਚਿਤੁ ਜੀਉ

Sae Vasathoo Sehi Dhitheeaa Mai Thinh Sio Laaeiaa Chith Jeeo ||

My Husband Lord has blessed me with these things, and I have focused my thoughts on them.

ਸੂਹੀ ਕੁਚਜੀ (ਮਃ ੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੯
Raag Suhi Guru Nanak Dev


ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ

Mandhar Mittee Sandharrae Pathhar Keethae Raas Jeeo ||

Palaces of brick and mud are built and decorated with stones;

ਸੂਹੀ ਕੁਚਜੀ (ਮਃ ੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੦
Raag Suhi Guru Nanak Dev


ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਬੈਠੀ ਪਾਸਿ ਜੀਉ

Ho Eaenee Ttolee Bhuleeas This Kanth N Baithee Paas Jeeo ||

I have been fooled by these decorations, and I do not sit near my Husband Lord.

ਸੂਹੀ ਕੁਚਜੀ (ਮਃ ੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੦
Raag Suhi Guru Nanak Dev


ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ

Anbar Koonjaa Kuraleeaa Bag Behithae Aae Jeeo ||

The cranes shriek overhead in the sky, and the herons have come to rest.

ਸੂਹੀ ਕੁਚਜੀ (ਮਃ ੧) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੧
Raag Suhi Guru Nanak Dev


ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ

Saa Dhhan Chalee Saahurai Kiaa Muhu Dhaesee Agai Jaae Jeeo ||

The bride has gone to her father-in-law's house; in the world hereafter, what face will she show?

ਸੂਹੀ ਕੁਚਜੀ (ਮਃ ੧) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੧
Raag Suhi Guru Nanak Dev


ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ

Suthee Suthee Jhaal Thheeaa Bhulee Vaattarreeaas Jeeo ||

She kept sleeping as the day dawned; she forgot all about her journey.

ਸੂਹੀ ਕੁਚਜੀ (ਮਃ ੧) ੧:੧੩ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੨
Raag Suhi Guru Nanak Dev


ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ

Thai Seh Naalahu Mutheeas Dhukhaa Koon Dhhareeaas Jeeo ||

She separated herself from her Husband Lord, and now she suffers in pain.

ਸੂਹੀ ਕੁਚਜੀ (ਮਃ ੧) ੧:੧੪ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੨
Raag Suhi Guru Nanak Dev


ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ

Thudhh Gun Mai Sabh Avaganaa Eik Naanak Kee Aradhaas Jeeo ||

Virtue is in You, O Lord; I am totally without virtue. This is Nanak's only prayer:

ਸੂਹੀ ਕੁਚਜੀ (ਮਃ ੧) ੧:੧੫ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੩
Raag Suhi Guru Nanak Dev


ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥

Sabh Raathee Sohaaganee Mai Ddohaagan Kaaee Raath Jeeo ||1||

You give all Your nights to the virtuous soul-brides. I know I am unworthy, but isn't there a night for me as well? ||1||

ਸੂਹੀ ਕੁਚਜੀ (ਮਃ ੧) ੧:੧੬ - ਗੁਰੂ ਗ੍ਰੰਥ ਸਾਹਿਬ : ਅੰਗ ੭੬੨ ਪੰ. ੧੩
Raag Suhi Guru Nanak Dev