soohai veysi dohaagnee par piru raavan jaai
ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫


ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ

Vaar Soohee Kee Salokaa Naal Mehalaa 3 ||

Vaar Of Soohee, With Shaloks Of The Third Mehl:

ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫


ਸਲੋਕੁ ਮਃ

Salok Ma 3 ||

Shalok, Third Mehl:

ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫


ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ

Soohai Vaes Dhohaaganee Par Pir Raavan Jaae ||

In her red robes the discarded bride goes out seeking enjoyment with another's husband.

ਸੂਹੀ ਵਾਰ (ਮਃ ੩) (੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੬
Raag Suhi Guru Amar Das


ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ

Pir Shhoddiaa Ghar Aapanai Mohee Dhoojai Bhaae ||

She leaves the husband of her own home, enticed by her love of duality.

ਸੂਹੀ ਵਾਰ (ਮਃ ੩) (੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੭
Raag Suhi Guru Amar Das


ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ

Mithaa Kar Kai Khaaeiaa Bahu Saadhahu Vadhhiaa Rog ||

She finds it sweet, and eats it up; her excessive sensuality only makes her disease worse.

ਸੂਹੀ ਵਾਰ (ਮਃ ੩) (੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੭
Raag Suhi Guru Amar Das


ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ

Sudhh Bhathaar Har Shhoddiaa Fir Lagaa Jaae Vijog ||

She forsakes the Lord, her sublime Husband, and then later, she suffers the pain of separation from Him.

ਸੂਹੀ ਵਾਰ (ਮਃ ੩) (੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੮
Raag Suhi Guru Amar Das


ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ

Guramukh Hovai S Palattiaa Har Raathee Saaj Seegaar ||

But she who becomes Gurmukh, turns away from corruption and adorns herself, attuned to the Love of the Lord.

ਸੂਹੀ ਵਾਰ (ਮਃ ੩) (੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੮
Raag Suhi Guru Amar Das


ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ

Sehaj Sach Pir Raaviaa Har Naamaa Our Dhhaar ||

She enjoys her celestial Husband Lord,and enshrines the Lord's Name within her heart.

ਸੂਹੀ ਵਾਰ (ਮਃ ੩) (੧) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੯
Raag Suhi Guru Amar Das


ਆਗਿਆਕਾਰੀ ਸਦਾ ਸੋੁਹਾਗਣਿ ਆਪਿ ਮੇਲੀ ਕਰਤਾਰਿ

Aagiaakaaree Sadhaa Suohaagan Aap Maelee Karathaar ||

She is humble and obedient; she is His virtuous bride forever; the Creator unites her with Himself.

ਸੂਹੀ ਵਾਰ (ਮਃ ੩) (੧) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੯
Raag Suhi Guru Amar Das


ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੋੁਹਾਗਣਿ ਨਾਰਿ ॥੧॥

Naanak Pir Paaeiaa Har Saachaa Sadhaa Suohaagan Naar ||1||

O Nanak, she who has obtained the True Lord as her husband, is a happy soul-bride forever. ||1||

ਸੂਹੀ ਵਾਰ (ਮਃ ੩) (੧) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੦
Raag Suhi Guru Amar Das


ਮਃ

Ma 3 ||

Third Mehl:

ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫


ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਹ੍ਹਾਲਿ

Soohaveeeae Nimaaneeeae So Sahu Sadhaa Samhaal ||

O meek, red-robed bride, keep your Husband Lord always in your thoughts.

ਸੂਹੀ ਵਾਰ (ਮਃ ੩) (੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੦
Raag Suhi Guru Amar Das


ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥

Naanak Janam Savaarehi Aapanaa Kul Bhee Shhuttee Naal ||2||

O Nanak, your life shall be embellished, and your generations shall be saved along with you. ||2||

ਸੂਹੀ ਵਾਰ (ਮਃ ੩) (੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੧
Raag Suhi Guru Amar Das


ਪਉੜੀ

Pourree ||

Pauree:

ਸੂਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੫


ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ

Aapae Thakhath Rachaaeioun Aakaas Pathaalaa ||

He Himself established His throne, in the Akaashic ethers and the nether worlds.

ਸੂਹੀ ਵਾਰ (ਮਃ ੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੨
Raag Suhi Guru Amar Das


ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ

Hukamae Dhharathee Saajeean Sachee Dhharam Saalaa ||

By the Hukam of His Command, He created the earth, the true home of Dharma.

ਸੂਹੀ ਵਾਰ (ਮਃ ੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੨
Raag Suhi Guru Amar Das


ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ

Aap Oupaae Khapaaeidhaa Sachae Dheen Dhaeiaalaa ||

He Himself created and destroys; He is the True Lord, merciful to the meek.

ਸੂਹੀ ਵਾਰ (ਮਃ ੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੨
Raag Suhi Guru Amar Das


ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ

Sabhanaa Rijak Sanbaahidhaa Thaeraa Hukam Niraalaa ||

You give sustenance to all; how wonderful and unique is the Hukam of Your Command!

ਸੂਹੀ ਵਾਰ (ਮਃ ੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੩
Raag Suhi Guru Amar Das


ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥

Aapae Aap Varathadhaa Aapae Prathipaalaa ||1||

You Yourself are permeating and pervading; You Yourself are the Cherisher. ||1||

ਸੂਹੀ ਵਾਰ (ਮਃ ੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੮੫ ਪੰ. ੧੩
Raag Suhi Guru Amar Das