avtari aai kahaa tum keenaa
ਅਵਤਰਿ ਆਇ ਕਹਾ ਤੁਮ ਕੀਨਾ ॥


ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ਕਬੀਰ ਕੇ

Raag Soohee Baanee Sree Kabeer Jeeo Thathhaa Sabhanaa Bhagathaa Kee || Kabeer Kae

Raag Soohee, The Word Of Kabeer Jee, And Other Devotees. Of Kabeer

ਸੂਹੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੭੯੨


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੂਹੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੭੯੨


ਅਵਤਰਿ ਆਇ ਕਹਾ ਤੁਮ ਕੀਨਾ

Avathar Aae Kehaa Thum Keenaa ||

Since your birth, what have you done?

ਸੂਹੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੭
Raag Suhi Bhagat Kabir


ਰਾਮ ਕੋ ਨਾਮੁ ਕਬਹੂ ਲੀਨਾ ॥੧॥

Raam Ko Naam N Kabehoo Leenaa ||1||

You have never even chanted the Name of the Lord. ||1||

ਸੂਹੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੭
Raag Suhi Bhagat Kabir


ਰਾਮ ਜਪਹੁ ਕਵਨ ਮਤਿ ਲਾਗੇ

Raam N Japahu Kavan Math Laagae ||

You have not meditated on the Lord; what thoughts are you attached to?

ਸੂਹੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੭
Raag Suhi Bhagat Kabir


ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ

Mar Jaeibae Ko Kiaa Karahu Abhaagae ||1|| Rehaao ||

What preparations are you making for your death, O unfortunate one? ||1||Pause||

ਸੂਹੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੮
Raag Suhi Bhagat Kabir


ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ

Dhukh Sukh Kar Kai Kuttanb Jeevaaeiaa ||

Through pain and pleasure, you have taken care of your family.

ਸੂਹੀ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੮
Raag Suhi Bhagat Kabir


ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥

Marathee Baar Eikasar Dhukh Paaeiaa ||2||

But at the time of death, you shall have to endure the agony all alone. ||2||

ਸੂਹੀ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੮
Raag Suhi Bhagat Kabir


ਕੰਠ ਗਹਨ ਤਬ ਕਰਨ ਪੁਕਾਰਾ

Kanth Gehan Thab Karan Pukaaraa ||

When you are seized by the neck, then you shall cry out.

ਸੂਹੀ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੯
Raag Suhi Bhagat Kabir


ਕਹਿ ਕਬੀਰ ਆਗੇ ਤੇ ਸੰਮ੍ਹ੍ਹਾਰਾ ॥੩॥੧॥

Kehi Kabeer Aagae Thae N Sanmhaaraa ||3||1||

Says Kabeer, why didn't you remember the Lord before this? ||3||1||

ਸੂਹੀ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੨ ਪੰ. ੯
Raag Suhi Bhagat Kabir