sah kee saar suhaagni jaanai
ਸਹ ਕੀ ਸਾਰ ਸੁਹਾਗਨਿ ਜਾਨੈ ॥


ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ

Raag Soohee Baanee Sree Ravidhaas Jeeo Kee

Raag Soohee, The Word Of Sree Ravi Daas Jee:

ਸੂਹੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੭੯੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸੂਹੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੭੯੩


ਸਹ ਕੀ ਸਾਰ ਸੁਹਾਗਨਿ ਜਾਨੈ

Seh Kee Saar Suhaagan Jaanai ||

The happy soul-bride knows the worth of her Husband Lord.

ਸੂਹੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੪
Raag Suhi Bhagat Ravidas


ਤਜਿ ਅਭਿਮਾਨੁ ਸੁਖ ਰਲੀਆ ਮਾਨੈ

Thaj Abhimaan Sukh Raleeaa Maanai ||

Renouncing pride, she enjoys peace and pleasure.

ਸੂਹੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੪
Raag Suhi Bhagat Ravidas


ਤਨੁ ਮਨੁ ਦੇਇ ਅੰਤਰੁ ਰਾਖੈ

Than Man Dhaee N Anthar Raakhai ||

She surrenders her body and mind to Him, and does not remain separate from Him.

ਸੂਹੀ (ਭ. ਰਵਿਦਾਸ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੪
Raag Suhi Bhagat Ravidas


ਅਵਰਾ ਦੇਖਿ ਸੁਨੈ ਅਭਾਖੈ ॥੧॥

Avaraa Dhaekh N Sunai Abhaakhai ||1||

She does not see or hear, or speak to another. ||1||

ਸੂਹੀ (ਭ. ਰਵਿਦਾਸ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੪
Raag Suhi Bhagat Ravidas


ਸੋ ਕਤ ਜਾਨੈ ਪੀਰ ਪਰਾਈ

So Kath Jaanai Peer Paraaee ||

How can anyone know the pain of another,

ਸੂਹੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੫
Raag Suhi Bhagat Ravidas


ਜਾ ਕੈ ਅੰਤਰਿ ਦਰਦੁ ਪਾਈ ॥੧॥ ਰਹਾਉ

Jaa Kai Anthar Dharadh N Paaee ||1|| Rehaao ||

If there is no compassion and sympathy within? ||1||Pause||

ਸੂਹੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੫
Raag Suhi Bhagat Ravidas


ਦੁਖੀ ਦੁਹਾਗਨਿ ਦੁਇ ਪਖ ਹੀਨੀ

Dhukhee Dhuhaagan Dhue Pakh Heenee ||

The discarded bride is miserable, and loses both worlds;

ਸੂਹੀ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੫
Raag Suhi Bhagat Ravidas


ਜਿਨਿ ਨਾਹ ਨਿਰੰਤਰਿ ਭਗਤਿ ਕੀਨੀ

Jin Naah Niranthar Bhagath N Keenee ||

She does not worship her Husband Lord.

ਸੂਹੀ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੬
Raag Suhi Bhagat Ravidas


ਪੁਰ ਸਲਾਤ ਕਾ ਪੰਥੁ ਦੁਹੇਲਾ

Pur Salaath Kaa Panthh Dhuhaelaa ||

The bridge over the fire of hell is difficult and treacherous.

ਸੂਹੀ (ਭ. ਰਵਿਦਾਸ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੬
Raag Suhi Bhagat Ravidas


ਸੰਗਿ ਸਾਥੀ ਗਵਨੁ ਇਕੇਲਾ ॥੨॥

Sang N Saathhee Gavan Eikaelaa ||2||

No one will accompany you there; you will have to go all alone. ||2||

ਸੂਹੀ (ਭ. ਰਵਿਦਾਸ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੬
Raag Suhi Bhagat Ravidas


ਦੁਖੀਆ ਦਰਦਵੰਦੁ ਦਰਿ ਆਇਆ

Dhukheeaa Dharadhavandh Dhar Aaeiaa ||

Suffering in pain, I have come to Your Door, O Compassionate Lord.

ਸੂਹੀ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੭
Raag Suhi Bhagat Ravidas


ਬਹੁਤੁ ਪਿਆਸ ਜਬਾਬੁ ਪਾਇਆ

Bahuth Piaas Jabaab N Paaeiaa ||

I am so thirsty for You, but You do not answer me.

ਸੂਹੀ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੭
Raag Suhi Bhagat Ravidas


ਕਹਿ ਰਵਿਦਾਸ ਸਰਨਿ ਪ੍ਰਭ ਤੇਰੀ

Kehi Ravidhaas Saran Prabh Thaeree ||

Says Ravi Daas, I seek Your Sanctuary, God;

ਸੂਹੀ (ਭ. ਰਵਿਦਾਸ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੮
Raag Suhi Bhagat Ravidas


ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥

Jio Jaanahu Thio Kar Gath Maeree ||3||1||

As You know me, so will You save me. ||3||1||

ਸੂਹੀ (ਭ. ਰਵਿਦਾਸ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੯੩ ਪੰ. ੧੮
Raag Suhi Bhagat Ravidas