too sultaanu kahaa hau meeaa teyree kavan vadaaee
ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥


ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ

Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੫


ਰਾਗੁ ਬਿਲਾਵਲੁ ਮਹਲਾ ਚਉਪਦੇ ਘਰੁ

Raag Bilaaval Mehalaa 1 Choupadhae Ghar 1 ||

Raag Bilaaval, First Mehl, Chau-Padas, First House:

ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੫


ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ

Thoo Sulathaan Kehaa Ho Meeaa Thaeree Kavan Vaddaaee ||

You are the Emperor, and I call You a chief - how does this add to Your greatness?

ਬਿਲਾਵਲੁ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੪
Raag Bilaaval Guru Nanak Dev


ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਜਾਈ ॥੧॥

Jo Thoo Dhaehi S Kehaa Suaamee Mai Moorakh Kehan N Jaaee ||1||

As You permit me, I praise You, O Lord and Master; I am ignorant, and I cannot chant Your Praises. ||1||

ਬਿਲਾਵਲੁ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੪
Raag Bilaaval Guru Nanak Dev


ਤੇਰੇ ਗੁਣ ਗਾਵਾ ਦੇਹਿ ਬੁਝਾਈ

Thaerae Gun Gaavaa Dhaehi Bujhaaee ||

Please bless me with such understanding, that I may sing Your Glorious Praises.

ਬਿਲਾਵਲੁ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੫
Raag Bilaaval Guru Nanak Dev


ਜੈਸੇ ਸਚ ਮਹਿ ਰਹਉ ਰਜਾਈ ॥੧॥ ਰਹਾਉ

Jaisae Sach Mehi Reho Rajaaee ||1|| Rehaao ||

May I dwell in Truth, according to Your Will. ||1||Pause||

ਬਿਲਾਵਲੁ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੫
Raag Bilaaval Guru Nanak Dev


ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ

Jo Kishh Hoaa Sabh Kishh Thujh Thae Thaeree Sabh Asanaaee ||

Whatever has happened, has all come from You. You are All-knowing.

ਬਿਲਾਵਲੁ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੫
Raag Bilaaval Guru Nanak Dev


ਤੇਰਾ ਅੰਤੁ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ ॥੨॥

Thaeraa Anth N Jaanaa Maerae Saahib Mai Andhhulae Kiaa Chathuraaee ||2||

Your limits cannot be known, O my Lord and Master; I am blind - what wisdom do I have? ||2||

ਬਿਲਾਵਲੁ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੬
Raag Bilaaval Guru Nanak Dev


ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਕਥਨਾ ਜਾਈ

Kiaa Ho Kathhee Kathhae Kathh Dhaekhaa Mai Akathh N Kathhanaa Jaaee ||

What should I say? While talking, I talk of seeing, but I cannot describe the indescribable.

ਬਿਲਾਵਲੁ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੬
Raag Bilaaval Guru Nanak Dev


ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥੩॥

Jo Thudhh Bhaavai Soee Aakhaa Thil Thaeree Vaddiaaee ||3||

As it pleases Your Will, I speak; it is just the tiniest bit of Your greatness. ||3||

ਬਿਲਾਵਲੁ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੭
Raag Bilaaval Guru Nanak Dev


ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ

Eaethae Kookar Ho Baegaanaa Bhoukaa Eis Than Thaaee ||

Among so many dogs, I am an outcast; I bark for my body's belly.

ਬਿਲਾਵਲੁ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੭
Raag Bilaaval Guru Nanak Dev


ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਜਾਈ ॥੪॥੧॥

Bhagath Heen Naanak Jae Hoeigaa Thaa Khasamai Naao N Jaaee ||4||1||

Without devotional worship, O Nanak, even so, still, my Master's Name does not leave me. ||4||1||

ਬਿਲਾਵਲੁ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੮
Raag Bilaaval Guru Nanak Dev