manu mandru tanu veys kalndaru ghat hee teerthi naavaa
ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥


ਬਿਲਾਵਲੁ ਮਹਲਾ

Bilaaval Mehalaa 1 ||

Bilaawal, First Mehl:

ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੯੫


ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ

Man Mandhar Than Vaes Kalandhar Ghatt Hee Theerathh Naavaa ||

My mind is the temple, and my body is the simple cloth of the humble seeker; deep within my heart, I bathe at the sacred shrine.

ਬਿਲਾਵਲੁ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੯
Raag Bilaaval Guru Nanak Dev


ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਆਵਾ ॥੧॥

Eaek Sabadh Maerai Praan Basath Hai Baahurr Janam N Aavaa ||1||

The One Word of the Shabad abides within my mind; I shall not come to be born again. ||1||

ਬਿਲਾਵਲੁ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੯
Raag Bilaaval Guru Nanak Dev


ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ

Man Baedhhiaa Dhaeiaal Saethee Maeree Maaee ||

My mind is pierced through by the Merciful Lord, O my mother!

ਬਿਲਾਵਲੁ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੧੦
Raag Bilaaval Guru Nanak Dev


ਕਉਣੁ ਜਾਣੈ ਪੀਰ ਪਰਾਈ

Koun Jaanai Peer Paraaee ||

Who can know the pain of another?

ਬਿਲਾਵਲੁ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੧੦
Raag Bilaaval Guru Nanak Dev


ਹਮ ਨਾਹੀ ਚਿੰਤ ਪਰਾਈ ॥੧॥ ਰਹਾਉ

Ham Naahee Chinth Paraaee ||1|| Rehaao ||

I think of none other than the Lord. ||1||Pause||

ਬਿਲਾਵਲੁ (ਮਃ ੧) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੧੧
Raag Bilaaval Guru Nanak Dev


ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ

Agam Agochar Alakh Apaaraa Chinthaa Karahu Hamaaree ||

O Lord, inaccessible, unfathomable, invisible and infinite: please, take care of me!

ਬਿਲਾਵਲੁ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੧੧
Raag Bilaaval Guru Nanak Dev


ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮ੍ਹ੍ਹਾਰੀ ॥੨॥

Jal Thhal Meheeal Bharipur Leenaa Ghatt Ghatt Joth Thumhaaree ||2||

In the water, on the land and in sky, You are totally pervading. Your Light is in each and every heart. ||2||

ਬਿਲਾਵਲੁ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੧੨
Raag Bilaaval Guru Nanak Dev


ਸਿਖ ਮਤਿ ਸਭ ਬੁਧਿ ਤੁਮ੍ਹ੍ਹਾਰੀ ਮੰਦਿਰ ਛਾਵਾ ਤੇਰੇ

Sikh Math Sabh Budhh Thumhaaree Mandhir Shhaavaa Thaerae ||

All teachings, instructions and understandings are Yours; the mansions and sanctuaries are Yours as well.

ਬਿਲਾਵਲੁ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੧੨
Raag Bilaaval Guru Nanak Dev


ਤੁਝ ਬਿਨੁ ਅਵਰੁ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥੩॥

Thujh Bin Avar N Jaanaa Maerae Saahibaa Gun Gaavaa Nith Thaerae ||3||

Without You, I know no other, O my Lord and Master; I continually sing Your Glorious Praises. ||3||

ਬਿਲਾਵਲੁ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੧੩
Raag Bilaaval Guru Nanak Dev


ਜੀਅ ਜੰਤ ਸਭਿ ਸਰਣਿ ਤੁਮ੍ਹ੍ਹਾਰੀ ਸਰਬ ਚਿੰਤ ਤੁਧੁ ਪਾਸੇ

Jeea Janth Sabh Saran Thumhaaree Sarab Chinth Thudhh Paasae ||

All beings and creatures seek the Protection of Your Sanctuary; all thought of their care rests with You.

ਬਿਲਾਵਲੁ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੧੩
Raag Bilaaval Guru Nanak Dev


ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥

Jo Thudhh Bhaavai Soee Changaa Eik Naanak Kee Aradhaasae ||4||2||

That which pleases Your Will is good; this alone is Nanak's prayer. ||4||2||

ਬਿਲਾਵਲੁ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੯੫ ਪੰ. ੧੪
Raag Bilaaval Guru Nanak Dev