nadree aavai tisu siu mohu
ਨਦਰੀ ਆਵੈ ਤਿਸੁ ਸਿਉ ਮੋਹੁ ॥


ਰਾਗੁ ਬਿਲਾਵਲੁ ਮਹਲਾ ਚਉਪਦੇ ਘਰੁ

Raag Bilaaval Mehalaa 5 Choupadhae Ghar 1

Raag Bilaaval, Fifth Mehl, Chau-Padas, First House:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੧


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੧


ਨਦਰੀ ਆਵੈ ਤਿਸੁ ਸਿਉ ਮੋਹੁ

Nadharee Aavai This Sio Mohu ||

He is attached to what he sees.

ਬਿਲਾਵਲੁ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੭
Raag Bilaaval Guru Arjan Dev


ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ

Kio Mileeai Prabh Abinaasee Thohi ||

How can I meet You, O Imperishable God?

ਬਿਲਾਵਲੁ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੭
Raag Bilaaval Guru Arjan Dev


ਕਰਿ ਕਿਰਪਾ ਮੋਹਿ ਮਾਰਗਿ ਪਾਵਹੁ

Kar Kirapaa Mohi Maarag Paavahu ||

Have Mercy upon me, and place me upon the Path;

ਬਿਲਾਵਲੁ (ਮਃ ੫) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੭
Raag Bilaaval Guru Arjan Dev


ਸਾਧਸੰਗਤਿ ਕੈ ਅੰਚਲਿ ਲਾਵਹੁ ॥੧॥

Saadhhasangath Kai Anchal Laavahu ||1||

Let me be attached to the hem of the robe of the Saadh Sangat, the Company of the Holy. ||1||

ਬਿਲਾਵਲੁ (ਮਃ ੫) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੮
Raag Bilaaval Guru Arjan Dev


ਕਿਉ ਤਰੀਐ ਬਿਖਿਆ ਸੰਸਾਰੁ

Kio Thareeai Bikhiaa Sansaar ||

How can I cross over the poisonous world-ocean?

ਬਿਲਾਵਲੁ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੮
Raag Bilaaval Guru Arjan Dev


ਸਤਿਗੁਰੁ ਬੋਹਿਥੁ ਪਾਵੈ ਪਾਰਿ ॥੧॥ ਰਹਾਉ

Sathigur Bohithh Paavai Paar ||1|| Rehaao ||

The True Guru is the boat to carry us across. ||1||Pause||

ਬਿਲਾਵਲੁ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੮
Raag Bilaaval Guru Arjan Dev


ਪਵਨ ਝੁਲਾਰੇ ਮਾਇਆ ਦੇਇ

Pavan Jhulaarae Maaeiaa Dhaee ||

The wind of Maya blows and shakes us,

ਬਿਲਾਵਲੁ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੯
Raag Bilaaval Guru Arjan Dev


ਹਰਿ ਕੇ ਭਗਤ ਸਦਾ ਥਿਰੁ ਸੇਇ

Har Kae Bhagath Sadhaa Thhir Saee ||

But the Lord's devotees remain ever-stable.

ਬਿਲਾਵਲੁ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੯
Raag Bilaaval Guru Arjan Dev


ਹਰਖ ਸੋਗ ਤੇ ਰਹਹਿ ਨਿਰਾਰਾ

Harakh Sog Thae Rehehi Niraaraa ||

They remain unaffected by pleasure and pain.

ਬਿਲਾਵਲੁ (ਮਃ ੫) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੯
Raag Bilaaval Guru Arjan Dev


ਸਿਰ ਊਪਰਿ ਆਪਿ ਗੁਰੂ ਰਖਵਾਰਾ ॥੨॥

Sir Oopar Aap Guroo Rakhavaaraa ||2||

The Guru Himself is the Savior above their heads. ||2||

ਬਿਲਾਵਲੁ (ਮਃ ੫) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੯
Raag Bilaaval Guru Arjan Dev


ਪਾਇਆ ਵੇੜੁ ਮਾਇਆ ਸਰਬ ਭੁਇਅੰਗਾ

Paaeiaa Vaerr Maaeiaa Sarab Bhueiangaa ||

Maya, the snake, holds all in her coils.

ਬਿਲਾਵਲੁ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੦
Raag Bilaaval Guru Arjan Dev


ਹਉਮੈ ਪਚੇ ਦੀਪਕ ਦੇਖਿ ਪਤੰਗਾ

Houmai Pachae Dheepak Dhaekh Pathangaa ||

They burn to death in egotism, like the moth lured by seeing the flame.

ਬਿਲਾਵਲੁ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੦
Raag Bilaaval Guru Arjan Dev


ਸਗਲ ਸੀਗਾਰ ਕਰੇ ਨਹੀ ਪਾਵੈ

Sagal Seegaar Karae Nehee Paavai ||

They make all sorts of decorations, but they do not find the Lord.

ਬਿਲਾਵਲੁ (ਮਃ ੫) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੧
Raag Bilaaval Guru Arjan Dev


ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥੩॥

Jaa Hoe Kirapaal Thaa Guroo Milaavai ||3||

When the Guru becomes Merciful, He leads them to meet the Lord. ||3||

ਬਿਲਾਵਲੁ (ਮਃ ੫) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੧
Raag Bilaaval Guru Arjan Dev


ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ

Ho Firo Oudhaasee Mai Eik Rathan Dhasaaeiaa ||

I wander around, sad and depressed, seeking the jewel of the One Lord.

ਬਿਲਾਵਲੁ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੧
Raag Bilaaval Guru Arjan Dev


ਨਿਰਮੋਲਕੁ ਹੀਰਾ ਮਿਲੈ ਉਪਾਇਆ

Niramolak Heeraa Milai N Oupaaeiaa ||

This priceless jewel is not obtained by any efforts.

ਬਿਲਾਵਲੁ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੨
Raag Bilaaval Guru Arjan Dev


ਹਰਿ ਕਾ ਮੰਦਰੁ ਤਿਸੁ ਮਹਿ ਲਾਲੁ

Har Kaa Mandhar This Mehi Laal ||

That jewel is within the body, the Temple of the Lord.

ਬਿਲਾਵਲੁ (ਮਃ ੫) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੨
Raag Bilaaval Guru Arjan Dev


ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥੪॥

Gur Kholiaa Parradhaa Dhaekh Bhee Nihaal ||4||

The Guru has torn away the veil of illusion, and beholding the jewel, I am delighted. ||4||

ਬਿਲਾਵਲੁ (ਮਃ ੫) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੨
Raag Bilaaval Guru Arjan Dev


ਜਿਨਿ ਚਾਖਿਆ ਤਿਸੁ ਆਇਆ ਸਾਦੁ

Jin Chaakhiaa This Aaeiaa Saadh ||

One who has tasted it, comes to know its flavor;

ਬਿਲਾਵਲੁ (ਮਃ ੫) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੩
Raag Bilaaval Guru Arjan Dev


ਜਿਉ ਗੂੰਗਾ ਮਨ ਮਹਿ ਬਿਸਮਾਦੁ

Jio Goongaa Man Mehi Bisamaadh ||

He is like the mute, whose mind is filled with wonder.

ਬਿਲਾਵਲੁ (ਮਃ ੫) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੩
Raag Bilaaval Guru Arjan Dev


ਆਨਦ ਰੂਪੁ ਸਭੁ ਨਦਰੀ ਆਇਆ

Aanadh Roop Sabh Nadharee Aaeiaa ||

I see the Lord, the source of bliss, everywhere.

ਬਿਲਾਵਲੁ (ਮਃ ੫) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੪
Raag Bilaaval Guru Arjan Dev


ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥੫॥੧॥

Jan Naanak Har Gun Aakh Samaaeiaa ||5||1||

Servant Nanak speaks the Glorious Praises of the Lord, and merges in Him. ||5||1||

ਬਿਲਾਵਲੁ (ਮਃ ੫) (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੧ ਪੰ. ੧੪
Raag Bilaaval Guru Arjan Dev