bikhai banu pheekaa tiaagi ree sakheeey naamu mahaa rasu peeo
ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ ॥


ਬਿਲਾਵਲੁ ਮਹਲਾ

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੨


ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ

Bikhai Ban Feekaa Thiaag Ree Sakheeeae Naam Mehaa Ras Peeou ||

Renounce the tasteless water of corruption, O my companion, and drink in the supreme nectar of the Naam, the Name of the Lord.

ਬਿਲਾਵਲੁ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੨ ਪੰ. ੧੮
Raag Bilaaval Guru Arjan Dev


ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਹੋਵਤ ਜੀਓ

Bin Ras Chaakhae Budd Gee Sagalee Sukhee N Hovath Jeeou ||

Without the taste of this nectar, all have drowned, and their souls have not found happiness.

ਬਿਲਾਵਲੁ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੨ ਪੰ. ੧੯
Raag Bilaaval Guru Arjan Dev


ਮਾਨੁ ਮਹਤੁ ਸਕਤਿ ਹੀ ਕਾਈ ਸਾਧਾ ਦਾਸੀ ਥੀਓ

Maan Mehath N Sakath Hee Kaaee Saadhhaa Dhaasee Thheeou ||

You have no honor, glory or power - become the slave of the Holy Saints.

ਬਿਲਾਵਲੁ (ਮਃ ੫) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੨ ਪੰ. ੧੯
Raag Bilaaval Guru Arjan Dev


ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥੧॥

Naanak Sae Dhar Sobhaavanthae Jo Prabh Apunai Keeou ||1||

O Nanak, they alone look beautiful in the Court of the Lord, whom the Lord has made His Own. ||1||

ਬਿਲਾਵਲੁ (ਮਃ ੫) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧
Raag Bilaaval Guru Arjan Dev


ਹਰਿਚੰਦਉਰੀ ਚਿਤ ਭ੍ਰਮੁ ਸਖੀਏ ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ

Harichandhouree Chith Bhram Sakheeeae Mrig Thrisanaa Dhraam Shhaaeiaa ||

Maya is a mirage, which deludes the mind, O my companion, like the scent-crazed deer, or the transitory shade of a tree.

ਬਿਲਾਵਲੁ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੧
Raag Bilaaval Guru Arjan Dev


ਚੰਚਲਿ ਸੰਗਿ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ

Chanchal Sang N Chaalathee Sakheeeae Anth Thaj Jaavath Maaeiaa ||

Maya is fickle, and does not go with you, O my companion; in the end, it will leave you.

ਬਿਲਾਵਲੁ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੨
Raag Bilaaval Guru Arjan Dev


ਰਸਿ ਭੋਗਣ ਅਤਿ ਰੂਪ ਰਸ ਮਾਤੇ ਇਨ ਸੰਗਿ ਸੂਖੁ ਪਾਇਆ

Ras Bhogan Ath Roop Ras Maathae Ein Sang Sookh N Paaeiaa ||

He may enjoy pleasures and sensual delights with supremely beautiful women, but no one finds peace in this way.

ਬਿਲਾਵਲੁ (ਮਃ ੫) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੩
Raag Bilaaval Guru Arjan Dev


ਧੰਨਿ ਧੰਨਿ ਹਰਿ ਸਾਧ ਜਨ ਸਖੀਏ ਨਾਨਕ ਜਿਨੀ ਨਾਮੁ ਧਿਆਇਆ ॥੨॥

Dhhann Dhhann Har Saadhh Jan Sakheeeae Naanak Jinee Naam Dhhiaaeiaa ||2||

Blessed, blessed are the humble, Holy Saints of the Lord, O my companion. O Nanak, they meditate on the Naam, the Name of the Lord. ||2||

ਬਿਲਾਵਲੁ (ਮਃ ੫) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੩
Raag Bilaaval Guru Arjan Dev


ਜਾਇ ਬਸਹੁ ਵਡਭਾਗਣੀ ਸਖੀਏ ਸੰਤਾ ਸੰਗਿ ਸਮਾਈਐ

Jaae Basahu Vaddabhaaganee Sakheeeae Santhaa Sang Samaaeeai ||

Go, O my very fortunate companion: dwell in the Company of the Saints, and merge with the Lord.

ਬਿਲਾਵਲੁ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੪
Raag Bilaaval Guru Arjan Dev


ਤਹ ਦੂਖ ਭੂਖ ਰੋਗੁ ਬਿਆਪੈ ਚਰਨ ਕਮਲ ਲਿਵ ਲਾਈਐ

Theh Dhookh N Bhookh N Rog Biaapai Charan Kamal Liv Laaeeai ||

There, neither pain nor hunger nor disease will afflict you; enshrine love for the Lord's Lotus Feet.

ਬਿਲਾਵਲੁ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੫
Raag Bilaaval Guru Arjan Dev


ਤਹ ਜਨਮ ਮਰਣੁ ਆਵਣ ਜਾਣਾ ਨਿਹਚਲੁ ਸਰਣੀ ਪਾਈਐ

Theh Janam N Maran N Aavan Jaanaa Nihachal Saranee Paaeeai ||

There is no birth or death there, no coming or going in reincarnation, when you enter the Sanctuary of the Eternal Lord.

ਬਿਲਾਵਲੁ (ਮਃ ੫) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੫
Raag Bilaaval Guru Arjan Dev


ਪ੍ਰੇਮ ਬਿਛੋਹੁ ਮੋਹੁ ਬਿਆਪੈ ਨਾਨਕ ਹਰਿ ਏਕੁ ਧਿਆਈਐ ॥੩॥

Praem Bishhohu N Mohu Biaapai Naanak Har Eaek Dhhiaaeeai ||3||

Love does not end, and attachment does not grip you, O Nanak, when you meditate on the One Lord. ||3||

ਬਿਲਾਵਲੁ (ਮਃ ੫) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੬
Raag Bilaaval Guru Arjan Dev


ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ ਰਤੜੇ ਸਹਜਿ ਸੁਭਾਏ

Dhrisatt Dhhaar Man Baedhhiaa Piaarae Ratharrae Sehaj Subhaaeae ||

Bestowing His Glance of Grace, my Beloved has pierced my mind, and I am intuitively attuned to His Love.

ਬਿਲਾਵਲੁ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੬
Raag Bilaaval Guru Arjan Dev


ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ ਅਨਦ ਮੰਗਲ ਗੁਣ ਗਾਏ

Saej Suhaavee Sang Mil Preetham Anadh Mangal Gun Gaaeae ||

My bed is embellished, meeting with my Beloved; in ecstasy and bliss, I sing His Glorious Praises.

ਬਿਲਾਵਲੁ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੭
Raag Bilaaval Guru Arjan Dev


ਸਖੀ ਸਹੇਲੀ ਰਾਮ ਰੰਗਿ ਰਾਤੀ ਮਨ ਤਨ ਇਛ ਪੁਜਾਏ

Sakhee Sehaelee Raam Rang Raathee Man Than Eishh Pujaaeae ||

O my friends and companions, I am imbued with the Lord's Love; the desires of my mind and body are satisfied.

ਬਿਲਾਵਲੁ (ਮਃ ੫) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੮
Raag Bilaaval Guru Arjan Dev


ਨਾਨਕ ਅਚਰਜੁ ਅਚਰਜ ਸਿਉ ਮਿਲਿਆ ਕਹਣਾ ਕਛੂ ਜਾਏ ॥੪॥੨॥੫॥

Naanak Acharaj Acharaj Sio Miliaa Kehanaa Kashhoo N Jaaeae ||4||2||5||

O Nanak, the wonder-struck soul blends with the Wonderful Lord; this state cannot be described. ||4||2||5||

ਬਿਲਾਵਲੁ (ਮਃ ੫) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੦੩ ਪੰ. ੮
Raag Bilaaval Guru Arjan Dev