Kar Kirapaa Prabh Bhagathee Laavahu Sach Naanak Anmrith Peeeae Jeeo ||4||28||35||
ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥

This shabad aau saajan sant meet piaarey is by Guru Arjan Dev in Raag Maajh on Ang 104 of Sri Guru Granth Sahib.

ਮਾਝ ਮਹਲਾ

Maajh Mehalaa 5 ||

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੪


ਆਉ ਸਾਜਨ ਸੰਤ ਮੀਤ ਪਿਆਰੇ

Aao Saajan Santh Meeth Piaarae ||

Come, dear friends, Saints and companions:

ਮਾਝ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੫
Raag Maajh Guru Arjan Dev


ਮਿਲਿ ਗਾਵਹ ਗੁਣ ਅਗਮ ਅਪਾਰੇ

Mil Gaaveh Gun Agam Apaarae ||

Let us join together and sing the Glorious Praises of the Inaccessible and Infinite Lord.

ਮਾਝ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੫
Raag Maajh Guru Arjan Dev


ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ ॥੧॥

Gaavath Sunath Sabhae Hee Mukathae So Dhhiaaeeai Jin Ham Keeeae Jeeo ||1||

Those who sing and hear these praises are liberated, so let us meditate on the One who created us. ||1||

ਮਾਝ (ਮਃ ੫) (੩੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੬
Raag Maajh Guru Arjan Dev


ਜਨਮ ਜਨਮ ਕੇ ਕਿਲਬਿਖ ਜਾਵਹਿ

Janam Janam Kae Kilabikh Jaavehi ||

The sins of countless incarnations depart,

ਮਾਝ (ਮਃ ੫) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੬
Raag Maajh Guru Arjan Dev


ਮਨਿ ਚਿੰਦੇ ਸੇਈ ਫਲ ਪਾਵਹਿ

Man Chindhae Saeee Fal Paavehi ||

And we receive the fruits of the mind's desires.

ਮਾਝ (ਮਃ ੫) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੭
Raag Maajh Guru Arjan Dev


ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥੨॥

Simar Saahib So Sach Suaamee Rijak Sabhas Ko Dheeeae Jeeo ||2||

So meditate on that Lord, our True Lord and Master, who gives sustenance to all. ||2||

ਮਾਝ (ਮਃ ੫) (੩੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੭
Raag Maajh Guru Arjan Dev


ਨਾਮੁ ਜਪਤ ਸਰਬ ਸੁਖੁ ਪਾਈਐ

Naam Japath Sarab Sukh Paaeeai ||

Chanting the Naam, all pleasures are obtained.

ਮਾਝ (ਮਃ ੫) (੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੮
Raag Maajh Guru Arjan Dev


ਸਭੁ ਭਉ ਬਿਨਸੈ ਹਰਿ ਹਰਿ ਧਿਆਈਐ

Sabh Bho Binasai Har Har Dhhiaaeeai ||

All fears are erased, meditating on the Name of the Lord, Har, Har.

ਮਾਝ (ਮਃ ੫) (੩੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੮
Raag Maajh Guru Arjan Dev


ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥੩॥

Jin Saeviaa So Paaragiraamee Kaaraj Sagalae Thheeeae Jeeo ||3||

One who serves the Lord swims across to the other side, and all his affairs are resolved. ||3||

ਮਾਝ (ਮਃ ੫) (੩੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੮
Raag Maajh Guru Arjan Dev


ਆਇ ਪਇਆ ਤੇਰੀ ਸਰਣਾਈ

Aae Paeiaa Thaeree Saranaaee ||

I have come to Your Sanctuary;

ਮਾਝ (ਮਃ ੫) (੩੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੯
Raag Maajh Guru Arjan Dev


ਜਿਉ ਭਾਵੈ ਤਿਉ ਲੈਹਿ ਮਿਲਾਈ

Jio Bhaavai Thio Laihi Milaaee ||

If it pleases You, unite me with You.

ਮਾਝ (ਮਃ ੫) (੩੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੯
Raag Maajh Guru Arjan Dev


ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥

Kar Kirapaa Prabh Bhagathee Laavahu Sach Naanak Anmrith Peeeae Jeeo ||4||28||35||

Shower Your Mercy upon me, God; let me be committed to devotional worship. Nanak drinks in the Ambrosial Nectar of Truth. ||4||28||35||

ਮਾਝ (ਮਃ ੫) (੩੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧
Raag Maajh Guru Arjan Dev