mohan need na aavai haavai haar kajar basatr abharan keeney
ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥


ਰਾਗੁ ਬਿਲਾਵਲੁ ਮਹਲਾ ਘਰੁ ੧੩ ਪੜਤਾਲ

Raag Bilaaval Mehalaa 5 Ghar 13 Parrathaala

Raag Bilaaval, Fifth Mehl, Thirteenth House, Partaal:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੩੦


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੩੦


ਮੋਹਨ ਨੀਦ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ

Mohan Needh N Aavai Haavai Haar Kajar Basathr Abharan Keenae ||

O Enticing Lord, I cannot sleep; I sigh. I am adorned with necklaces, gowns, ornaments and make-up.

ਬਿਲਾਵਲੁ (ਮਃ ੫) (੧੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੪
Raag Bilaaval Guru Arjan Dev


ਉਡੀਨੀ ਉਡੀਨੀ ਉਡੀਨੀ

Ouddeenee Ouddeenee Ouddeenee ||

I am sad, sad and depressed.

ਬਿਲਾਵਲੁ (ਮਃ ੫) (੧੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੪
Raag Bilaaval Guru Arjan Dev


ਕਬ ਘਰਿ ਆਵੈ ਰੀ ॥੧॥ ਰਹਾਉ

Kab Ghar Aavai Ree ||1|| Rehaao ||

When will You come home? ||1||Pause||

ਬਿਲਾਵਲੁ (ਮਃ ੫) (੧੨੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੪
Raag Bilaaval Guru Arjan Dev


ਸਰਨਿ ਸੁਹਾਗਨਿ ਚਰਨ ਸੀਸੁ ਧਰਿ

Saran Suhaagan Charan Sees Dhhar ||

I seek the Sanctuary of the happy soul-brides; I place my head upon their feet.

ਬਿਲਾਵਲੁ (ਮਃ ੫) (੧੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੫
Raag Bilaaval Guru Arjan Dev


ਲਾਲਨੁ ਮੋਹਿ ਮਿਲਾਵਹੁ

Laalan Mohi Milaavahu ||

Unite me with my Beloved.

ਬਿਲਾਵਲੁ (ਮਃ ੫) (੧੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੫
Raag Bilaaval Guru Arjan Dev


ਕਬ ਘਰਿ ਆਵੈ ਰੀ ॥੧॥

Kab Ghar Aavai Ree ||1||

When will He come to my home? ||1||

ਬਿਲਾਵਲੁ (ਮਃ ੫) (੧੨੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੫
Raag Bilaaval Guru Arjan Dev


ਸੁਨਹੁ ਸਹੇਰੀ ਮਿਲਨ ਬਾਤ ਕਹਉ

Sunahu Sehaeree Milan Baath Keho

Listen, my companions: tell me how to meet Him. Eradicate all egotism,

ਬਿਲਾਵਲੁ (ਮਃ ੫) (੧੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੫
Raag Bilaaval Guru Arjan Dev


ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ

Sagaro Ahan Mittaavahu Tho Ghar Hee Laalan Paavahu ||

And then you shall find your Beloved Lord within the home of your heart.

ਬਿਲਾਵਲੁ (ਮਃ ੫) (੧੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੬
Raag Bilaaval Guru Arjan Dev


ਤਬ ਰਸ ਮੰਗਲ ਗੁਨ ਗਾਵਹੁ

Thab Ras Mangal Gun Gaavahu ||

Then, in delight, you shall sing the songs of joy and praise.

ਬਿਲਾਵਲੁ (ਮਃ ੫) (੧੨੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੭
Raag Bilaaval Guru Arjan Dev


ਆਨਦ ਰੂਪ ਧਿਆਵਹੁ

Aanadh Roop Dhhiaavahu ||

Meditate on the Lord, the embodiment of bliss.

ਬਿਲਾਵਲੁ (ਮਃ ੫) (੧੨੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੭
Raag Bilaaval Guru Arjan Dev


ਨਾਨਕੁ ਦੁਆਰੈ ਆਇਓ

Naanak Dhuaarai Aaeiou ||

O Nanak, I came to the Lord's Door,

ਬਿਲਾਵਲੁ (ਮਃ ੫) (੧੨੮) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੭
Raag Bilaaval Guru Arjan Dev


ਤਉ ਮੈ ਲਾਲਨੁ ਪਾਇਓ ਰੀ ॥੨॥

Tho Mai Laalan Paaeiou Ree ||2||

And then, I found my Beloved. ||2||

ਬਿਲਾਵਲੁ (ਮਃ ੫) (੧੨੮) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੭
Raag Bilaaval Guru Arjan Dev


ਮੋਹਨ ਰੂਪੁ ਦਿਖਾਵੈ

Mohan Roop Dhikhaavai ||

The Enticing Lord has revealed His form to me,

ਬਿਲਾਵਲੁ (ਮਃ ੫) (੧੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੮
Raag Bilaaval Guru Arjan Dev


ਅਬ ਮੋਹਿ ਨੀਦ ਸੁਹਾਵੈ

Ab Mohi Needh Suhaavai ||

And now, sleep seems sweet to me.

ਬਿਲਾਵਲੁ (ਮਃ ੫) (੧੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੮
Raag Bilaaval Guru Arjan Dev


ਸਭ ਮੇਰੀ ਤਿਖਾ ਬੁਝਾਨੀ

Sabh Maeree Thikhaa Bujhaanee ||

My thirst is totally quenched,

ਬਿਲਾਵਲੁ (ਮਃ ੫) (੧੨੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੮
Raag Bilaaval Guru Arjan Dev


ਅਬ ਮੈ ਸਹਜਿ ਸਮਾਨੀ

Ab Mai Sehaj Samaanee ||

And now, I am absorbed in celestial bliss.

ਬਿਲਾਵਲੁ (ਮਃ ੫) (੧੨੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੮
Raag Bilaaval Guru Arjan Dev


ਮੀਠੀ ਪਿਰਹਿ ਕਹਾਨੀ

Meethee Pirehi Kehaanee ||

How sweet is the story of my Husband Lord.

ਬਿਲਾਵਲੁ (ਮਃ ੫) (੧੨੮) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੯
Raag Bilaaval Guru Arjan Dev


ਮੋਹਨੁ ਲਾਲਨੁ ਪਾਇਓ ਰੀ ਰਹਾਉ ਦੂਜਾ ॥੧॥੧੨੮॥

Mohan Laalan Paaeiou Ree || Rehaao Dhoojaa ||1||128||

I have found my Beloved, Enticing Lord. ||Second Pause||1||128||

ਬਿਲਾਵਲੁ (ਮਃ ੫) (੧੨੮) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੦ ਪੰ. ੯
Raag Bilaaval Guru Arjan Dev