nikti vasai deykhai sabhu soee
ਨਿਕਟਿ ਵਸੈ ਦੇਖੈ ਸਭੁ ਸੋਈ ॥


ਬਿਲਾਵਲੁ ਅਸਟਪਦੀਆ ਮਹਲਾ ਘਰੁ ੧੦

Bilaaval Asattapadheeaa Mehalaa 1 Ghar 10

Bilaaval, Ashtapadees, First Mehl, Tenth House:

ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩੧


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩੧


ਨਿਕਟਿ ਵਸੈ ਦੇਖੈ ਸਭੁ ਸੋਈ

Nikatt Vasai Dhaekhai Sabh Soee ||

He dwells close at hand, and sees all,

ਬਿਲਾਵਲੁ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੯
Raag Bilaaval Guru Nanak Dev


ਗੁਰਮੁਖਿ ਵਿਰਲਾ ਬੂਝੈ ਕੋਈ

Guramukh Viralaa Boojhai Koee ||

But how rare is the Gurmukh who understands this.

ਬਿਲਾਵਲੁ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੯
Raag Bilaaval Guru Nanak Dev


ਵਿਣੁ ਭੈ ਪਇਐ ਭਗਤਿ ਹੋਈ

Vin Bhai Paeiai Bhagath N Hoee ||

Without the Fear of God, there is no devotional worship.

ਬਿਲਾਵਲੁ (ਮਃ ੧) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੯
Raag Bilaaval Guru Nanak Dev


ਸਬਦਿ ਰਤੇ ਸਦਾ ਸੁਖੁ ਹੋਈ ॥੧॥

Sabadh Rathae Sadhaa Sukh Hoee ||1||

Imbued with the Word of the Shabad, eternal peace is attained. ||1||

ਬਿਲਾਵਲੁ (ਮਃ ੧) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੯
Raag Bilaaval Guru Nanak Dev


ਐਸਾ ਗਿਆਨੁ ਪਦਾਰਥੁ ਨਾਮੁ

Aisaa Giaan Padhaarathh Naam ||

Such is the spiritual wisdom, the treasure of the Naam;

ਬਿਲਾਵਲੁ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੦
Raag Bilaaval Guru Nanak Dev


ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥੧॥ ਰਹਾਉ

Guramukh Paavas Ras Ras Maan ||1|| Rehaao ||

Obtaining it, the Gurmukhs enjoy the subtle essence of this nectar. ||1||Pause||

ਬਿਲਾਵਲੁ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੦
Raag Bilaaval Guru Nanak Dev


ਗਿਆਨੁ ਗਿਆਨੁ ਕਥੈ ਸਭੁ ਕੋਈ

Giaan Giaan Kathhai Sabh Koee ||

Everyone talks about spiritual wisdom and spiritual knowledge.

ਬਿਲਾਵਲੁ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੧
Raag Bilaaval Guru Nanak Dev


ਕਥਿ ਕਥਿ ਬਾਦੁ ਕਰੇ ਦੁਖੁ ਹੋਈ

Kathh Kathh Baadh Karae Dhukh Hoee ||

Talking, talking, they argue, and suffer.

ਬਿਲਾਵਲੁ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੧
Raag Bilaaval Guru Nanak Dev


ਕਥਿ ਕਹਣੈ ਤੇ ਰਹੈ ਕੋਈ

Kathh Kehanai Thae Rehai N Koee ||

No one can stop talking and discussing it.

ਬਿਲਾਵਲੁ (ਮਃ ੧) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੧
Raag Bilaaval Guru Nanak Dev


ਬਿਨੁ ਰਸ ਰਾਤੇ ਮੁਕਤਿ ਹੋਈ ॥੨॥

Bin Ras Raathae Mukath N Hoee ||2||

Without being imbued with the subtle essence, there is no liberation. ||2||

ਬਿਲਾਵਲੁ (ਮਃ ੧) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੧
Raag Bilaaval Guru Nanak Dev


ਗਿਆਨੁ ਧਿਆਨੁ ਸਭੁ ਗੁਰ ਤੇ ਹੋਈ

Giaan Dhhiaan Sabh Gur Thae Hoee ||

Spiritual wisdom and meditation all come from the Guru.

ਬਿਲਾਵਲੁ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੨
Raag Bilaaval Guru Nanak Dev


ਸਾਚੀ ਰਹਤ ਸਾਚਾ ਮਨਿ ਸੋਈ

Saachee Rehath Saachaa Man Soee ||

Through the lifestyle of Truth, the True Lord comes to dwell in the mind.

ਬਿਲਾਵਲੁ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੨
Raag Bilaaval Guru Nanak Dev


ਮਨਮੁਖ ਕਥਨੀ ਹੈ ਪਰੁ ਰਹਤ ਹੋਈ

Manamukh Kathhanee Hai Par Rehath N Hoee ||

The self-willed manmukh talks about it, but does not practice it.

ਬਿਲਾਵਲੁ (ਮਃ ੧) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੨
Raag Bilaaval Guru Nanak Dev


ਨਾਵਹੁ ਭੂਲੇ ਥਾਉ ਕੋਈ ॥੩॥

Naavahu Bhoolae Thhaao N Koee ||3||

Forgetting the Name, he finds no place of rest. ||3||

ਬਿਲਾਵਲੁ (ਮਃ ੧) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੩
Raag Bilaaval Guru Nanak Dev


ਮਨੁ ਮਾਇਆ ਬੰਧਿਓ ਸਰ ਜਾਲਿ

Man Maaeiaa Bandhhiou Sar Jaal ||

Maya has caught the mind in the trap of the whirlpool.

ਬਿਲਾਵਲੁ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੩
Raag Bilaaval Guru Nanak Dev


ਘਟਿ ਘਟਿ ਬਿਆਪਿ ਰਹਿਓ ਬਿਖੁ ਨਾਲਿ

Ghatt Ghatt Biaap Rehiou Bikh Naal ||

Each and every heart is trapped by this bait of poison and sin.

ਬਿਲਾਵਲੁ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੩
Raag Bilaaval Guru Nanak Dev


ਜੋ ਆਂਜੈ ਸੋ ਦੀਸੈ ਕਾਲਿ

Jo Aaanjai So Dheesai Kaal ||

See that whoever has come, is subject to death.

ਬਿਲਾਵਲੁ (ਮਃ ੧) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੪
Raag Bilaaval Guru Nanak Dev


ਕਾਰਜੁ ਸੀਧੋ ਰਿਦੈ ਸਮ੍ਹ੍ਹਾਲਿ ॥੪॥

Kaaraj Seedhho Ridhai Samhaal ||4||

Your affairs shall be adjusted, if you contemplate the Lord in your heart. ||4||

ਬਿਲਾਵਲੁ (ਮਃ ੧) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੪
Raag Bilaaval Guru Nanak Dev


ਸੋ ਗਿਆਨੀ ਜਿਨਿ ਸਬਦਿ ਲਿਵ ਲਾਈ

So Giaanee Jin Sabadh Liv Laaee ||

He alone is a spiritual teacher, who lovingly focuses his consciousness on the Word of the Shabad.

ਬਿਲਾਵਲੁ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੫
Raag Bilaaval Guru Nanak Dev


ਮਨਮੁਖਿ ਹਉਮੈ ਪਤਿ ਗਵਾਈ

Manamukh Houmai Path Gavaaee ||

The self-willed, egotistical manmukh loses his honor.

ਬਿਲਾਵਲੁ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੫
Raag Bilaaval Guru Nanak Dev


ਆਪੇ ਕਰਤੈ ਭਗਤਿ ਕਰਾਈ

Aapae Karathai Bhagath Karaaee ||

The Creator Lord Himself inspires us to His devotional worship.

ਬਿਲਾਵਲੁ (ਮਃ ੧) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੫
Raag Bilaaval Guru Nanak Dev


ਗੁਰਮੁਖਿ ਆਪੇ ਦੇ ਵਡਿਆਈ ॥੫॥

Guramukh Aapae Dhae Vaddiaaee ||5||

He Himself blesses the Gurmukh with glorious greatness. ||5||

ਬਿਲਾਵਲੁ (ਮਃ ੧) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੬
Raag Bilaaval Guru Nanak Dev


ਰੈਣਿ ਅੰਧਾਰੀ ਨਿਰਮਲ ਜੋਤਿ

Rain Andhhaaree Niramal Joth ||

The life-night is dark, while the Divine Light is immaculate.

ਬਿਲਾਵਲੁ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੬
Raag Bilaaval Guru Nanak Dev


ਨਾਮ ਬਿਨਾ ਝੂਠੇ ਕੁਚਲ ਕਛੋਤਿ

Naam Binaa Jhoothae Kuchal Kashhoth ||

Those who lack the Naam, the Name of the Lord, are false, filthy and untouchable.

ਬਿਲਾਵਲੁ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੬
Raag Bilaaval Guru Nanak Dev


ਬੇਦੁ ਪੁਕਾਰੈ ਭਗਤਿ ਸਰੋਤਿ

Baedh Pukaarai Bhagath Saroth ||

The Vedas preach sermons of devotional worship.

ਬਿਲਾਵਲੁ (ਮਃ ੧) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੭
Raag Bilaaval Guru Nanak Dev


ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥

Sun Sun Maanai Vaekhai Joth ||6||

Listening, hearing and believing, one beholds the Divine Light. ||6||

ਬਿਲਾਵਲੁ (ਮਃ ੧) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੭
Raag Bilaaval Guru Nanak Dev


ਸਾਸਤ੍ਰ ਸਿਮ੍ਰਿਤਿ ਨਾਮੁ ਦ੍ਰਿੜਾਮੰ

Saasathr Simrith Naam Dhrirraaman ||

The Shaastras and Simritees implant the Naam within.

ਬਿਲਾਵਲੁ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੭
Raag Bilaaval Guru Nanak Dev


ਗੁਰਮੁਖਿ ਸਾਂਤਿ ਊਤਮ ਕਰਾਮੰ

Guramukh Saanth Ootham Karaaman ||

The Gurmukh lives in peace and tranquility, doing deeds of sublime purity.

ਬਿਲਾਵਲੁ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੮
Raag Bilaaval Guru Nanak Dev


ਮਨਮੁਖਿ ਜੋਨੀ ਦੂਖ ਸਹਾਮੰ

Manamukh Jonee Dhookh Sehaaman ||

The self-willed manmukh suffers the pains of reincarnation.

ਬਿਲਾਵਲੁ (ਮਃ ੧) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੮
Raag Bilaaval Guru Nanak Dev


ਬੰਧਨ ਤੂਟੇ ਇਕੁ ਨਾਮੁ ਵਸਾਮੰ ॥੭॥

Bandhhan Thoottae Eik Naam Vasaaman ||7||

His bonds are broken, enshrining the Name of the One Lord. ||7||

ਬਿਲਾਵਲੁ (ਮਃ ੧) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੮
Raag Bilaaval Guru Nanak Dev


ਮੰਨੇ ਨਾਮੁ ਸਚੀ ਪਤਿ ਪੂਜਾ

Mannae Naam Sachee Path Poojaa ||

Believing in the Naam, one obtains true honor and adoration.

ਬਿਲਾਵਲੁ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੯
Raag Bilaaval Guru Nanak Dev


ਕਿਸੁ ਵੇਖਾ ਨਾਹੀ ਕੋ ਦੂਜਾ

Kis Vaekhaa Naahee Ko Dhoojaa ||

Who should I see? There is none other than the Lord.

ਬਿਲਾਵਲੁ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੯
Raag Bilaaval Guru Nanak Dev


ਦੇਖਿ ਕਹਉ ਭਾਵੈ ਮਨਿ ਸੋਇ

Dhaekh Keho Bhaavai Man Soe ||

I see, and I say, that He alone is pleasing to my mind.

ਬਿਲਾਵਲੁ (ਮਃ ੧) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੯
Raag Bilaaval Guru Nanak Dev


ਨਾਨਕੁ ਕਹੈ ਅਵਰੁ ਨਹੀ ਕੋਇ ॥੮॥੧॥

Naanak Kehai Avar Nehee Koe ||8||1||

Says Nanak, there is no other at all. ||8||1||

ਬਿਲਾਵਲੁ (ਮਃ ੧) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੧੯
Raag Bilaaval Guru Nanak Dev