upmaa jaat na kahee meyrey prabh kee upmaa jaat na kahee
ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥


ਰਾਗੁ ਬਿਲਾਵਲੁ ਮਹਲਾ ਅਸਟਪਦੀ ਘਰੁ ੧੨

Raag Bilaaval Mehalaa 5 Asattapadhee Ghar 12

Raag Bilaaval, Fifth Mehl, Ashtapadees, Twelfth House:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੩੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੩੭


ਉਪਮਾ ਜਾਤ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਕਹੀ

Oupamaa Jaath N Kehee Maerae Prabh Kee Oupamaa Jaath N Kehee ||

I cannot express the Praises of my God; I cannot express His Praises.

ਬਿਲਾਵਲੁ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੯
Raag Bilaaval Guru Arjan Dev


ਤਜਿ ਆਨ ਸਰਣਿ ਗਹੀ ॥੧॥ ਰਹਾਉ

Thaj Aan Saran Gehee ||1|| Rehaao ||

I have abandoned all others, seeking His Sanctuary. ||1||Pause||

ਬਿਲਾਵਲੁ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੯
Raag Bilaaval Guru Arjan Dev


ਪ੍ਰਭ ਚਰਨ ਕਮਲ ਅਪਾਰ

Prabh Charan Kamal Apaar ||

God's Lotus Feet are Infinite.

ਬਿਲਾਵਲੁ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੯
Raag Bilaaval Guru Arjan Dev


ਹਉ ਜਾਉ ਸਦ ਬਲਿਹਾਰ

Ho Jaao Sadh Balihaar ||

I am forever a sacrifice to Them.

ਬਿਲਾਵਲੁ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੦
Raag Bilaaval Guru Arjan Dev


ਮਨਿ ਪ੍ਰੀਤਿ ਲਾਗੀ ਤਾਹਿ

Man Preeth Laagee Thaahi ||

My mind is in love with Them.

ਬਿਲਾਵਲੁ (ਮਃ ੫) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੦
Raag Bilaaval Guru Arjan Dev


ਤਜਿ ਆਨ ਕਤਹਿ ਜਾਹਿ ॥੧॥

Thaj Aan Kathehi N Jaahi ||1||

If I were to abandon Them, there is nowhere else I could go. ||1||

ਬਿਲਾਵਲੁ (ਮਃ ੫) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੦
Raag Bilaaval Guru Arjan Dev


ਹਰਿ ਨਾਮ ਰਸਨਾ ਕਹਨ

Har Naam Rasanaa Kehan ||

I chant the Lord's Name with my tongue.

ਬਿਲਾਵਲੁ (ਮਃ ੫) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੧
Raag Bilaaval Guru Arjan Dev


ਮਲ ਪਾਪ ਕਲਮਲ ਦਹਨ

Mal Paap Kalamal Dhehan ||

The filth of my sins and evil mistakes is burnt off.

ਬਿਲਾਵਲੁ (ਮਃ ੫) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੧
Raag Bilaaval Guru Arjan Dev


ਚੜਿ ਨਾਵ ਸੰਤ ਉਧਾਰਿ

Charr Naav Santh Oudhhaar ||

Climbing aboard the Boat of the Saints, I am emancipated.

ਬਿਲਾਵਲੁ (ਮਃ ੫) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੧
Raag Bilaaval Guru Arjan Dev


ਭੈ ਤਰੇ ਸਾਗਰ ਪਾਰਿ ॥੨॥

Bhai Tharae Saagar Paar ||2||

I have been carried across the terrifying world-ocean. ||2||

ਬਿਲਾਵਲੁ (ਮਃ ੫) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੧
Raag Bilaaval Guru Arjan Dev


ਮਨਿ ਡੋਰਿ ਪ੍ਰੇਮ ਪਰੀਤਿ

Man Ddor Praem Pareeth ||

My mind is tied to the Lord with the string of love and devotion.

ਬਿਲਾਵਲੁ (ਮਃ ੫) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੨
Raag Bilaaval Guru Arjan Dev


ਇਹ ਸੰਤ ਨਿਰਮਲ ਰੀਤਿ

Eih Santh Niramal Reeth ||

This is the Immaculate Way of the Saints.

ਬਿਲਾਵਲੁ (ਮਃ ੫) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੨
Raag Bilaaval Guru Arjan Dev


ਤਜਿ ਗਏ ਪਾਪ ਬਿਕਾਰ

Thaj Geae Paap Bikaar ||

They forsake sin and corruption.

ਬਿਲਾਵਲੁ (ਮਃ ੫) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੨
Raag Bilaaval Guru Arjan Dev


ਹਰਿ ਮਿਲੇ ਪ੍ਰਭ ਨਿਰੰਕਾਰ ॥੩॥

Har Milae Prabh Nirankaar ||3||

They meet the Formless Lord God. ||3||

ਬਿਲਾਵਲੁ (ਮਃ ੫) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੨
Raag Bilaaval Guru Arjan Dev


ਪ੍ਰਭ ਪੇਖੀਐ ਬਿਸਮਾਦ

Prabh Paekheeai Bisamaadh ||

Gazing upon God, I am wonderstruck.

ਬਿਲਾਵਲੁ (ਮਃ ੫) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੩
Raag Bilaaval Guru Arjan Dev


ਚਖਿ ਅਨਦ ਪੂਰਨ ਸਾਦ

Chakh Anadh Pooran Saadh ||

I taste the Perfect Flavor of Bliss.

ਬਿਲਾਵਲੁ (ਮਃ ੫) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੩
Raag Bilaaval Guru Arjan Dev


ਨਹ ਡੋਲੀਐ ਇਤ ਊਤ

Neh Ddoleeai Eith Ooth ||

I do not waver or wander here or there.

ਬਿਲਾਵਲੁ (ਮਃ ੫) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੩
Raag Bilaaval Guru Arjan Dev


ਪ੍ਰਭ ਬਸੇ ਹਰਿ ਹਰਿ ਚੀਤ ॥੪॥

Prabh Basae Har Har Cheeth ||4||

The Lord God, Har, Har, dwells within my consciousness. ||4||

ਬਿਲਾਵਲੁ (ਮਃ ੫) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੩
Raag Bilaaval Guru Arjan Dev


ਤਿਨ੍ਹ੍ਹ ਨਾਹਿ ਨਰਕ ਨਿਵਾਸੁ

Thinh Naahi Narak Nivaas ||

Those who constantly remember God,

ਬਿਲਾਵਲੁ (ਮਃ ੫) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੪
Raag Bilaaval Guru Arjan Dev


ਨਿਤ ਸਿਮਰਿ ਪ੍ਰਭ ਗੁਣਤਾਸੁ

Nith Simar Prabh Gunathaas ||

The treasure of virtue, will never go to hell.

ਬਿਲਾਵਲੁ (ਮਃ ੫) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੪
Raag Bilaaval Guru Arjan Dev


ਤੇ ਜਮੁ ਪੇਖਹਿ ਨੈਨ

Thae Jam N Paekhehi Nain ||

Those who listen, fascinated, to the Unstruck Sound-Current of the Word,

ਬਿਲਾਵਲੁ (ਮਃ ੫) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੪
Raag Bilaaval Guru Arjan Dev


ਸੁਨਿ ਮੋਹੇ ਅਨਹਤ ਬੈਨ ॥੫॥

Sun Mohae Anehath Bain ||5||

Will never have to see the Messenger of Death with their eyes. ||5||

ਬਿਲਾਵਲੁ (ਮਃ ੫) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੫
Raag Bilaaval Guru Arjan Dev


ਹਰਿ ਸਰਣਿ ਸੂਰ ਗੁਪਾਲ

Har Saran Soor Gupaal ||

I seek the Sanctuary of the Lord, the Heroic Lord of the World.

ਬਿਲਾਵਲੁ (ਮਃ ੫) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੫
Raag Bilaaval Guru Arjan Dev


ਪ੍ਰਭ ਭਗਤ ਵਸਿ ਦਇਆਲ

Prabh Bhagath Vas Dhaeiaal ||

The Merciful Lord God is under the power of His devotees.

ਬਿਲਾਵਲੁ (ਮਃ ੫) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੫
Raag Bilaaval Guru Arjan Dev


ਹਰਿ ਨਿਗਮ ਲਹਹਿ ਭੇਵ

Har Nigam Lehehi N Bhaev ||

The Vedas do not know the Mystery of the Lord.

ਬਿਲਾਵਲੁ (ਮਃ ੫) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੫
Raag Bilaaval Guru Arjan Dev


ਨਿਤ ਕਰਹਿ ਮੁਨਿ ਜਨ ਸੇਵ ॥੬॥

Nith Karehi Mun Jan Saev ||6||

The silent sages constantly serve Him. ||6||

ਬਿਲਾਵਲੁ (ਮਃ ੫) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੬
Raag Bilaaval Guru Arjan Dev


ਦੁਖ ਦੀਨ ਦਰਦ ਨਿਵਾਰ

Dhukh Dheen Dharadh Nivaar ||

He is the Destroyer of the pains and sorrows of the poor.

ਬਿਲਾਵਲੁ (ਮਃ ੫) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੬
Raag Bilaaval Guru Arjan Dev


ਜਾ ਕੀ ਮਹਾ ਬਿਖੜੀ ਕਾਰ

Jaa Kee Mehaa Bikharree Kaar ||

It is so very difficult to serve Him.

ਬਿਲਾਵਲੁ (ਮਃ ੫) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੬
Raag Bilaaval Guru Arjan Dev


ਤਾ ਕੀ ਮਿਤਿ ਜਾਨੈ ਕੋਇ

Thaa Kee Mith N Jaanai Koe ||

No one knows His limits.

ਬਿਲਾਵਲੁ (ਮਃ ੫) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੭
Raag Bilaaval Guru Arjan Dev


ਜਲਿ ਥਲਿ ਮਹੀਅਲਿ ਸੋਇ ॥੭॥

Jal Thhal Meheeal Soe ||7||

He is pervading the water, the land and the sky. ||7||

ਬਿਲਾਵਲੁ (ਮਃ ੫) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੭
Raag Bilaaval Guru Arjan Dev


ਕਰਿ ਬੰਦਨਾ ਲਖ ਬਾਰ

Kar Bandhanaa Lakh Baar ||

Hundreds of thousands of times, I humbly bow to Him.

ਬਿਲਾਵਲੁ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੭
Raag Bilaaval Guru Arjan Dev


ਥਕਿ ਪਰਿਓ ਪ੍ਰਭ ਦਰਬਾਰ

Thhak Pariou Prabh Dharabaar ||

I have grown weary, and I have collapsed at God's Door.

ਬਿਲਾਵਲੁ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੭
Raag Bilaaval Guru Arjan Dev


ਪ੍ਰਭ ਕਰਹੁ ਸਾਧੂ ਧੂਰਿ

Prabh Karahu Saadhhoo Dhhoor ||

O God, make me the dust of the feet of the Holy.

ਬਿਲਾਵਲੁ (ਮਃ ੫) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੮
Raag Bilaaval Guru Arjan Dev


ਨਾਨਕ ਮਨਸਾ ਪੂਰਿ ॥੮॥੧॥

Naanak Manasaa Poor ||8||1||

Please fulfill this, Nanak's wish. ||8||1||

ਬਿਲਾਵਲੁ (ਮਃ ੫) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੭ ਪੰ. ੧੮
Raag Bilaaval Guru Arjan Dev