hari prabhu sajnu lori lahu mani vasai vadbhaagu
ਹਰਿ ਪ੍ਰਭੁ ਸਜਣੁ ਲੋੜਿ ਲਹੁ ਮਨਿ ਵਸੈ ਵਡਭਾਗੁ ॥


ਬਿਲਾਵਲੁ ਮਹਲਾ ਸਲੋਕੁ

Bilaaval Mehalaa 4 Salok ||

Bilaaval, Fourth Mehl, Shalok:

ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੫


ਹਰਿ ਪ੍ਰਭੁ ਸਜਣੁ ਲੋੜਿ ਲਹੁ ਮਨਿ ਵਸੈ ਵਡਭਾਗੁ

Har Prabh Sajan Lorr Lahu Man Vasai Vaddabhaag ||

Seek out the Lord God, your only true Friend. He shall dwell in your mind, by great good fortune.

ਬਿਲਾਵਲੁ (ਮਃ ੪) ਛੰਤ (੨) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੩
Raag Bilaaval Guru Ram Das


ਗੁਰਿ ਪੂਰੈ ਵੇਖਾਲਿਆ ਨਾਨਕ ਹਰਿ ਲਿਵ ਲਾਗੁ ॥੧॥

Gur Poorai Vaekhaaliaa Naanak Har Liv Laag ||1||

The True Guru shall reveal Him to you; O Nanak, lovingly focus yourself on the Lord. ||1||

ਬਿਲਾਵਲੁ (ਮਃ ੪) ਛੰਤ (੨) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੩
Raag Bilaaval Guru Ram Das


ਛੰਤ

Shhanth ||

Chhant:

ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੫


ਮੇਰਾ ਹਰਿ ਪ੍ਰਭੁ ਰਾਵਣਿ ਆਈਆ ਹਉਮੈ ਬਿਖੁ ਝਾਗੇ ਰਾਮ

Maeraa Har Prabh Raavan Aaeeaa Houmai Bikh Jhaagae Raam ||

The soul-bride has come to ravish and enjoy her Lord God, after eradicating the poison of egotism.

ਬਿਲਾਵਲੁ (ਮਃ ੪) ਛੰਤ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੪
Raag Bilaaval Guru Ram Das


ਗੁਰਮਤਿ ਆਪੁ ਮਿਟਾਇਆ ਹਰਿ ਹਰਿ ਲਿਵ ਲਾਗੇ ਰਾਮ

Guramath Aap Mittaaeiaa Har Har Liv Laagae Raam ||

Following the Guru's Teachings,she has eliminated her self-conceit; she is lovingly attuned to her Lord,Har, Har.

ਬਿਲਾਵਲੁ (ਮਃ ੪) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੪
Raag Bilaaval Guru Ram Das


ਅੰਤਰਿ ਕਮਲੁ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ

Anthar Kamal Paragaasiaa Gur Giaanee Jaagae Raam ||

Her heart-lotus deep within has blossomed forth, and through the Guru, spiritual wisdom has been awakened within her.

ਬਿਲਾਵਲੁ (ਮਃ ੪) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੫
Raag Bilaaval Guru Ram Das


ਜਨ ਨਾਨਕ ਹਰਿ ਪ੍ਰਭੁ ਪਾਇਆ ਪੂਰੈ ਵਡਭਾਗੇ ਰਾਮ ॥੧॥

Jan Naanak Har Prabh Paaeiaa Poorai Vaddabhaagae Raam ||1||

Servant Nanak has found the Lord God, by perfect, great good fortune. ||1||

ਬਿਲਾਵਲੁ (ਮਃ ੪) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੫
Raag Bilaaval Guru Ram Das


ਹਰਿ ਪ੍ਰਭੁ ਹਰਿ ਮਨਿ ਭਾਇਆ ਹਰਿ ਨਾਮਿ ਵਧਾਈ ਰਾਮ

Har Prabh Har Man Bhaaeiaa Har Naam Vadhhaaee Raam ||

The Lord,the Lord God,is pleasing to her mind; the Lord's Name resounds within her.

ਬਿਲਾਵਲੁ (ਮਃ ੪) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੬
Raag Bilaaval Guru Ram Das


ਗੁਰਿ ਪੂਰੈ ਪ੍ਰਭੁ ਪਾਇਆ ਹਰਿ ਹਰਿ ਲਿਵ ਲਾਈ ਰਾਮ

Gur Poorai Prabh Paaeiaa Har Har Liv Laaee Raam ||

Through the Perfect Guru, God is obtained; she is lovingly focused on the Lord, Har, Har.

ਬਿਲਾਵਲੁ (ਮਃ ੪) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੬
Raag Bilaaval Guru Ram Das


ਅਗਿਆਨੁ ਅੰਧੇਰਾ ਕਟਿਆ ਜੋਤਿ ਪਰਗਟਿਆਈ ਰਾਮ

Agiaan Andhhaeraa Kattiaa Joth Paragattiaaee Raam ||

The darkness of ignorance is dispelled, and the Divine Light radiantly shines forth.

ਬਿਲਾਵਲੁ (ਮਃ ੪) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੭
Raag Bilaaval Guru Ram Das


ਜਨ ਨਾਨਕ ਨਾਮੁ ਅਧਾਰੁ ਹੈ ਹਰਿ ਨਾਮਿ ਸਮਾਈ ਰਾਮ ॥੨॥

Jan Naanak Naam Adhhaar Hai Har Naam Samaaee Raam ||2||

The Naam,the Name of the Lord,is Nanak's only Support; he merges into the Lord's Name. ||2||

ਬਿਲਾਵਲੁ (ਮਃ ੪) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੭
Raag Bilaaval Guru Ram Das


ਧਨ ਹਰਿ ਪ੍ਰਭਿ ਪਿਆਰੈ ਰਾਵੀਆ ਜਾਂ ਹਰਿ ਪ੍ਰਭ ਭਾਈ ਰਾਮ

Dhhan Har Prabh Piaarai Raaveeaa Jaan Har Prabh Bhaaee Raam ||

The soul-bride is ravished and enjoyed by her Beloved Lord God, when the Lord God is pleased with her.

ਬਿਲਾਵਲੁ (ਮਃ ੪) ਛੰਤ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੮
Raag Bilaaval Guru Ram Das


ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ ਰਾਮ

Akhee Praem Kasaaeeaa Jio Bilak Masaaee Raam ||

My eyes are drawn to His Love, like the cat to the mouse.

ਬਿਲਾਵਲੁ (ਮਃ ੪) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੮
Raag Bilaaval Guru Ram Das


ਗੁਰਿ ਪੂਰੈ ਹਰਿ ਮੇਲਿਆ ਹਰਿ ਰਸਿ ਆਘਾਈ ਰਾਮ

Gur Poorai Har Maeliaa Har Ras Aaghaaee Raam ||

The Perfect Guru has united me with the Lord; I am satisfied by the subtle essence of the Lord.

ਬਿਲਾਵਲੁ (ਮਃ ੪) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੯
Raag Bilaaval Guru Ram Das


ਜਨ ਨਾਨਕ ਨਾਮਿ ਵਿਗਸਿਆ ਹਰਿ ਹਰਿ ਲਿਵ ਲਾਈ ਰਾਮ ॥੩॥

Jan Naanak Naam Vigasiaa Har Har Liv Laaee Raam ||3||

Servant Nanak blossoms forth in the Naam, the Name of the Lord; he is lovingly attuned to the Lord, Har, Har. ||3||

ਬਿਲਾਵਲੁ (ਮਃ ੪) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੯
Raag Bilaaval Guru Ram Das


ਹਮ ਮੂਰਖ ਮੁਗਧ ਮਿਲਾਇਆ ਹਰਿ ਕਿਰਪਾ ਧਾਰੀ ਰਾਮ

Ham Moorakh Mugadhh Milaaeiaa Har Kirapaa Dhhaaree Raam ||

I am a fool and an idiot, but the Lord showered me with His Mercy, and united me with Himself.

ਬਿਲਾਵਲੁ (ਮਃ ੪) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੦
Raag Bilaaval Guru Ram Das


ਧਨੁ ਧੰਨੁ ਗੁਰੂ ਸਾਬਾਸਿ ਹੈ ਜਿਨਿ ਹਉਮੈ ਮਾਰੀ ਰਾਮ

Dhhan Dhhann Guroo Saabaas Hai Jin Houmai Maaree Raam ||

Blessed, blessed is the most wonderful Guru, who has conquered egotism.

ਬਿਲਾਵਲੁ (ਮਃ ੪) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੦
Raag Bilaaval Guru Ram Das


ਜਿਨ੍ਹ੍ਹ ਵਡਭਾਗੀਆ ਵਡਭਾਗੁ ਹੈ ਹਰਿ ਹਰਿ ਉਰ ਧਾਰੀ ਰਾਮ

Jinh Vaddabhaageeaa Vaddabhaag Hai Har Har Our Dhhaaree Raam ||

Very fortunate, of blessed destiny are those, who enshrine the Lord, Har, Har, in their hearts.

ਬਿਲਾਵਲੁ (ਮਃ ੪) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੧
Raag Bilaaval Guru Ram Das


ਜਨ ਨਾਨਕ ਨਾਮੁ ਸਲਾਹਿ ਤੂ ਨਾਮੇ ਬਲਿਹਾਰੀ ਰਾਮ ॥੪॥੨॥੪॥

Jan Naanak Naam Salaahi Thoo Naamae Balihaaree Raam ||4||2||4||

O servant Nanak, praise the Naam, and be a sacrifice to the Naam. ||4||2||4||

ਬਿਲਾਵਲੁ (ਮਃ ੪) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੨
Raag Bilaaval Guru Ram Das