sakhee aau sakhee vasi aau sakhee asee pir kaa manglu gaavah
ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥


ਬਿਲਾਵਲੁ ਮਹਲਾ ਛੰਤ

Bilaaval Mehalaa 5 Shhantha

Bilaaval, Fifth Mehl, Chhant:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੭


ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ

Sakhee Aao Sakhee Vas Aao Sakhee Asee Pir Kaa Mangal Gaaveh ||

Come, O my sisters, come, O my companions, and let us remain under the Lord's control. Let's sing the Songs of Bliss of our Husband Lord.

ਬਿਲਾਵਲੁ (ਮਃ ੫) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੨
Raag Bilaaval Guru Arjan Dev


ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ

J Maan Sakhee Thaj Maan Sakhee Math Aapanae Preetham Bhaaveh ||

Renounce your pride, O my companions, renounce your egotistical pride, O my sisters, so that you may become pleasing to your Beloved.

ਬਿਲਾਵਲੁ (ਮਃ ੫) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੨
Raag Bilaaval Guru Arjan Dev


ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ

Thaj Maan Mohu Bikaar Dhoojaa Saev Eaek Niranjano ||

Renounce pride, emotional attachment, corruption and duality, and serve the One Immaculate Lord.

ਬਿਲਾਵਲੁ (ਮਃ ੫) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੩
Raag Bilaaval Guru Arjan Dev


ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ

Lag Charan Saran Dhaeiaal Preetham Sagal Dhurath Bikhanddano ||

Hold tight to the Sanctuary of the Feet of the Merciful Lord, your Beloved, the Destroyer of all sins.

ਬਿਲਾਵਲੁ (ਮਃ ੫) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੩
Raag Bilaaval Guru Arjan Dev


ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਧਾਵਾ

Hoe Dhaas Dhaasee Thaj Oudhaasee Bahurr Bidhhee N Dhhaavaa ||

Be the slave of His slaves, forsake sorrow and sadness, and do not bother with other devices.

ਬਿਲਾਵਲੁ (ਮਃ ੫) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੪
Raag Bilaaval Guru Arjan Dev


ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥

Naanak Paeianpai Karahu Kirapaa Thaam Mangal Gaavaa ||1||

Prays Nanak, O Lord, please bless me with Your Mercy, that I may sing Your songs of bliss. ||1||

ਬਿਲਾਵਲੁ (ਮਃ ੫) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੪
Raag Bilaaval Guru Arjan Dev


ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ

Anmrith Pria Kaa Naam Mai Andhhulae Ttohanee ||

The Ambrosial Naam, the Name of my Beloved, is like a cane to a blind man.

ਬਿਲਾਵਲੁ (ਮਃ ੫) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੫
Raag Bilaaval Guru Arjan Dev


ਓਹ ਜੋਹੈ ਬਹੁ ਪਰਕਾਰ ਸੁੰਦਰਿ ਮੋਹਨੀ

Ouh Johai Bahu Parakaar Sundhar Mohanee ||

Maya seduces in so many ways, like a beautiful enticing woman.

ਬਿਲਾਵਲੁ (ਮਃ ੫) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੫
Raag Bilaaval Guru Arjan Dev


ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ

Mohanee Mehaa Bachithr Chanchal Anik Bhaav Dhikhaaveae ||

This enticer is so incredibly beautiful and clever; she entices with countless suggestive gestures.

ਬਿਲਾਵਲੁ (ਮਃ ੫) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੬
Raag Bilaaval Guru Arjan Dev


ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਆਵਏ

Hoe Dteeth Meethee Manehi Laagai Naam Lain N Aaveae ||

Maya is stubborn and persistent; she seems so sweet to the mind, and then he does not chant the Naam.

ਬਿਲਾਵਲੁ (ਮਃ ੫) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੬
Raag Bilaaval Guru Arjan Dev


ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ

Grih Banehi Theerai Barath Poojaa Baatt Ghaattai Johanee ||

At home, in the forest, on the banks of sacred rivers, fasting, worshipping, on the roads and on the shore, she is spying.

ਬਿਲਾਵਲੁ (ਮਃ ੫) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੭
Raag Bilaaval Guru Arjan Dev


ਨਾਨਕੁ ਪਇਅੰਪੈ ਦਇਆ ਧਾਰਹੁ ਮੈ ਨਾਮੁ ਅੰਧੁਲੇ ਟੋਹਨੀ ॥੨॥

Naanak Paeianpai Dhaeiaa Dhhaarahu Mai Naam Andhhulae Ttohanee ||2||

Prays Nanak, please bless me with Your Kindness, Lord; I am blind, and Your Name is my cane. ||2||

ਬਿਲਾਵਲੁ (ਮਃ ੫) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੭
Raag Bilaaval Guru Arjan Dev


ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ

Mohi Anaathh Pria Naathh Jio Jaanahu Thio Rakhahu ||

I am helpless and masterless; You, O my Beloved, are my Lord and Master. As it pleases You, so do You protect me.

ਬਿਲਾਵਲੁ (ਮਃ ੫) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੮
Raag Bilaaval Guru Arjan Dev


ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ

Chathuraaee Mohi Naahi Reejhaavo Kehi Mukhahu ||

I have no wisdom or cleverness; what face should I put on to please You?

ਬਿਲਾਵਲੁ (ਮਃ ੫) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੮
Raag Bilaaval Guru Arjan Dev


ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ

Neh Chathur Sughar Sujaan Baethee Mohi Niragun Gun Nehee ||

I am not clever, skillful or wise; I am worthless, without any virtue at all.

ਬਿਲਾਵਲੁ (ਮਃ ੫) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੯
Raag Bilaaval Guru Arjan Dev


ਨਹ ਰੂਪ ਧੂਪ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ

Neh Roop Dhhoop N Nain Bankae Jeh Bhaavai Theh Rakh Thuhee ||

I have no beauty or pleasing smell, no beautiful eyes. As it pleases You, please preserve me, O Lord.

ਬਿਲਾਵਲੁ (ਮਃ ੫) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੯
Raag Bilaaval Guru Arjan Dev


ਜੈ ਜੈ ਜਇਅੰਪਹਿ ਸਗਲ ਜਾ ਕਉ ਕਰੁਣਾਪਤਿ ਗਤਿ ਕਿਨਿ ਲਖਹੁ

Jai Jai Jaeianpehi Sagal Jaa Ko Karunaapath Gath Kin Lakhahu ||

His victory is celebrated by all; how can I know the state of the Lord of Mercy?

ਬਿਲਾਵਲੁ (ਮਃ ੫) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੦
Raag Bilaaval Guru Arjan Dev


ਨਾਨਕੁ ਪਇਅੰਪੈ ਸੇਵ ਸੇਵਕੁ ਜਿਉ ਜਾਨਹੁ ਤਿਉ ਮੋਹਿ ਰਖਹੁ ॥੩॥

Naanak Paeianpai Saev Saevak Jio Jaanahu Thio Mohi Rakhahu ||3||

Prays Nanak, I am the servant of Your servants; as it pleases You, please preserve me. ||3||

ਬਿਲਾਵਲੁ (ਮਃ ੫) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੦
Raag Bilaaval Guru Arjan Dev


ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ

Mohi Mashhulee Thum Neer Thujh Bin Kio Sarai ||

I am the fish, and You are the water; without You, what can I do?

ਬਿਲਾਵਲੁ (ਮਃ ੫) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੧
Raag Bilaaval Guru Arjan Dev


ਮੋਹਿ ਚਾਤ੍ਰਿਕ ਤੁਮ੍ਹ੍ਹ ਬੂੰਦ ਤ੍ਰਿਪਤਉ ਮੁਖਿ ਪਰੈ

Mohi Chaathrik Thumh Boondh Thripatho Mukh Parai ||

I am the rainbird, and You are the rain-drop; when it falls into my mouth, I am satisfied.

ਬਿਲਾਵਲੁ (ਮਃ ੫) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੧
Raag Bilaaval Guru Arjan Dev


ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ

Mukh Parai Harai Piaas Maeree Jeea Heeaa Praanapathae ||

When it falls into my mouth, my thirst is quenched; You are the Lord of my soul, my heart, my breath of life.

ਬਿਲਾਵਲੁ (ਮਃ ੫) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੨
Raag Bilaaval Guru Arjan Dev


ਲਾਡਿਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ

Laaddilae Laadd Laddaae Sabh Mehi Mil Hamaaree Hoe Gathae ||

Touch me, and caress me, O Lord, You are in all; let me meet You, so that I may be emancipated.

ਬਿਲਾਵਲੁ (ਮਃ ੫) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੨
Raag Bilaaval Guru Arjan Dev


ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ

Cheeth Chithavo Mitt Andhhaarae Jio Aas Chakavee Dhin Charai ||

In my consciousness I remember You, and the darkness is dispelled, like the chakvi duck, which longs to see the dawn.

ਬਿਲਾਵਲੁ (ਮਃ ੫) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੩
Raag Bilaaval Guru Arjan Dev


ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ ਮਛੁਲੀ ਨੀਰੁ ਵੀਸਰੈ ॥੪॥

Naanak Paeianpai Pria Sang Maelee Mashhulee Neer N Veesarai ||4||

Prays Nanak, O my Beloved, please unite me with Yourself; the fish never forgets the water. ||4||

ਬਿਲਾਵਲੁ (ਮਃ ੫) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੩
Raag Bilaaval Guru Arjan Dev


ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ

Dhhan Dhhann Hamaarae Bhaag Ghar Aaeiaa Pir Maeraa ||

Blessed, blessed is my destiny; my Husband Lord has come into my home.

ਬਿਲਾਵਲੁ (ਮਃ ੫) ਛੰਤ (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੪
Raag Bilaaval Guru Arjan Dev


ਸੋਹੇ ਬੰਕ ਦੁਆਰ ਸਗਲਾ ਬਨੁ ਹਰਾ

Sohae Bank Dhuaar Sagalaa Ban Haraa ||

The gate of my mansion is so beautiful, and all my gardens are so green and alive.

ਬਿਲਾਵਲੁ (ਮਃ ੫) ਛੰਤ (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੫
Raag Bilaaval Guru Arjan Dev


ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ

Har Haraa Suaamee Sukheh Gaamee Anadh Mangal Ras Ghanaa ||

My peace-giving Lord and Master has rejuvenated me, and blessed me with great joy, bliss and love.

ਬਿਲਾਵਲੁ (ਮਃ ੫) ਛੰਤ (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੫
Raag Bilaaval Guru Arjan Dev


ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ

Naval Navathan Naahu Baalaa Kavan Rasanaa Gun Bhanaa ||

My Young Husband Lord is eternally young, and His body is forever youthful; what tongue can I use to chant His Glorious Praises?

ਬਿਲਾਵਲੁ (ਮਃ ੫) ਛੰਤ (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੫
Raag Bilaaval Guru Arjan Dev


ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ

Maeree Saej Sohee Dhaekh Mohee Sagal Sehasaa Dhukh Haraa ||

My bed is beautiful; gazing upon Him, I am fascinated, and all my doubts and pains are dispelled.

ਬਿਲਾਵਲੁ (ਮਃ ੫) ਛੰਤ (੩) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੬
Raag Bilaaval Guru Arjan Dev


ਨਾਨਕੁ ਪਇਅੰਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥੫॥੧॥੩॥

Naanak Paeianpai Maeree Aas Pooree Milae Suaamee Aparanparaa ||5||1||3||

Prays Nanak, my hopes are fulfilled; my Lord and Master is unlimited. ||5||1||3||

ਬਿਲਾਵਲੁ (ਮਃ ੫) ਛੰਤ (੩) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੬
Raag Bilaaval Guru Arjan Dev