sundar saanti daiaal prabh sarab sukhaa nidhi peeu
ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ ॥


ਬਿਲਾਵਲੁ ਮਹਲਾ ਛੰਤ ਮੰਗਲ

Bilaaval Mehalaa 5 Shhanth Mangala

Bilaaval, Fifth Mehl, Chhant, Mangal ~ The Song Of Joy:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੭


ਸਲੋਕੁ

Salok ||

Shalok:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੭


ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ

Sundhar Saanth Dhaeiaal Prabh Sarab Sukhaa Nidhh Peeo ||

God is beautiful, tranquil and merciful; He is the treasure of absolute peace, my Husband Lord.

ਬਿਲਾਵਲੁ (ਮਃ ੫) ਛੰਤ (੪) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੭ ਪੰ. ੧੮
Raag Bilaaval Guru Arjan Dev


ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥

Sukh Saagar Prabh Bhaettiai Naanak Sukhee Hoth Eihu Jeeo ||1||

Meeting with God, the Ocean of Peace, O Nanak, this soul becomes happy. ||1||

ਬਿਲਾਵਲੁ (ਮਃ ੫) ਛੰਤ (੪) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧
Raag Bilaaval Guru Arjan Dev


ਛੰਤ

Shhanth ||

Chhant:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੮


ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ

Sukh Saagar Prabh Paaeeai Jab Hovai Bhaago Raam ||

One finds God, the Ocean of Peace, when destiny is activated.

ਬਿਲਾਵਲੁ (ਮਃ ੫) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੨
Raag Bilaaval Guru Arjan Dev


ਮਾਨਨਿ ਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ

Maanan Maan Vanjaaeeai Har Charanee Laago Raam ||

Abandoning the distinctions of honor and dishonor, grasp the Feet of the Lord.

ਬਿਲਾਵਲੁ (ਮਃ ੫) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੨
Raag Bilaaval Guru Arjan Dev


ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ

Shhodd Siaanap Chaathuree Dhuramath Budhh Thiaago Raam ||

Renounce cleverness and trickery, and forsake your evil-minded intellect.

ਬਿਲਾਵਲੁ (ਮਃ ੫) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੨
Raag Bilaaval Guru Arjan Dev


ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥

Naanak Po Saranaaee Raam Raae Thhir Hoe Suhaago Raam ||1||

O Nanak, seek the Sanctuary of the Sovereign Lord, Your King, and your marriage will be permanent and stable. ||1||

ਬਿਲਾਵਲੁ (ਮਃ ੫) ਛੰਤ (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੩
Raag Bilaaval Guru Arjan Dev


ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ

So Prabh Thaj Kath Laageeai Jis Bin Mar Jaaeeai Raam ||

Why forsake God, and attach yourself to another? Without the Lord, you cannot even live.

ਬਿਲਾਵਲੁ (ਮਃ ੫) ਛੰਤ (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੪
Raag Bilaaval Guru Arjan Dev


ਲਾਜ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ

Laaj N Aavai Agiaan Mathee Dhurajan Biramaaeeai Raam ||

The ignorant fool does not feel any shame; the evil man wanders around deluded.

ਬਿਲਾਵਲੁ (ਮਃ ੫) ਛੰਤ (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੪
Raag Bilaaval Guru Arjan Dev


ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ

Pathith Paavan Prabh Thiaag Karae Kahu Kath Theharaaeeai Raam ||

God is the Purifier of sinners; if he forsakes God, tell me, where he can find a place of rest?

ਬਿਲਾਵਲੁ (ਮਃ ੫) ਛੰਤ (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੫
Raag Bilaaval Guru Arjan Dev


ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ ॥੨॥

Naanak Bhagath Bhaao Kar Dhaeiaal Kee Jeevan Padh Paaeeai Raam ||2||

O Nanak, by loving devotional worship of the Merciful Lord, he attains the state of eternal life. ||2||

ਬਿਲਾਵਲੁ (ਮਃ ੫) ਛੰਤ (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੫
Raag Bilaaval Guru Arjan Dev


ਸ੍ਰੀ ਗੋਪਾਲੁ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ

Sree Gopaal N Oucharehi Bal Geeeae Dhuhachaaran Rasanaa Raam ||

May that vicious tongue that does not chant the Name of the Great Lord of the World, be burnt.

ਬਿਲਾਵਲੁ (ਮਃ ੫) ਛੰਤ (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੬
Raag Bilaaval Guru Arjan Dev


ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ

Prabh Bhagath Vashhal Neh Saevehee Kaaeiaa Kaak Grasanaa Raam ||

One who does not serve God, the Lover of His devotees, shall have his body eaten by crows.

ਬਿਲਾਵਲੁ (ਮਃ ੫) ਛੰਤ (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੭
Raag Bilaaval Guru Arjan Dev


ਭ੍ਰਮਿ ਮੋਹੀ ਦੂਖ ਜਾਣਹੀ ਕੋਟਿ ਜੋਨੀ ਬਸਨਾ ਰਾਮ

Bhram Mohee Dhookh N Jaanehee Kott Jonee Basanaa Raam ||

Enticed by doubt, he does not understand the pain it brings; he wanders through millions of incarnations.

ਬਿਲਾਵਲੁ (ਮਃ ੫) ਛੰਤ (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੭
Raag Bilaaval Guru Arjan Dev


ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥੩॥

Naanak Bin Har Avar J Chaahanaa Bisattaa Kiram Bhasamaa Raam ||3||

O Nanak, if you desire anything other than the Lord, you shall be consumed, like a maggot in manure. ||3||

ਬਿਲਾਵਲੁ (ਮਃ ੫) ਛੰਤ (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੮
Raag Bilaaval Guru Arjan Dev


ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ

Laae Birahu Bhagavanth Sangae Hoe Mil Bairaagan Raam ||

Embrace love for the Lord God, and in detachment, unite with Him.

ਬਿਲਾਵਲੁ (ਮਃ ੫) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੮
Raag Bilaaval Guru Arjan Dev


ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ

Chandhan Cheer Sugandhh Rasaa Houmai Bikh Thiaagan Raam ||

Give up your sandalwood oil, expensive clothes, perfumes, tasty flavors and the poison of egotism.

ਬਿਲਾਵਲੁ (ਮਃ ੫) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੯
Raag Bilaaval Guru Arjan Dev


ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ

Eeth Ooth Neh Ddoleeai Har Saevaa Jaagan Raam ||

Do not waver this way or that, but remain wakeful in the service of the Lord.

ਬਿਲਾਵਲੁ (ਮਃ ੫) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੦
Raag Bilaaval Guru Arjan Dev


ਨਾਨਕ ਜਿਨਿ ਪ੍ਰਭੁ ਪਾਇਆ ਆਪਣਾ ਸਾ ਅਟਲ ਸੁਹਾਗਨਿ ਰਾਮ ॥੪॥੧॥੪॥

Naanak Jin Prabh Paaeiaa Aapanaa Saa Attal Suhaagan Raam ||4||1||4||

O Nanak, she who has obtained her God, is a happy soul-bride forever. ||4||1||4||

ਬਿਲਾਵਲੁ (ਮਃ ੫) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੦
Raag Bilaaval Guru Arjan Dev