Naam Japath Naanak Jeevai Seethal Man Seenaa Raam ||2||
ਨਾਮੁ ਜਪਤ ਨਾਨਕ ਜੀਵੈ ਸੀਤਲੁ ਮਨੁ ਸੀਨਾ ਰਾਮ ॥੨॥

This shabad hari khojhu vadbhaageeho mili saadhoo sangey raam is by Guru Arjan Dev in Raag Bilaaval on Ang 848 of Sri Guru Granth Sahib.

ਬਿਲਾਵਲੁ ਮਹਲਾ

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੮


ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ

Har Khojahu Vaddabhaageeho Mil Saadhhoo Sangae Raam ||

Seek the Lord, O fortunate ones, and join the Saadh Sangat, the Company of the Holy.

ਬਿਲਾਵਲੁ (ਮਃ ੫) ਛੰਤ (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੧
Raag Bilaaval Guru Arjan Dev


ਗੁਨ ਗੋਵਿਦ ਸਦ ਗਾਈਅਹਿ ਪਾਰਬ੍ਰਹਮ ਕੈ ਰੰਗੇ ਰਾਮ

Gun Govidh Sadh Gaaeeahi Paarabreham Kai Rangae Raam ||

Sing the Glorious Praises of the Lord of the Universe forever, imbued with the Love of the Supreme Lord God.

ਬਿਲਾਵਲੁ (ਮਃ ੫) ਛੰਤ (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੧
Raag Bilaaval Guru Arjan Dev


ਸੋ ਪ੍ਰਭੁ ਸਦ ਹੀ ਸੇਵੀਐ ਪਾਈਅਹਿ ਫਲ ਮੰਗੇ ਰਾਮ

So Prabh Sadh Hee Saeveeai Paaeeahi Fal Mangae Raam ||

Serving God forever, you shall obtain the fruitful rewards you desire.

ਬਿਲਾਵਲੁ (ਮਃ ੫) ਛੰਤ (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੨
Raag Bilaaval Guru Arjan Dev


ਨਾਨਕ ਪ੍ਰਭ ਸਰਣਾਗਤੀ ਜਪਿ ਅਨਤ ਤਰੰਗੇ ਰਾਮ ॥੧॥

Naanak Prabh Saranaagathee Jap Anath Tharangae Raam ||1||

O Nanak, seek the Sanctuary of God; meditate on the Lord, and ride the many waves of the mind. ||1||

ਬਿਲਾਵਲੁ (ਮਃ ੫) ਛੰਤ (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੨
Raag Bilaaval Guru Arjan Dev


ਇਕੁ ਤਿਲੁ ਪ੍ਰਭੂ ਵੀਸਰੈ ਜਿਨਿ ਸਭੁ ਕਿਛੁ ਦੀਨਾ ਰਾਮ

Eik Thil Prabhoo N Veesarai Jin Sabh Kishh Dheenaa Raam ||

I shall not forget God, even for an instant; He has blessed me with everything.

ਬਿਲਾਵਲੁ (ਮਃ ੫) ਛੰਤ (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੩
Raag Bilaaval Guru Arjan Dev


ਵਡਭਾਗੀ ਮੇਲਾਵੜਾ ਗੁਰਮੁਖਿ ਪਿਰੁ ਚੀਨ੍ਹ੍ਹਾ ਰਾਮ

Vaddabhaagee Maelaavarraa Guramukh Pir Cheenhaa Raam ||

By great good fortune, I have met Him; as Gurmukh, I contemplate my Husband Lord.

ਬਿਲਾਵਲੁ (ਮਃ ੫) ਛੰਤ (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੪
Raag Bilaaval Guru Arjan Dev


ਬਾਹ ਪਕੜਿ ਤਮ ਤੇ ਕਾਢਿਆ ਕਰਿ ਅਪੁਨਾ ਲੀਨਾ ਰਾਮ

Baah Pakarr Tham Thae Kaadtiaa Kar Apunaa Leenaa Raam ||

Holding me by the arm, He has lifted me up and pulled me out of the darkness, and made me His own.

ਬਿਲਾਵਲੁ (ਮਃ ੫) ਛੰਤ (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੪
Raag Bilaaval Guru Arjan Dev


ਨਾਮੁ ਜਪਤ ਨਾਨਕ ਜੀਵੈ ਸੀਤਲੁ ਮਨੁ ਸੀਨਾ ਰਾਮ ॥੨॥

Naam Japath Naanak Jeevai Seethal Man Seenaa Raam ||2||

Chanting the Naam, the Name of the Lord, Nanak lives; his mind and heart are cooled and soothed. ||2||

ਬਿਲਾਵਲੁ (ਮਃ ੫) ਛੰਤ (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੫
Raag Bilaaval Guru Arjan Dev


ਕਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰਜਾਮੀ ਰਾਮ

Kiaa Gun Thaerae Kehi Sako Prabh Antharajaamee Raam ||

What virtues of Yours can I speak, O God, O Searcher of hearts?

ਬਿਲਾਵਲੁ (ਮਃ ੫) ਛੰਤ (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੫
Raag Bilaaval Guru Arjan Dev


ਸਿਮਰਿ ਸਿਮਰਿ ਨਾਰਾਇਣੈ ਭਏ ਪਾਰਗਰਾਮੀ ਰਾਮ

Simar Simar Naaraaeinai Bheae Paaragaraamee Raam ||

Meditating, meditating in remembrance on the Lord, I have crossed over to the other shore.

ਬਿਲਾਵਲੁ (ਮਃ ੫) ਛੰਤ (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੬
Raag Bilaaval Guru Arjan Dev


ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ ਰਾਮ

Gun Gaavath Govindh Kae Sabh Eishh Pujaamee Raam ||

Singing the Glorious Praises of the Lord of the Universe, all my desires are fulfilled.

ਬਿਲਾਵਲੁ (ਮਃ ੫) ਛੰਤ (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੬
Raag Bilaaval Guru Arjan Dev


ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ ॥੩॥

Naanak Oudhharae Jap Harae Sabhehoo Kaa Suaamee Raam ||3||

Nanak is saved, meditating on the Lord, the Lord and Master of all. ||3||

ਬਿਲਾਵਲੁ (ਮਃ ੫) ਛੰਤ (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੭
Raag Bilaaval Guru Arjan Dev


ਰਸ ਭਿੰਨਿਅੜੇ ਅਪੁਨੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ

Ras Bhinniarrae Apunae Raam Sangae Sae Loein Neekae Raam ||

Sublime are those eyes, which are drenched with the Love of the Lord.

ਬਿਲਾਵਲੁ (ਮਃ ੫) ਛੰਤ (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੭
Raag Bilaaval Guru Arjan Dev


ਪ੍ਰਭ ਪੇਖਤ ਇਛਾ ਪੁੰਨੀਆ ਮਿਲਿ ਸਾਜਨ ਜੀ ਕੇ ਰਾਮ

Prabh Paekhath Eishhaa Punneeaa Mil Saajan Jee Kae Raam ||

Gazing upon God, my desires are fulfilled; I have met the Lord, the Friend of my soul.

ਬਿਲਾਵਲੁ (ਮਃ ੫) ਛੰਤ (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੮
Raag Bilaaval Guru Arjan Dev


ਅੰਮ੍ਰਿਤ ਰਸੁ ਹਰਿ ਪਾਇਆ ਬਿਖਿਆ ਰਸ ਫੀਕੇ ਰਾਮ

Anmrith Ras Har Paaeiaa Bikhiaa Ras Feekae Raam ||

I have obtained the Ambrosial Nectar of the Lord's Love, and now the taste of corruption is insipid and tasteless to me.

ਬਿਲਾਵਲੁ (ਮਃ ੫) ਛੰਤ (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੮
Raag Bilaaval Guru Arjan Dev


ਨਾਨਕ ਜਲੁ ਜਲਹਿ ਸਮਾਇਆ ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥

Naanak Jal Jalehi Samaaeiaa Jothee Joth Meekae Raam ||4||2||5||9||

O Nanak, as water mingles with water, my light has merged into the Light. ||4||2||5||9||

ਬਿਲਾਵਲੁ (ਮਃ ੫) ਛੰਤ (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੮ ਪੰ. ੧੯
Raag Bilaaval Guru Arjan Dev