doojai bhaai bilaavlu na hovaee manmukhi thaai na paai
ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥


ਸਲੋਕ ਮਃ

Salok Ma 3 ||

Shalok, Third Mehl:

ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੯


ਦੂਜੈ ਭਾਇ ਬਿਲਾਵਲੁ ਹੋਵਈ ਮਨਮੁਖਿ ਥਾਇ ਪਾਇ

Dhoojai Bhaae Bilaaval N Hovee Manamukh Thhaae N Paae ||

In the love of duality, the happiness of Bilaaval does not come; the self-willed manmukh finds no place of rest.

ਬਿਲਾਵਲੁ ਵਾਰ (ਮਃ ੪) (੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੦
Raag Bilaaval Guru Amar Das


ਪਾਖੰਡਿ ਭਗਤਿ ਹੋਵਈ ਪਾਰਬ੍ਰਹਮੁ ਪਾਇਆ ਜਾਇ

Paakhandd Bhagath N Hovee Paarabreham N Paaeiaa Jaae ||

Through hypocrisy, devotional worship does not come, and the Supreme Lord God is not found.

ਬਿਲਾਵਲੁ ਵਾਰ (ਮਃ ੪) (੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੧
Raag Bilaaval Guru Amar Das


ਮਨਹਠਿ ਕਰਮ ਕਮਾਵਣੇ ਥਾਇ ਕੋਈ ਪਾਇ

Manehath Karam Kamaavanae Thhaae N Koee Paae ||

By stubborn-mindedly performing religious rituals, no one obtains the approval of the Lord.

ਬਿਲਾਵਲੁ ਵਾਰ (ਮਃ ੪) (੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੧
Raag Bilaaval Guru Amar Das


ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ

Naanak Guramukh Aap Beechaareeai Vichahu Aap Gavaae ||

O Nanak, the Gurmukh understands himself, and eradicates self-conceit from within.

ਬਿਲਾਵਲੁ ਵਾਰ (ਮਃ ੪) (੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੨
Raag Bilaaval Guru Amar Das


ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ

Aapae Aap Paarabreham Hai Paarabreham Vasiaa Man Aae ||

He Himself is the Supreme Lord God; the Supreme Lord God comes to dwell in his mind.

ਬਿਲਾਵਲੁ ਵਾਰ (ਮਃ ੪) (੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੨
Raag Bilaaval Guru Amar Das


ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥੧॥

Janman Maranaa Kattiaa Jothee Joth Milaae ||1||

Birth and death are erased, and his light blends with the Light. ||1||

ਬਿਲਾਵਲੁ ਵਾਰ (ਮਃ ੪) (੨) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੩
Raag Bilaaval Guru Amar Das


ਮਃ

Ma 3 ||

Third Mehl:

ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪੯


ਬਿਲਾਵਲੁ ਕਰਿਹੁ ਤੁਮ੍ਹ੍ਹ ਪਿਆਰਿਹੋ ਏਕਸੁ ਸਿਉ ਲਿਵ ਲਾਇ

Bilaaval Karihu Thumh Piaariho Eaekas Sio Liv Laae ||

Be happy in Bilaaval, O my beloveds, and embrace love for the One Lord.

ਬਿਲਾਵਲੁ ਵਾਰ (ਮਃ ੪) (੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੪
Raag Bilaaval Guru Amar Das


ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ

Janam Maran Dhukh Katteeai Sachae Rehai Samaae ||

The pains of birth and death shall be eradicated, and you shall remain absorbed in the True Lord.

ਬਿਲਾਵਲੁ ਵਾਰ (ਮਃ ੪) (੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੪
Raag Bilaaval Guru Amar Das


ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ

Sadhaa Bilaaval Anandh Hai Jae Chalehi Sathigur Bhaae ||

You shall be blissful forever in Bilaaval, if you walk in harmony with the Will of the True Guru.

ਬਿਲਾਵਲੁ ਵਾਰ (ਮਃ ੪) (੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੫
Raag Bilaaval Guru Amar Das


ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ

Sathasangathee Behi Bhaao Kar Sadhaa Har Kae Gun Gaae ||

Sitting in the Saints' Congregation, sing with love the Glorious Praises of the Lord forever.

ਬਿਲਾਵਲੁ ਵਾਰ (ਮਃ ੪) (੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੫
Raag Bilaaval Guru Amar Das


ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥੨॥

Naanak Sae Jan Sohanae J Guramukh Mael Milaae ||2||

O Nanak, beautiful are those humble beings, who, as Gurmukh, are united in the Lord's Union. ||2||

ਬਿਲਾਵਲੁ ਵਾਰ (ਮਃ ੪) (੨) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੬
Raag Bilaaval Guru Amar Das


ਪਉੜੀ

Pourree ||

Pauree:

ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੯


ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ

Sabhanaa Jeeaa Vich Har Aap So Bhagathaa Kaa Mith Har ||

The Lord Himself is within all beings. The Lord is the friend of His devotees.

ਬਿਲਾਵਲੁ ਵਾਰ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੬
Raag Bilaaval Guru Amar Das


ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ

Sabh Koee Har Kai Vas Bhagathaa Kai Anandh Ghar ||

Everyone is under the Lord's control; in the home of the devotees there is bliss.

ਬਿਲਾਵਲੁ ਵਾਰ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੭
Raag Bilaaval Guru Amar Das


ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ

Har Bhagathaa Kaa Maelee Sarabath So Nisul Jan Ttang Dhhar ||

The Lord is the friend and companion of His devotees; all His humble servants stretch out and sleep in peace.

ਬਿਲਾਵਲੁ ਵਾਰ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੭
Raag Bilaaval Guru Amar Das


ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ

Har Sabhanaa Kaa Hai Khasam So Bhagath Jan Chith Kar ||

The Lord is the Lord and Master of all; O humble devotee, remember Him.

ਬਿਲਾਵਲੁ ਵਾਰ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੮
Raag Bilaaval Guru Amar Das


ਤੁਧੁ ਅਪੜਿ ਕੋਇ ਸਕੈ ਸਭ ਝਖਿ ਝਖਿ ਪਵੈ ਝੜਿ ॥੨॥

Thudhh Aparr Koe N Sakai Sabh Jhakh Jhakh Pavai Jharr ||2||

No one can equal You, Lord. Those who try, struggle and die in frustration. ||2||

ਬਿਲਾਵਲੁ ਵਾਰ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੯ ਪੰ. ੧੮
Raag Bilaaval Guru Amar Das