daaridu deykhi sabh ko hasai aisee dasaa hamaaree
ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥


ਬਿਲਾਵਲੁ ਬਾਣੀ ਰਵਿਦਾਸ ਭਗਤ ਕੀ

Bilaaval Baanee Ravidhaas Bhagath Kee

Bilaaval, The Word Of Devotee Ravi Daas:

ਬਿਲਾਵਲੁ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੮੫੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੮੫੮


ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ

Dhaaridh Dhaekh Sabh Ko Hasai Aisee Dhasaa Hamaaree ||

Seeing my poverty, everyone laughed. Such was my condition.

ਬਿਲਾਵਲੁ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੪
Raag Bilaaval Bhagat Ravidas


ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥੧॥

Asatt Dhasaa Sidhh Kar Thalai Sabh Kirapaa Thumaaree ||1||

Now, I hold the eighteen miraculous spiritual powers in the palm of my hand; everything is by Your Grace. ||1||

ਬਿਲਾਵਲੁ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੪
Raag Bilaaval Bhagat Ravidas


ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ

Thoo Jaanath Mai Kishh Nehee Bhav Khanddan Raam ||

You know, and I am nothing, O Lord, Destroyer of fear.

ਬਿਲਾਵਲੁ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੪
Raag Bilaaval Bhagat Ravidas


ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥੧॥ ਰਹਾਉ

Sagal Jeea Saranaagathee Prabh Pooran Kaam ||1|| Rehaao ||

All beings seek Your Sanctuary, O God, Fulfiller, Resolver of our affairs. ||1||Pause||

ਬਿਲਾਵਲੁ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੫
Raag Bilaaval Bhagat Ravidas


ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ

Jo Thaeree Saranaagathaa Thin Naahee Bhaar ||

Whoever enters Your Sanctuary, is relieved of his burden of sin.

ਬਿਲਾਵਲੁ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੫
Raag Bilaaval Bhagat Ravidas


ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥

Ooch Neech Thum Thae Tharae Aalaj Sansaar ||2||

You have saved the high and the low from the shameless world. ||2||

ਬਿਲਾਵਲੁ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੬
Raag Bilaaval Bhagat Ravidas


ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ

Kehi Ravidhaas Akathh Kathhaa Bahu Kaae Kareejai ||

Says Ravi Daas, what more can be said about the Unspoken Speech?

ਬਿਲਾਵਲੁ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੬
Raag Bilaaval Bhagat Ravidas


ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥੩॥੧॥

Jaisaa Thoo Thaisaa Thuhee Kiaa Oupamaa Dheejai ||3||1||

Whatever You are, You are, O Lord; how can anything compare with Your Praises? ||3||1||

ਬਿਲਾਵਲੁ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੭
Raag Bilaaval Bhagat Ravidas