nrip kanniaa key kaarnai iku bhaiaa bheykhdhaaree
ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥


ਬਾਣੀ ਸਧਨੇ ਕੀ ਰਾਗੁ ਬਿਲਾਵਲੁ

Baanee Sadhhanae Kee Raag Bilaavalu

The Word Of Sadhana, Raag Bilaaval:

ਬਿਲਾਵਲੁ (ਭ. ਸਧਨਾ) ਗੁਰੂ ਗ੍ਰੰਥ ਸਾਹਿਬ ਅੰਗ ੮੫੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਭ. ਸਧਨਾ) ਗੁਰੂ ਗ੍ਰੰਥ ਸਾਹਿਬ ਅੰਗ ੮੫੮


ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ

Nrip Kanniaa Kae Kaaranai Eik Bhaeiaa Bhaekhadhhaaree ||

For a king's daughter, a man disguised himself as Vishnu.

ਬਿਲਾਵਲੁ (ਭ. ਸਧਨਾ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੧੪
Raag Bilaaval BhagatSadhna


ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥੧॥

Kaamaarathhee Suaarathhee Vaa Kee Paij Savaaree ||1||

He did it for sexual exploitation, and for selfish motives, but the Lord protected his honor. ||1||

ਬਿਲਾਵਲੁ (ਭ. ਸਧਨਾ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੧੪
Raag Bilaaval BhagatSadhna


ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨਾਸੈ

Thav Gun Kehaa Jagath Guraa Jo Karam N Naasai ||

What is Your value, O Guru of the world, if You will not erase the karma of my past actions?

ਬਿਲਾਵਲੁ (ਭ. ਸਧਨਾ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੧੪
Raag Bilaaval BhagatSadhna


ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ ਰਹਾਉ

Singh Saran Kath Jaaeeai Jo Janbuk Graasai ||1|| Rehaao ||

Why seek safety from a lion, if one is to be eaten by a jackal? ||1||Pause||

ਬਿਲਾਵਲੁ (ਭ. ਸਧਨਾ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੧੫
Raag Bilaaval BhagatSadhna


ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ

Eaek Boondh Jal Kaaranae Chaathrik Dhukh Paavai ||

For the sake of a single rain-drop, the rainbird suffers in pain.

ਬਿਲਾਵਲੁ (ਭ. ਸਧਨਾ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੧੫
Raag Bilaaval BhagatSadhna


ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਆਵੈ ॥੨॥

Praan Geae Saagar Milai Fun Kaam N Aavai ||2||

When its breath of life is gone, even an ocean is of no use to it. ||2||

ਬਿਲਾਵਲੁ (ਭ. ਸਧਨਾ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੧੬
Raag Bilaaval BhagatSadhna


ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ

Praan J Thhaakae Thhir Nehee Kaisae Biramaavo ||

Now, my life has grown weary, and I shall not last much longer; how can I be patient?

ਬਿਲਾਵਲੁ (ਭ. ਸਧਨਾ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੧੬
Raag Bilaaval BhagatSadhna


ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥੩॥

Boodd Mooeae Noukaa Milai Kahu Kaahi Chadtaavo ||3||

If I drown and die, and then a boat comes along, tell me, how shall I climb aboard? ||3||

ਬਿਲਾਵਲੁ (ਭ. ਸਧਨਾ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੧੭
Raag Bilaaval BhagatSadhna


ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਮੋਰਾ

Mai Naahee Kashh Ho Nehee Kishh Aahi N Moraa ||

I am nothing, I have nothing, and nothing belongs to me.

ਬਿਲਾਵਲੁ (ਭ. ਸਧਨਾ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੧੭
Raag Bilaaval BhagatSadhna


ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥੪॥੧॥

Aousar Lajaa Raakh Laehu Sadhhanaa Jan Thoraa ||4||1||

Now, protect my honor; Sadhana is Your humble servant. ||4||1||

ਬਿਲਾਵਲੁ (ਭ. ਸਧਨਾ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੮ ਪੰ. ੧੮
Raag Bilaaval BhagatSadhna