phaakio meen kapik kee niaaee too urjhi rahio kusmbhaailey
ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕਸੁੰਭਾਇਲੇ ॥


ਗੋਂਡ ਮਹਲਾ

Gonadd Mehalaa 5 ||

Gond, Fifth Mehl:

ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੨


ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕਸੁੰਭਾਇਲੇ

Faakiou Meen Kapik Kee Niaaee Thoo Ourajh Rehiou Kasunbhaaeilae ||

You are caught, like the fish and the monkey; you are entangled in the transitory world.

ਗੋਂਡ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੭
Raag Gond Guru Arjan Dev


ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥

Pag Dhhaarehi Saas Laekhai Lai Tho Oudhharehi Har Gun Gaaeilae ||1||

Your foot-steps and your breaths are numbered; only by singing the Glorious Praises of the Lord will you be saved. ||1||

ਗੋਂਡ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੭
Raag Gond Guru Arjan Dev


ਮਨ ਸਮਝੁ ਛੋਡਿ ਆਵਾਇਲੇ

Man Samajh Shhodd Aavaaeilae ||

O mind, reform yourself, and forsake your aimless wandering.

ਗੋਂਡ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੮
Raag Gond Guru Arjan Dev


ਅਪਨੇ ਰਹਨ ਕਉ ਠਉਰੁ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ

Apanae Rehan Ko Thour N Paavehi Kaaeae Par Kai Jaaeilae ||1|| Rehaao ||

You have found no place of rest for yourself; so why do you try to teach others? ||1||Pause||

ਗੋਂਡ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੮
Raag Gond Guru Arjan Dev


ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ

Jio Maigal Eindhree Ras Praeriou Thoo Laag Pariou Kuttanbaaeilae ||

Like the elephant, driven by sexual desire, you are attached to your family.

ਗੋਂਡ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੯
Raag Gond Guru Arjan Dev


ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥

Jio Pankhee Eikathr Hoe Fir Bishhurai Thhir Sangath Har Har Dhhiaaeilae ||2||

People are like birds that come together, and fly apart again; you shall become stable and steady, only when you meditate on the Lord, Har, Har, in the Company of the Holy. ||2||

ਗੋਂਡ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੦
Raag Gond Guru Arjan Dev


ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ

Jaisae Meen Rasan Saadh Binasiou Ouhu Mootha Moorr Lobhaaeilae ||

Like the fish, which perishes because of its desire to taste, the fool is ruined by his greed.

ਗੋਂਡ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੧
Raag Gond Guru Arjan Dev


ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥੩॥

Thoo Hoaa Panch Vaas Vairee Kai Shhoottehi Par Saranaaeilae ||3||

You have fallen under the power of the five thieves; escape is only possible in the Sanctuary of the Lord. ||3||

ਗੋਂਡ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੧
Raag Gond Guru Arjan Dev


ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮ੍ਹ੍ਹਰੇ ਜੀਅ ਜੰਤਾਇਲੇ

Hohu Kirapaal Dheen Dhukh Bhanjan Sabh Thumharae Jeea Janthaaeilae ||

Be Merciful to me, O Destroyer of the pains of the meek; all beings and creatures belong to You.

ਗੋਂਡ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੨
Raag Gond Guru Arjan Dev


ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੁ ਨਾਨਕ ਦਾਸ ਦਸਾਇਲੇ ॥੪॥੨॥

Paavo Dhaan Sadhaa Dharas Paekhaa Mil Naanak Dhaas Dhasaaeilae ||4||2||

May I obtain the gift of always seeing the Blessed Vision of Your Darshan; meeting with You, Nanak is the slave of Your slaves. ||4||2||

ਗੋਂਡ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੨ ਪੰ. ੧੨
Raag Gond Guru Arjan Dev