kari namsakaar poorey gurdeyv
ਕਰਿ ਨਮਸਕਾਰ ਪੂਰੇ ਗੁਰਦੇਵ ॥


ਰਾਗੁ ਗੋਂਡ ਅਸਟਪਦੀਆ ਮਹਲਾ ਘਰੁ

Raag Gonadd Asattapadheeaa Mehalaa 5 Ghar 2

Raag Gond, Ashtapadees, Fifth Mehl, Second House:

ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੯


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੯


ਕਰਿ ਨਮਸਕਾਰ ਪੂਰੇ ਗੁਰਦੇਵ

Kar Namasakaar Poorae Guradhaev ||

Humbly bow to the Perfect Divine Guru.

ਗੋਂਡ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੯
Raag Gond Guru Arjan Dev


ਸਫਲ ਮੂਰਤਿ ਸਫਲ ਜਾ ਕੀ ਸੇਵ

Safal Moorath Safal Jaa Kee Saev ||

Fruitful is His image, and fruitful is service to Him.

ਗੋਂਡ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੯
Raag Gond Guru Arjan Dev


ਅੰਤਰਜਾਮੀ ਪੁਰਖੁ ਬਿਧਾਤਾ

Antharajaamee Purakh Bidhhaathaa ||

He is the Inner-knower, the Searcher of hearts, the Architect of Destiny.

ਗੋਂਡ (ਮਃ ੫) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੯
Raag Gond Guru Arjan Dev


ਆਠ ਪਹਰ ਨਾਮ ਰੰਗਿ ਰਾਤਾ ॥੧॥

Aath Pehar Naam Rang Raathaa ||1||

Twenty-four hours a day, he remains imbued with the love of the Naam, the Name of the Lord. ||1||

ਗੋਂਡ (ਮਃ ੫) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੯
Raag Gond Guru Arjan Dev


ਗੁਰੁ ਗੋਬਿੰਦ ਗੁਰੂ ਗੋਪਾਲ

Gur Gobindh Guroo Gopaal ||

The Guru is the Lord of the Universe, the Guru is the Lord of the World.

ਗੋਂਡ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੦
Raag Gond Guru Arjan Dev


ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ

Apanae Dhaas Ko Raakhanehaar ||1|| Rehaao ||

He is the Saving Grace of His slaves. ||1||Pause||

ਗੋਂਡ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੦
Raag Gond Guru Arjan Dev


ਪਾਤਿਸਾਹ ਸਾਹ ਉਮਰਾਉ ਪਤੀਆਏ

Paathisaah Saah Oumaraao Patheeaaeae ||

He satisfies the kings, emperors and nobles.

ਗੋਂਡ (ਮਃ ੫) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੧
Raag Gond Guru Arjan Dev


ਦੁਸਟ ਅਹੰਕਾਰੀ ਮਾਰਿ ਪਚਾਏ

Dhusatt Ahankaaree Maar Pachaaeae ||

He destroys the egotistical villains.

ਗੋਂਡ (ਮਃ ੫) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੧
Raag Gond Guru Arjan Dev


ਨਿੰਦਕ ਕੈ ਮੁਖਿ ਕੀਨੋ ਰੋਗੁ

Nindhak Kai Mukh Keeno Rog ||

He puts illness into the mouths of the slanderers.

ਗੋਂਡ (ਮਃ ੫) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੧
Raag Gond Guru Arjan Dev


ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥

Jai Jai Kaar Karai Sabh Log ||2||

All the people celebrate His victory. ||2||

ਗੋਂਡ (ਮਃ ੫) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੧
Raag Gond Guru Arjan Dev


ਸੰਤਨ ਕੈ ਮਨਿ ਮਹਾ ਅਨੰਦੁ

Santhan Kai Man Mehaa Anandh ||

Supreme bliss fills the minds of the Saints.

ਗੋਂਡ (ਮਃ ੫) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੨
Raag Gond Guru Arjan Dev


ਸੰਤ ਜਪਹਿ ਗੁਰਦੇਉ ਭਗਵੰਤੁ

Santh Japehi Guradhaeo Bhagavanth ||

The Saints meditate on the Divine Guru, the Lord God.

ਗੋਂਡ (ਮਃ ੫) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੨
Raag Gond Guru Arjan Dev


ਸੰਗਤਿ ਕੇ ਮੁਖ ਊਜਲ ਭਏ

Sangath Kae Mukh Oojal Bheae ||

The faces of His companions become radiant and bright.

ਗੋਂਡ (ਮਃ ੫) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੨
Raag Gond Guru Arjan Dev


ਸਗਲ ਥਾਨ ਨਿੰਦਕ ਕੇ ਗਏ ॥੩॥

Sagal Thhaan Nindhak Kae Geae ||3||

The slanderers lose all places of rest. ||3||

ਗੋਂਡ (ਮਃ ੫) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੩
Raag Gond Guru Arjan Dev


ਸਾਸਿ ਸਾਸਿ ਜਨੁ ਸਦਾ ਸਲਾਹੇ

Saas Saas Jan Sadhaa Salaahae ||

With each and every breath, the Lord's humble slaves praise Him.

ਗੋਂਡ (ਮਃ ੫) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੩
Raag Gond Guru Arjan Dev


ਪਾਰਬ੍ਰਹਮ ਗੁਰ ਬੇਪਰਵਾਹੇ

Paarabreham Gur Baeparavaahae ||

The Supreme Lord God and the Guru are care-free.

ਗੋਂਡ (ਮਃ ੫) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੩
Raag Gond Guru Arjan Dev


ਸਗਲ ਭੈ ਮਿਟੇ ਜਾ ਕੀ ਸਰਨਿ

Sagal Bhai Mittae Jaa Kee Saran ||

All fears are eradicated, in His Sanctuary.

ਗੋਂਡ (ਮਃ ੫) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੩
Raag Gond Guru Arjan Dev


ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥

Nindhak Maar Paaeae Sabh Dhharan ||4||

Smashing all the slanderers, the Lord knocks them to the ground. ||4||

ਗੋਂਡ (ਮਃ ੫) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੪
Raag Gond Guru Arjan Dev


ਜਨ ਕੀ ਨਿੰਦਾ ਕਰੈ ਕੋਇ

Jan Kee Nindhaa Karai N Koe ||

Let no one slander the Lord's humble servants.

ਗੋਂਡ (ਮਃ ੫) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੪
Raag Gond Guru Arjan Dev


ਜੋ ਕਰੈ ਸੋ ਦੁਖੀਆ ਹੋਇ

Jo Karai So Dhukheeaa Hoe ||

Whoever does so, will be miserable.

ਗੋਂਡ (ਮਃ ੫) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੪
Raag Gond Guru Arjan Dev


ਆਠ ਪਹਰ ਜਨੁ ਏਕੁ ਧਿਆਏ

Aath Pehar Jan Eaek Dhhiaaeae ||

Twenty-four hours a day, the Lord's humble servant meditates on Him alone.

ਗੋਂਡ (ਮਃ ੫) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੫
Raag Gond Guru Arjan Dev


ਜਮੂਆ ਤਾ ਕੈ ਨਿਕਟਿ ਜਾਏ ॥੫॥

Jamooaa Thaa Kai Nikatt N Jaaeae ||5||

The Messenger of Death does not even approach him. ||5||

ਗੋਂਡ (ਮਃ ੫) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੫
Raag Gond Guru Arjan Dev


ਜਨ ਨਿਰਵੈਰ ਨਿੰਦਕ ਅਹੰਕਾਰੀ

Jan Niravair Nindhak Ahankaaree ||

The Lord's humble servant has no vengeance. The slanderer is egotistical.

ਗੋਂਡ (ਮਃ ੫) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੫
Raag Gond Guru Arjan Dev


ਜਨ ਭਲ ਮਾਨਹਿ ਨਿੰਦਕ ਵੇਕਾਰੀ

Jan Bhal Maanehi Nindhak Vaekaaree ||

The Lord's humble servant wishes well, while the slanderer dwells on evil.

ਗੋਂਡ (ਮਃ ੫) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੬
Raag Gond Guru Arjan Dev


ਗੁਰ ਕੈ ਸਿਖਿ ਸਤਿਗੁਰੂ ਧਿਆਇਆ

Gur Kai Sikh Sathiguroo Dhhiaaeiaa ||

The Sikh of the Guru meditates on the True Guru.

ਗੋਂਡ (ਮਃ ੫) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੬
Raag Gond Guru Arjan Dev


ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥

Jan Oubarae Nindhak Narak Paaeiaa ||6||

The Lord's humble servants are saved, while the slanderer is cast into hell. ||6||

ਗੋਂਡ (ਮਃ ੫) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੬
Raag Gond Guru Arjan Dev


ਸੁਣਿ ਸਾਜਨ ਮੇਰੇ ਮੀਤ ਪਿਆਰੇ

Sun Saajan Maerae Meeth Piaarae ||

Listen, O my beloved friends and companions:

ਗੋਂਡ (ਮਃ ੫) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੭
Raag Gond Guru Arjan Dev


ਸਤਿ ਬਚਨ ਵਰਤਹਿ ਹਰਿ ਦੁਆਰੇ

Sath Bachan Varathehi Har Dhuaarae ||

These words shall be true in the Court of the Lord.

ਗੋਂਡ (ਮਃ ੫) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੭
Raag Gond Guru Arjan Dev


ਜੈਸਾ ਕਰੇ ਸੁ ਤੈਸਾ ਪਾਏ

Jaisaa Karae S Thaisaa Paaeae ||

As you plant, so shall you harvest.

ਗੋਂਡ (ਮਃ ੫) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੭
Raag Gond Guru Arjan Dev


ਅਭਿਮਾਨੀ ਕੀ ਜੜ ਸਰਪਰ ਜਾਏ ॥੭॥

Abhimaanee Kee Jarr Sarapar Jaaeae ||7||

The proud, egotistical person will surely be uprooted. ||7||

ਗੋਂਡ (ਮਃ ੫) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੮
Raag Gond Guru Arjan Dev


ਨੀਧਰਿਆ ਸਤਿਗੁਰ ਧਰ ਤੇਰੀ

Needhhariaa Sathigur Dhhar Thaeree ||

O True Guru, You are the Support of the unsupported.

ਗੋਂਡ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੮
Raag Gond Guru Arjan Dev


ਕਰਿ ਕਿਰਪਾ ਰਾਖਹੁ ਜਨ ਕੇਰੀ

Kar Kirapaa Raakhahu Jan Kaeree ||

Be merciful, and save Your humble servant.

ਗੋਂਡ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੮
Raag Gond Guru Arjan Dev


ਕਹੁ ਨਾਨਕ ਤਿਸੁ ਗੁਰ ਬਲਿਹਾਰੀ

Kahu Naanak This Gur Balihaaree ||

Says Nanak, I am a sacrifice to the Guru;

ਗੋਂਡ (ਮਃ ੫) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੯
Raag Gond Guru Arjan Dev


ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥

Jaa Kai Simaran Paij Savaaree ||8||1||29||

Remembering Him in meditation, my honor has been saved. ||8||1||29||

ਗੋਂਡ (ਮਃ ੫) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧੯
Raag Gond Guru Arjan Dev