santu milai kichhu suneeai kaheeai
ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥


ਰਾਗੁ ਗੋਂਡ ਬਾਣੀ ਭਗਤਾ ਕੀ

Raag Gonadd Baanee Bhagathaa Kee ||

Raag Gond, The Word Of The Devotees.

ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੦


ਕਬੀਰ ਜੀ ਘਰੁ

Kabeer Jee Ghar 1

Kabeer Jee, First House:

ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੦


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੦


ਸੰਤੁ ਮਿਲੈ ਕਿਛੁ ਸੁਨੀਐ ਕਹੀਐ

Santh Milai Kishh Suneeai Keheeai ||

When you meet a Saint, talk to him and listen.

ਗੋਂਡ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੨
Raag Gond Bhagat Kabir


ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥

Milai Asanth Masatt Kar Reheeai ||1||

Meeting with an unsaintly person, just remain silent. ||1||

ਗੋਂਡ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੨
Raag Gond Bhagat Kabir


ਬਾਬਾ ਬੋਲਨਾ ਕਿਆ ਕਹੀਐ

Baabaa Bolanaa Kiaa Keheeai ||

O father, if I speak, what words should I utter?

ਗੋਂਡ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੨
Raag Gond Bhagat Kabir


ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ

Jaisae Raam Naam Rav Reheeai ||1|| Rehaao ||

Speak such words, by which you may remain absorbed in the Name of the Lord. ||1||Pause||

ਗੋਂਡ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੩
Raag Gond Bhagat Kabir


ਸੰਤਨ ਸਿਉ ਬੋਲੇ ਉਪਕਾਰੀ

Santhan Sio Bolae Oupakaaree ||

Speaking with the Saints, one becomes generous.

ਗੋਂਡ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੩
Raag Gond Bhagat Kabir


ਮੂਰਖ ਸਿਉ ਬੋਲੇ ਝਖ ਮਾਰੀ ॥੨॥

Moorakh Sio Bolae Jhakh Maaree ||2||

To speak with a fool is to babble uselessly. ||2||

ਗੋਂਡ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੩
Raag Gond Bhagat Kabir


ਬੋਲਤ ਬੋਲਤ ਬਢਹਿ ਬਿਕਾਰਾ

Bolath Bolath Badtehi Bikaaraa ||

By speaking and only speaking, corruption only increases.

ਗੋਂਡ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੪
Raag Gond Bhagat Kabir


ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥

Bin Bolae Kiaa Karehi Beechaaraa ||3||

If I do not speak, what can the poor wretch do? ||3||

ਗੋਂਡ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੪
Raag Gond Bhagat Kabir


ਕਹੁ ਕਬੀਰ ਛੂਛਾ ਘਟੁ ਬੋਲੈ

Kahu Kabeer Shhooshhaa Ghatt Bolai ||

Says Kabeer, the empty pitcher makes noise,

ਗੋਂਡ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੪
Raag Gond Bhagat Kabir


ਭਰਿਆ ਹੋਇ ਸੁ ਕਬਹੁ ਡੋਲੈ ॥੪॥੧॥

Bhariaa Hoe S Kabahu N Ddolai ||4||1||

But that which is full makes no sound. ||4||1||

ਗੋਂਡ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੫
Raag Gond Bhagat Kabir