bhujaa baandhi bhilaa kari daario
ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥


ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ

Raag Gonadd Baanee Kabeer Jeeo Kee Ghar 2

Raag Gond, The Word Of Kabeer Jee, Second House:

ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੦


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੦


ਭੁਜਾ ਬਾਂਧਿ ਭਿਲਾ ਕਰਿ ਡਾਰਿਓ

Bhujaa Baandhh Bhilaa Kar Ddaariou ||

They tied my arms, bundled me up, and threw me before an elephant.

ਗੋਂਡ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੪
Raag Gond Bhagat Kabir


ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ

Hasathee Krop Moondd Mehi Maariou ||

The elephant driver struck him on the head, and infuriated him.

ਗੋਂਡ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੪
Raag Gond Bhagat Kabir


ਹਸਤਿ ਭਾਗਿ ਕੈ ਚੀਸਾ ਮਾਰੈ

Hasath Bhaag Kai Cheesaa Maarai ||

But the elephant ran away, trumpeting,

ਗੋਂਡ (ਭ. ਕਬੀਰ) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੪
Raag Gond Bhagat Kabir


ਇਆ ਮੂਰਤਿ ਕੈ ਹਉ ਬਲਿਹਾਰੈ ॥੧॥

Eiaa Moorath Kai Ho Balihaarai ||1||

"I am a sacrifice to this image of the Lord."||1||

ਗੋਂਡ (ਭ. ਕਬੀਰ) (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੫
Raag Gond Bhagat Kabir


ਆਹਿ ਮੇਰੇ ਠਾਕੁਰ ਤੁਮਰਾ ਜੋਰੁ

Aahi Maerae Thaakur Thumaraa Jor ||

O my Lord and Master, You are my strength.

ਗੋਂਡ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੫
Raag Gond Bhagat Kabir


ਕਾਜੀ ਬਕਿਬੋ ਹਸਤੀ ਤੋਰੁ ॥੧॥ ਰਹਾਉ

Kaajee Bakibo Hasathee Thor ||1|| Rehaao ||

The Qazi shouted at the driver to drive the elephant on. ||1||Pause||

ਗੋਂਡ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੫
Raag Gond Bhagat Kabir


ਰੇ ਮਹਾਵਤ ਤੁਝੁ ਡਾਰਉ ਕਾਟਿ

Rae Mehaavath Thujh Ddaaro Kaatt ||

He yelled out, ""O driver, I shall cut you into pieces.

ਗੋਂਡ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੬
Raag Gond Bhagat Kabir


ਇਸਹਿ ਤੁਰਾਵਹੁ ਘਾਲਹੁ ਸਾਟਿ

Eisehi Thuraavahu Ghaalahu Saatt ||

Hit him, and drive him on!""

ਗੋਂਡ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੬
Raag Gond Bhagat Kabir


ਹਸਤਿ ਤੋਰੈ ਧਰੈ ਧਿਆਨੁ

Hasath N Thorai Dhharai Dhhiaan ||

But the elephant did not move; instead, he began to meditate.

ਗੋਂਡ (ਭ. ਕਬੀਰ) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੬
Raag Gond Bhagat Kabir


ਵਾ ਕੈ ਰਿਦੈ ਬਸੈ ਭਗਵਾਨੁ ॥੨॥

Vaa Kai Ridhai Basai Bhagavaan ||2||

The Lord God abides within his mind. ||2||

ਗੋਂਡ (ਭ. ਕਬੀਰ) (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੭
Raag Gond Bhagat Kabir


ਕਿਆ ਅਪਰਾਧੁ ਸੰਤ ਹੈ ਕੀਨ੍ਹ੍ਹਾ

Kiaa Aparaadhh Santh Hai Keenhaa ||

What sin has this Saint committed,

ਗੋਂਡ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੭
Raag Gond Bhagat Kabir


ਬਾਂਧਿ ਪੋਟ ਕੁੰਚਰ ਕਉ ਦੀਨ੍ਹ੍ਹਾ

Baandhh Pott Kunchar Ko Dheenhaa ||

That you have made him into a bundle and thrown him before the elephant?

ਗੋਂਡ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੭
Raag Gond Bhagat Kabir


ਕੁੰਚਰੁ ਪੋਟ ਲੈ ਲੈ ਨਮਸਕਾਰੈ

Kunchar Pott Lai Lai Namasakaarai ||

Lifting up the bundle, the elephant bows down before it.

ਗੋਂਡ (ਭ. ਕਬੀਰ) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੮
Raag Gond Bhagat Kabir


ਬੂਝੀ ਨਹੀ ਕਾਜੀ ਅੰਧਿਆਰੈ ॥੩॥

Boojhee Nehee Kaajee Andhhiaarai ||3||

The Qazi could not understand it; he was blind. ||3||

ਗੋਂਡ (ਭ. ਕਬੀਰ) (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੮
Raag Gond Bhagat Kabir


ਤੀਨਿ ਬਾਰ ਪਤੀਆ ਭਰਿ ਲੀਨਾ

Theen Baar Patheeaa Bhar Leenaa ||

Three times, he tried to do it.

ਗੋਂਡ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੧੮
Raag Gond Bhagat Kabir


ਮਨ ਕਠੋਰੁ ਅਜਹੂ ਪਤੀਨਾ

Man Kathor Ajehoo N Patheenaa ||

Even then, his hardened mind was not satisfied.

ਗੋਂਡ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧
Raag Gond Bhagat Kabir


ਕਹਿ ਕਬੀਰ ਹਮਰਾ ਗੋਬਿੰਦੁ

Kehi Kabeer Hamaraa Gobindh ||

Says Kabeer, such is my Lord and Master.

ਗੋਂਡ (ਭ. ਕਬੀਰ) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧
Raag Gond Bhagat Kabir


ਚਉਥੇ ਪਦ ਮਹਿ ਜਨ ਕੀ ਜਿੰਦੁ ॥੪॥੧॥੪॥

Chouthhae Padh Mehi Jan Kee Jindh ||4||1||4||

The soul of His humble servant dwells in the fourth state. ||4||1||4||

ਗੋਂਡ (ਭ. ਕਬੀਰ) (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੧ ਪੰ. ੧
Raag Gond Bhagat Kabir