asumeydh jagney
ਅਸੁਮੇਧ ਜਗਨੇ ॥


ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ

Raag Gonadd Baanee Naamadhaeo Jee Kee Ghar 1

Raag Gond, The Word Of Naam Dayv Jee, First House:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੩


ਅਸੁਮੇਧ ਜਗਨੇ

Asumaedhh Jaganae ||

The ritual sacrifice of horses,

ਗੋਂਡ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੯
Raag Gond Bhagat Namdev


ਤੁਲਾ ਪੁਰਖ ਦਾਨੇ

Thulaa Purakh Dhaanae ||

Giving one's weight in gold to charities

ਗੋਂਡ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੯
Raag Gond Bhagat Namdev


ਪ੍ਰਾਗ ਇਸਨਾਨੇ ॥੧॥

Praag Eisanaanae ||1||

And ceremonial cleansing baths -||1||

ਗੋਂਡ (ਭ. ਨਾਮਦੇਵ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੯
Raag Gond Bhagat Namdev


ਤਉ ਪੁਜਹਿ ਹਰਿ ਕੀਰਤਿ ਨਾਮਾ

Tho N Pujehi Har Keerath Naamaa ||

These are not equal to singing the Praises of the Lord's Name.

ਗੋਂਡ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੯
Raag Gond Bhagat Namdev


ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ

Apunae Raamehi Bhaj Rae Man Aalaseeaa ||1|| Rehaao ||

Meditate on your Lord, you lazy man! ||1||Pause||

ਗੋਂਡ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੯
Raag Gond Bhagat Namdev


ਗਇਆ ਪਿੰਡੁ ਭਰਤਾ

Gaeiaa Pindd Bharathaa ||

Offering sweet rice at Gaya,

ਗੋਂਡ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੦
Raag Gond Bhagat Namdev


ਬਨਾਰਸਿ ਅਸਿ ਬਸਤਾ

Banaaras As Basathaa ||

Living on the river banks at Benares,

ਗੋਂਡ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੦
Raag Gond Bhagat Namdev


ਮੁਖਿ ਬੇਦ ਚਤੁਰ ਪੜਤਾ ॥੨॥

Mukh Baedh Chathur Parrathaa ||2||

Reciting the four Vedas by heart;||2||

ਗੋਂਡ (ਭ. ਨਾਮਦੇਵ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੦
Raag Gond Bhagat Namdev


ਸਗਲ ਧਰਮ ਅਛਿਤਾ

Sagal Dhharam Ashhithaa ||

Completing all religious rituals,

ਗੋਂਡ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੧
Raag Gond Bhagat Namdev


ਗੁਰ ਗਿਆਨ ਇੰਦ੍ਰੀ ਦ੍ਰਿੜਤਾ

Gur Giaan Eindhree Dhrirrathaa ||

Restraining sexual passion by the spiritual wisdom given by the Guru,

ਗੋਂਡ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੧
Raag Gond Bhagat Namdev


ਖਟੁ ਕਰਮ ਸਹਿਤ ਰਹਤਾ ॥੩॥

Khatt Karam Sehith Rehathaa ||3||

And performing the six rituals;||3||

ਗੋਂਡ (ਭ. ਨਾਮਦੇਵ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੧
Raag Gond Bhagat Namdev


ਸਿਵਾ ਸਕਤਿ ਸੰਬਾਦੰ

Sivaa Sakath Sanbaadhan ||

Expounding on Shiva and Shakti

ਗੋਂਡ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੨
Raag Gond Bhagat Namdev


ਮਨ ਛੋਡਿ ਛੋਡਿ ਸਗਲ ਭੇਦੰ

Man Shhodd Shhodd Sagal Bhaedhan ||

O man, renounce and abandon all these things.

ਗੋਂਡ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੨
Raag Gond Bhagat Namdev


ਸਿਮਰਿ ਸਿਮਰਿ ਗੋਬਿੰਦੰ

Simar Simar Gobindhan ||

Meditate, meditate in remembrance on the Lord of the Universe.

ਗੋਂਡ (ਭ. ਨਾਮਦੇਵ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੨
Raag Gond Bhagat Namdev


ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥

Bhaj Naamaa Tharas Bhav Sindhhan ||4||1||

Meditate, O Naam Dayv, and cross over the terrifying world-ocean. ||4||1||

ਗੋਂਡ (ਭ. ਨਾਮਦੇਵ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੨
Raag Gond Bhagat Namdev