hari hari karat mitey sabhi bharmaa
ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥


ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ

Raag Gonadd Baanee Naamadhaeo Jeeo Kee Ghar 2

Raag Gond, The Word Of Naam Dayv Jee, Second House:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੪


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੪


ਹਰਿ ਹਰਿ ਕਰਤ ਮਿਟੇ ਸਭਿ ਭਰਮਾ

Har Har Karath Mittae Sabh Bharamaa ||

Chanting the Name of the Lord, Har, Har, all doubts are dispelled.

ਗੋਂਡ (ਭ. ਨਾਮਦੇਵ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੭
Raag Gond Bhagat Namdev


ਹਰਿ ਕੋ ਨਾਮੁ ਲੈ ਊਤਮ ਧਰਮਾ

Har Ko Naam Lai Ootham Dhharamaa ||

Chanting the Name of the Lord is the highest religion.

ਗੋਂਡ (ਭ. ਨਾਮਦੇਵ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੭
Raag Gond Bhagat Namdev


ਹਰਿ ਹਰਿ ਕਰਤ ਜਾਤਿ ਕੁਲ ਹਰੀ

Har Har Karath Jaath Kul Haree ||

Chanting the Name of the Lord, Har, Har, erases social classes and ancestral pedigrees.

ਗੋਂਡ (ਭ. ਨਾਮਦੇਵ) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੭
Raag Gond Bhagat Namdev


ਸੋ ਹਰਿ ਅੰਧੁਲੇ ਕੀ ਲਾਕਰੀ ॥੧॥

So Har Andhhulae Kee Laakaree ||1||

The Lord is the walking stick of the blind. ||1||

ਗੋਂਡ (ਭ. ਨਾਮਦੇਵ) (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੮
Raag Gond Bhagat Namdev


ਹਰਏ ਨਮਸਤੇ ਹਰਏ ਨਮਹ

Hareae Namasathae Hareae Nameh ||

I bow to the Lord, I humbly bow to the Lord.

ਗੋਂਡ (ਭ. ਨਾਮਦੇਵ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੮
Raag Gond Bhagat Namdev


ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ

Har Har Karath Nehee Dhukh Jameh ||1|| Rehaao ||

Chanting the Name of the Lord, Har, Har, you will not be tormented by the Messenger of Death. ||1||Pause||

ਗੋਂਡ (ਭ. ਨਾਮਦੇਵ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੮
Raag Gond Bhagat Namdev


ਹਰਿ ਹਰਨਾਕਸ ਹਰੇ ਪਰਾਨ

Har Haranaakhas Harae Paraan ||

The Lord took the life of Harnaakhash,

ਗੋਂਡ (ਭ. ਨਾਮਦੇਵ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੯
Raag Gond Bhagat Namdev


ਅਜੈਮਲ ਕੀਓ ਬੈਕੁੰਠਹਿ ਥਾਨ

Ajaimal Keeou Baikunthehi Thhaan ||

And gave Ajaamal a place in heaven.

ਗੋਂਡ (ਭ. ਨਾਮਦੇਵ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੯
Raag Gond Bhagat Namdev


ਸੂਆ ਪੜਾਵਤ ਗਨਿਕਾ ਤਰੀ

Sooaa Parraavath Ganikaa Tharee ||

Teaching a parrot to speak the Lord's Name, Ganika the prostitute was saved.

ਗੋਂਡ (ਭ. ਨਾਮਦੇਵ) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੯
Raag Gond Bhagat Namdev


ਸੋ ਹਰਿ ਨੈਨਹੁ ਕੀ ਪੂਤਰੀ ॥੨॥

So Har Nainahu Kee Pootharee ||2||

That Lord is the light of my eyes. ||2||

ਗੋਂਡ (ਭ. ਨਾਮਦੇਵ) (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੦
Raag Gond Bhagat Namdev


ਹਰਿ ਹਰਿ ਕਰਤ ਪੂਤਨਾ ਤਰੀ

Har Har Karath Poothanaa Tharee ||

Chanting the Name of the Lord, Har, Har, Pootna was saved,

ਗੋਂਡ (ਭ. ਨਾਮਦੇਵ) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੦
Raag Gond Bhagat Namdev


ਬਾਲ ਘਾਤਨੀ ਕਪਟਹਿ ਭਰੀ

Baal Ghaathanee Kapattehi Bharee ||

Even though she was a deceitful child-killer.

ਗੋਂਡ (ਭ. ਨਾਮਦੇਵ) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੦
Raag Gond Bhagat Namdev


ਸਿਮਰਨ ਦ੍ਰੋਪਦ ਸੁਤ ਉਧਰੀ

Simaran Dhropadh Suth Oudhharee ||

Contemplating the Lord, Dropadi was saved.

ਗੋਂਡ (ਭ. ਨਾਮਦੇਵ) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੧
Raag Gond Bhagat Namdev


ਗਊਤਮ ਸਤੀ ਸਿਲਾ ਨਿਸਤਰੀ ॥੩॥

Gootham Sathee Silaa Nisatharee ||3||

Gautam's wife, turned to stone, was saved. ||3||

ਗੋਂਡ (ਭ. ਨਾਮਦੇਵ) (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੧
Raag Gond Bhagat Namdev


ਕੇਸੀ ਕੰਸ ਮਥਨੁ ਜਿਨਿ ਕੀਆ

Kaesee Kans Mathhan Jin Keeaa ||

The Lord, who killed Kaysee and Kans,

ਗੋਂਡ (ਭ. ਨਾਮਦੇਵ) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੧
Raag Gond Bhagat Namdev


ਜੀਅ ਦਾਨੁ ਕਾਲੀ ਕਉ ਦੀਆ

Jeea Dhaan Kaalee Ko Dheeaa ||

Gave the gift of life to Kali.

ਗੋਂਡ (ਭ. ਨਾਮਦੇਵ) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੨
Raag Gond Bhagat Namdev


ਪ੍ਰਣਵੈ ਨਾਮਾ ਐਸੋ ਹਰੀ

Pranavai Naamaa Aiso Haree ||

Prays Naam Dayv, such is my Lord;

ਗੋਂਡ (ਭ. ਨਾਮਦੇਵ) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੨
Raag Gond Bhagat Namdev


ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥

Jaas Japath Bhai Apadhaa Ttaree ||4||1||5||

Meditating on Him, fear and suffering are dispelled. ||4||1||5||

ਗੋਂਡ (ਭ. ਨਾਮਦੇਵ) (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੨
Raag Gond Bhagat Namdev