aaju naamey beethlu deykhiaa moorakh ko samjhaaoo rey rahaau
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥


ਬਿਲਾਵਲੁ ਗੋਂਡ

Bilaaval Gonadd ||

Bilaaval Gond:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੪


ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ਰਹਾਉ

Aaj Naamae Beethal Dhaekhiaa Moorakh Ko Samajhaaoo Rae || Rehaao ||

Today, Naam Dayv saw the Lord, and so I will instruct the ignorant. ||Pause||

ਗੋਂਡ (ਭ. ਨਾਮਦੇਵ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੭
Raag Bilaaval Gond Bhagat Namdev


ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ

Paanddae Thumaree Gaaeithree Lodhhae Kaa Khaeth Khaathee Thhee ||

O Pandit, O religious scholar, your Gayatri was grazing in the fields.

ਗੋਂਡ (ਭ. ਨਾਮਦੇਵ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੮
Raag Bilaaval Gond Bhagat Namdev


ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥

Lai Kar Thaegaa Ttagaree Thoree Laangath Laangath Jaathee Thhee ||1||

Taking a stick, the farmer broke its leg, and now it walks with a limp. ||1||

ਗੋਂਡ (ਭ. ਨਾਮਦੇਵ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੮
Raag Bilaaval Gond Bhagat Namdev


ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ

Paanddae Thumaraa Mehaadhaeo Dhhoulae Baladh Charriaa Aavath Dhaekhiaa Thhaa ||

O Pandit, I saw your great god Shiva, riding along on a white bull.

ਗੋਂਡ (ਭ. ਨਾਮਦੇਵ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੯
Raag Bilaaval Gond Bhagat Namdev


ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥

Modhee Kae Ghar Khaanaa Paakaa Vaa Kaa Larrakaa Maariaa Thhaa ||2||

In the merchant's house, a banquet was prepared for him - he killed the merchant's son. ||2||

ਗੋਂਡ (ਭ. ਨਾਮਦੇਵ) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੯
Raag Bilaaval Gond Bhagat Namdev


ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ

Paanddae Thumaraa Raamachandh So Bhee Aavath Dhaekhiaa Thhaa ||

O Pandit, I saw your Raam Chand coming too

ਗੋਂਡ (ਭ. ਨਾਮਦੇਵ) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧
Raag Bilaaval Gond Bhagat Namdev


ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥

Raavan Saethee Sarabar Hoee Ghar Kee Joe Gavaaee Thhee ||3||

; he lost his wife, fighting a war against Raawan. ||3||

ਗੋਂਡ (ਭ. ਨਾਮਦੇਵ) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧
Raag Bilaaval Gond Bhagat Namdev


ਹਿੰਦੂ ਅੰਨ੍ਹਾ ਤੁਰਕੂ ਕਾਣਾ

Hindhoo Annhaa Thurakoo Kaanaa ||

The Hindu is sightless; the Muslim has only one eye.

ਗੋਂਡ (ਭ. ਨਾਮਦੇਵ) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੨
Raag Bilaaval Gond Bhagat Namdev


ਦੁਹਾਂ ਤੇ ਗਿਆਨੀ ਸਿਆਣਾ

Dhuhaan Thae Giaanee Siaanaa ||

The spiritual teacher is wiser than both of them.

ਗੋਂਡ (ਭ. ਨਾਮਦੇਵ) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੨
Raag Bilaaval Gond Bhagat Namdev


ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ

Hindhoo Poojai Dhaehuraa Musalamaan Maseeth ||

The Hindu worships at the temple, the Muslim at the mosque.

ਗੋਂਡ (ਭ. ਨਾਮਦੇਵ) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੩
Raag Bilaaval Gond Bhagat Namdev


ਨਾਮੇ ਸੋਈ ਸੇਵਿਆ ਜਹ ਦੇਹੁਰਾ ਮਸੀਤਿ ॥੪॥੩॥੭॥

Naamae Soee Saeviaa Jeh Dhaehuraa N Maseeth ||4||3||7||

Naam Dayv serves that Lord, who is not limited to either the temple or the mosque. ||4||3||7||

ਗੋਂਡ (ਭ. ਨਾਮਦੇਵ) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੩
Raag Bilaaval Gond Bhagat Namdev