mukand mukand japhu sannsaar
ਮੁਕੰਦ ਮੁਕੰਦ ਜਪਹੁ ਸੰਸਾਰ ॥


ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ

Raag Gonadd Baanee Ravidhaas Jeeo Kee Ghar 2

Raag Gond, The Word Of Ravi Daas Jee, Second House:

ਗੋਂਡ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੮੭੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗੋਂਡ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੮੭੫


ਮੁਕੰਦ ਮੁਕੰਦ ਜਪਹੁ ਸੰਸਾਰ

Mukandh Mukandh Japahu Sansaar ||

Meditate on the Lord Mukanday, the Liberator, O people of the world.

ਗੋਂਡ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫
Raag Gond Bhagat Ravidas


ਬਿਨੁ ਮੁਕੰਦ ਤਨੁ ਹੋਇ ਅਉਹਾਰ

Bin Mukandh Than Hoe Aouhaar ||

Without Mukanday, the body shall be reduced to ashes.

ਗੋਂਡ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫
Raag Gond Bhagat Ravidas


ਸੋਈ ਮੁਕੰਦੁ ਮੁਕਤਿ ਕਾ ਦਾਤਾ

Soee Mukandh Mukath Kaa Dhaathaa ||

Mukanday is the Giver of liberation.

ਗੋਂਡ (ਭ. ਰਵਿਦਾਸ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫
Raag Gond Bhagat Ravidas


ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥

Soee Mukandh Hamaraa Pith Maathaa ||1||

Mukanday is my father and mother. ||1||

ਗੋਂਡ (ਭ. ਰਵਿਦਾਸ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫
Raag Gond Bhagat Ravidas


ਜੀਵਤ ਮੁਕੰਦੇ ਮਰਤ ਮੁਕੰਦੇ

Jeevath Mukandhae Marath Mukandhae ||

Meditate on Mukanday in life, and meditate on Mukanday in death.

ਗੋਂਡ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੬
Raag Gond Bhagat Ravidas


ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ

Thaa Kae Saevak Ko Sadhaa Anandhae ||1|| Rehaao ||

His servant is blissful forever. ||1||Pause||

ਗੋਂਡ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੬
Raag Gond Bhagat Ravidas


ਮੁਕੰਦ ਮੁਕੰਦ ਹਮਾਰੇ ਪ੍ਰਾਨੰ

Mukandh Mukandh Hamaarae Praanan ||

The Lord, Mukanday, is my breath of life.

ਗੋਂਡ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੭
Raag Gond Bhagat Ravidas


ਜਪਿ ਮੁਕੰਦ ਮਸਤਕਿ ਨੀਸਾਨੰ

Jap Mukandh Masathak Neesaanan ||

Meditating on Mukanday, one's forehead will bear the Lord's insignia of approval.

ਗੋਂਡ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੭
Raag Gond Bhagat Ravidas


ਸੇਵ ਮੁਕੰਦ ਕਰੈ ਬੈਰਾਗੀ

Saev Mukandh Karai Bairaagee ||

The renunciate serves Mukanday.

ਗੋਂਡ (ਭ. ਰਵਿਦਾਸ) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੭
Raag Gond Bhagat Ravidas


ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥

Soee Mukandh Dhurabal Dhhan Laadhhee ||2||

Mukanday is the wealth of the poor and forlorn. ||2||

ਗੋਂਡ (ਭ. ਰਵਿਦਾਸ) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੭
Raag Gond Bhagat Ravidas


ਏਕੁ ਮੁਕੰਦੁ ਕਰੈ ਉਪਕਾਰੁ

Eaek Mukandh Karai Oupakaar ||

When the One Liberator does me a favor,

ਗੋਂਡ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੮
Raag Gond Bhagat Ravidas


ਹਮਰਾ ਕਹਾ ਕਰੈ ਸੰਸਾਰੁ

Hamaraa Kehaa Karai Sansaar ||

Then what can the world do to me?

ਗੋਂਡ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੮
Raag Gond Bhagat Ravidas


ਮੇਟੀ ਜਾਤਿ ਹੂਏ ਦਰਬਾਰਿ

Maettee Jaath Hooeae Dharabaar ||

Erasing my social status, I have entered His Court.

ਗੋਂਡ (ਭ. ਰਵਿਦਾਸ) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੮
Raag Gond Bhagat Ravidas


ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥

Thuhee Mukandh Jog Jug Thaar ||3||

You, Mukanday, are potent throughout the four ages. ||3||

ਗੋਂਡ (ਭ. ਰਵਿਦਾਸ) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੯
Raag Gond Bhagat Ravidas


ਉਪਜਿਓ ਗਿਆਨੁ ਹੂਆ ਪਰਗਾਸ

Oupajiou Giaan Hooaa Paragaas ||

Spiritual wisdom has welled up, and I have been enlightened.

ਗੋਂਡ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੯
Raag Gond Bhagat Ravidas


ਕਰਿ ਕਿਰਪਾ ਲੀਨੇ ਕੀਟ ਦਾਸ

Kar Kirapaa Leenae Keett Dhaas ||

In His Mercy, the Lord has made this worm His slave.

ਗੋਂਡ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੯
Raag Gond Bhagat Ravidas


ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ

Kahu Ravidhaas Ab Thrisanaa Chookee ||

Says Ravi Daas, now my thirst is quenched;

ਗੋਂਡ (ਭ. ਰਵਿਦਾਸ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੦
Raag Gond Bhagat Ravidas


ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥

Jap Mukandh Saevaa Thaahoo Kee ||4||1||

I meditate on Mukanday the Liberator, and I serve Him. ||4||1||

ਗੋਂਡ (ਭ. ਰਵਿਦਾਸ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੧੦
Raag Gond Bhagat Ravidas