raam janaa mili bhaiaa anndaa hari neekee kathaa sunaai
ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ ॥


ਰਾਮਕਲੀ ਮਹਲਾ

Raamakalee Mehalaa 4 ||

Raamkalee, Fourth Mehl:

ਰਾਮਕਲੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੮੦


ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ

Raam Janaa Mil Bhaeiaa Anandhaa Har Neekee Kathhaa Sunaae ||

Meeting with the humble servants of the Lord, I am in ecstasy; they preach the sublime sermon of the Lord.

ਰਾਮਕਲੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੧੮
Raag Raamkali Guru Ram Das


ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ ॥੧॥

Dhuramath Mail Gee Sabh Neekal Sathasangath Mil Budhh Paae ||1||

The filth of evil-mindedness is totally washed away; joining the Sat Sangat, the True Congregation, one is blessed with understanding. ||1||

ਰਾਮਕਲੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੧੮
Raag Raamkali Guru Ram Das


ਰਾਮ ਜਨ ਗੁਰਮਤਿ ਰਾਮੁ ਬੋਲਾਇ

Raam Jan Guramath Raam Bolaae ||

O humble servant of the Lord, follow the Guru's Teachings, and chant the Name of the Lord.

ਰਾਮਕਲੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧
Raag Raamkali Guru Ram Das


ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥੧॥ ਰਹਾਉ

Jo Jo Sunai Kehai So Mukathaa Raam Japath Sohaae ||1|| Rehaao ||

Whoever hears and speaks it is liberated; chanting the Lord's Name, one is embellished with beauty. ||1||Pause||

ਰਾਮਕਲੀ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੧
Raag Raamkali Guru Ram Das


ਜੇ ਵਡ ਭਾਗ ਹੋਵਹਿ ਮੁਖਿ ਮਸਤਕਿ ਹਰਿ ਰਾਮ ਜਨਾ ਭੇਟਾਇ

Jae Vadd Bhaag Hovehi Mukh Masathak Har Raam Janaa Bhaettaae ||

If someone has supremely high destiny written on his forehead, the Lord leads him to meet the humble servants of the Lord.

ਰਾਮਕਲੀ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੨
Raag Raamkali Guru Ram Das


ਦਰਸਨੁ ਸੰਤ ਦੇਹੁ ਕਰਿ ਕਿਰਪਾ ਸਭੁ ਦਾਲਦੁ ਦੁਖੁ ਲਹਿ ਜਾਇ ॥੨॥

Dharasan Santh Dhaehu Kar Kirapaa Sabh Dhaaladh Dhukh Lehi Jaae ||2||

Be merciful, and grant me the Blessed Vision of the Saints' Darshan, which shall rid me of all poverty and pain. ||2||

ਰਾਮਕਲੀ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੩
Raag Raamkali Guru Ram Das


ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਸੁਖਾਇ

Har Kae Log Raam Jan Neekae Bhaageheen N Sukhaae ||

The Lord's people are good and sublime; the unfortunate ones do not like them at all.

ਰਾਮਕਲੀ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੩
Raag Raamkali Guru Ram Das


ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ ॥੩॥

Jio Jio Raam Kehehi Jan Oochae Nar Nindhak Ddans Lagaae ||3||

The more the Lord's exalted servants speak of Him, the more the slanderers attack and sting them. ||3||

ਰਾਮਕਲੀ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੪
Raag Raamkali Guru Ram Das


ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ

Dhhrig Dhhrig Nar Nindhak Jin Jan Nehee Bhaaeae Har Kae Sakhaa Sakhaae ||

Cursed, cursed are the slanderers who do not like the humble, the friends and companions of the Lord.

ਰਾਮਕਲੀ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੪
Raag Raamkali Guru Ram Das


ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਭਾਇ ॥੪॥

Sae Har Kae Chor Vaemukh Mukh Kaalae Jin Gur Kee Paij N Bhaae ||4||

Those who do not like the honor and glory of the Guru are faithless, black-faced thieves, who have turned their backs on the Lord. ||4||

ਰਾਮਕਲੀ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੫
Raag Raamkali Guru Ram Das


ਦਇਆ ਦਇਆ ਕਰਿ ਰਾਖਹੁ ਹਰਿ ਜੀਉ ਹਮ ਦੀਨ ਤੇਰੀ ਸਰਣਾਇ

Dhaeiaa Dhaeiaa Kar Raakhahu Har Jeeo Ham Dheen Thaeree Saranaae ||

Have mercy, have mercy, please save me, Dear Lord. I am meek and humble - I seek Your protection.

ਰਾਮਕਲੀ (ਮਃ ੪) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੬
Raag Raamkali Guru Ram Das


ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸਿ ਮਿਲਾਇ ॥੫॥੨॥

Ham Baarik Thum Pithaa Prabh Maerae Jan Naanak Bakhas Milaae ||5||2||

I am Your child, and You are my father, God. Please forgive servant Nanak and merge him with Yourself. ||5||2||

ਰਾਮਕਲੀ (ਮਃ ੪) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੧ ਪੰ. ੬
Raag Raamkali Guru Ram Das