satgur daiaa karahu hari meylhu meyrey preetam praan hari raaiaa
ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥


ਰਾਮਕਲੀ ਮਹਲਾ

Raamakalee Mehalaa 4 ||

Raamkalee, Fourth Mehl:

ਰਾਮਕਲੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੮੨


ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ

Sathagur Dhaeiaa Karahu Har Maelahu Maerae Preetham Praan Har Raaeiaa ||

O True Guru, please be kind, and unite me with the Lord. My Sovereign Lord is the Beloved of my breath of life.

ਰਾਮਕਲੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੧
Raag Raamkali Guru Ram Das


ਹਮ ਚੇਰੀ ਹੋਇ ਲਗਹ ਗੁਰ ਚਰਣੀ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥੧॥

Ham Chaeree Hoe Lageh Gur Charanee Jin Har Prabh Maarag Panthh Dhikhaaeiaa ||1||

I am a slave; I fall at the Guru's feet. He has shown me the Path, the Way to my Lord God. ||1||

ਰਾਮਕਲੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੨
Raag Raamkali Guru Ram Das


ਰਾਮ ਮੈ ਹਰਿ ਹਰਿ ਨਾਮੁ ਮਨਿ ਭਾਇਆ

Raam Mai Har Har Naam Man Bhaaeiaa ||

The Name of my Lord, Har, Har, is pleasing to my mind.

ਰਾਮਕਲੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੨
Raag Raamkali Guru Ram Das


ਮੈ ਹਰਿ ਬਿਨੁ ਅਵਰੁ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥੧॥ ਰਹਾਉ

Mai Har Bin Avar N Koee Baelee Maeraa Pithaa Maathaa Har Sakhaaeiaa ||1|| Rehaao ||

I have no friend except the Lord; the Lord is my father, my mother, my companion. ||1||Pause||

ਰਾਮਕਲੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੩
Raag Raamkali Guru Ram Das


ਮੇਰੇ ਇਕੁ ਖਿਨੁ ਪ੍ਰਾਨ ਰਹਹਿ ਬਿਨੁ ਪ੍ਰੀਤਮ ਬਿਨੁ ਦੇਖੇ ਮਰਹਿ ਮੇਰੀ ਮਾਇਆ

Maerae Eik Khin Praan N Rehehi Bin Preetham Bin Dhaekhae Marehi Maeree Maaeiaa ||

My breath of life will not survive for an instant, without my Beloved; unless I see Him, I will die, O my mother!

ਰਾਮਕਲੀ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੩
Raag Raamkali Guru Ram Das


ਧਨੁ ਧਨੁ ਵਡ ਭਾਗ ਗੁਰ ਸਰਣੀ ਆਏ ਹਰਿ ਗੁਰ ਮਿਲਿ ਦਰਸਨੁ ਪਾਇਆ ॥੨॥

Dhhan Dhhan Vadd Bhaag Gur Saranee Aaeae Har Gur Mil Dharasan Paaeiaa ||2||

Blessed, blessed is my great, high destiny, that I have come to the Guru's Sanctuary. Meeting with the Guru, I have obtained the Blessed Vision of the Lord's Darshan. ||2||

ਰਾਮਕਲੀ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੪
Raag Raamkali Guru Ram Das


ਮੈ ਅਵਰੁ ਕੋਈ ਸੂਝੈ ਬੂਝੈ ਮਨਿ ਹਰਿ ਜਪੁ ਜਪਉ ਜਪਾਇਆ

Mai Avar N Koee Soojhai Boojhai Man Har Jap Japo Japaaeiaa ||

I do not know or understand any other within my mind; I meditate and chant the Lord's Chant.

ਰਾਮਕਲੀ (ਮਃ ੪) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੫
Raag Raamkali Guru Ram Das


ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ ਨਕ ਵਢਾਇਆ ॥੩॥

Naameheen Firehi Sae Nakattae Thin Ghas Ghas Nak Vadtaaeiaa ||3||

Those who lack the Naam, wander in shame; their noses are chopped off, bit by bit. ||3||

ਰਾਮਕਲੀ (ਮਃ ੪) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੬
Raag Raamkali Guru Ram Das


ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ ਰਿਦ ਅੰਤਰਿ ਨਾਮੁ ਵਸਾਇਆ

Mo Ko Jagajeevan Jeevaal Lai Suaamee Ridh Anthar Naam Vasaaeiaa ||

O Life of the World, rejuvenate me! O my Lord and Master, enshrine Your Name deep within my heart.

ਰਾਮਕਲੀ (ਮਃ ੪) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੬
Raag Raamkali Guru Ram Das


ਨਾਨਕ ਗੁਰੂ ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥

Naanak Guroo Guroo Hai Pooraa Mil Sathigur Naam Dhhiaaeiaa ||4||5||

O Nanak, perfect is the Guru, the Guru. Meeting the True Guru, I meditate on the Naam. ||4||5||

ਰਾਮਕਲੀ (ਮਃ ੪) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੭
Raag Raamkali Guru Ram Das