kirpaa karahu deen key daatey meyraa gunu avganu na beechaarhu koee
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥


ਰਾਗੁ ਰਾਮਕਲੀ ਮਹਲਾ ਘਰੁ

Raag Raamakalee Mehalaa 5 Ghar 1

Raag Raamkalee, Fifth Mehl, First House:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੨


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੨


ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਬੀਚਾਰਹੁ ਕੋਈ

Kirapaa Karahu Dheen Kae Dhaathae Maeraa Gun Avagan N Beechaarahu Koee ||

Have mercy on me, O Generous Giver, Lord of the meek; please do not consider my merits and demerits.

ਰਾਮਕਲੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੧੬
Raag Raamkali Guru Arjan Dev


ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥੧॥

Maattee Kaa Kiaa Dhhopai Suaamee Maanas Kee Gath Eaehee ||1||

How can dust be washed? O my Lord and Master, such is the state of mankind. ||1||

ਰਾਮਕਲੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੧੬
Raag Raamkali Guru Arjan Dev


ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ

Maerae Man Sathigur Saev Sukh Hoee ||

O my mind, serve the True Guru, and be at peace.

ਰਾਮਕਲੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੧੭
Raag Raamkali Guru Arjan Dev


ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਵਿਆਪੈ ਕੋਈ ॥੧॥ ਰਹਾਉ

Jo Eishhahu Soee Fal Paavahu Fir Dhookh N Viaapai Koee ||1|| Rehaao ||

Whatever you desire, you shall receive that reward, and you shall not be afflicted by pain any longer. ||1||Pause||

ਰਾਮਕਲੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੧੭
Raag Raamkali Guru Arjan Dev


ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ

Kaachae Bhaaddae Saaj Nivaajae Anthar Joth Samaaee ||

He creates and adorns the earthen vessels; He infuses His Light within them.

ਰਾਮਕਲੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੧੮
Raag Raamkali Guru Arjan Dev


ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਤੈਸੀ ਕਿਰਤਿ ਕਮਾਈ ॥੨॥

Jaisaa Likhath Likhiaa Dhhur Karathai Ham Thaisee Kirath Kamaaee ||2||

As is the destiny pre-ordained by the Creator, so are the deeds we do. ||2||

ਰਾਮਕਲੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੧੮
Raag Raamkali Guru Arjan Dev


ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ

Man Than Thhaap Keeaa Sabh Apanaa Eaeho Aavan Jaanaa ||

He believes the mind and body are all his own; this is the cause of his coming and going.

ਰਾਮਕਲੀ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੧੯
Raag Raamkali Guru Arjan Dev


ਜਿਨਿ ਦੀਆ ਸੋ ਚਿਤਿ ਆਵੈ ਮੋਹਿ ਅੰਧੁ ਲਪਟਾਣਾ ॥੩॥

Jin Dheeaa So Chith N Aavai Mohi Andhh Lapattaanaa ||3||

He does not think of the One who gave him these; he is blind, entangled in emotional attachment. ||3||

ਰਾਮਕਲੀ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੨ ਪੰ. ੧੯
Raag Raamkali Guru Arjan Dev


ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ

Jin Keeaa Soee Prabh Jaanai Har Kaa Mehal Apaaraa ||

One who knows that God created him, reaches the Incomparable Mansion of the Lord's Presence.

ਰਾਮਕਲੀ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧
Raag Raamkali Guru Arjan Dev


ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥੪॥੧॥

Bhagath Karee Har Kae Gun Gaavaa Naanak Dhaas Thumaaraa ||4||1||

Worshipping the Lord, I sing His Glorious Praises. Nanak is Your slave. ||4||1||

ਰਾਮਕਲੀ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੩ ਪੰ. ੧
Raag Raamkali Guru Arjan Dev