This Hee Kee Outt Sadheev ||
ਤਿਸ ਹੀ ਕੀ ਓਟ ਸਦੀਵ ॥

This shabad birthaa bharvaasaa lok is by Guru Arjan Dev in Raag Raamkali on Ang 896 of Sri Guru Granth Sahib.

ਰਾਮਕਲੀ ਮਹਲਾ

Raamakalee Mehalaa 5 ||

Raamkalee, Fifth Mehl:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੬


ਬਿਰਥਾ ਭਰਵਾਸਾ ਲੋਕ

Birathhaa Bharavaasaa Lok ||

Reliance on mortal man is useless.

ਰਾਮਕਲੀ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੩
Raag Raamkali Guru Arjan Dev


ਠਾਕੁਰ ਪ੍ਰਭ ਤੇਰੀ ਟੇਕ

Thaakur Prabh Thaeree Ttaek ||

O God, my Lord and Master, You are my only Support.

ਰਾਮਕਲੀ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੩
Raag Raamkali Guru Arjan Dev


ਅਵਰ ਛੂਟੀ ਸਭ ਆਸ

Avar Shhoottee Sabh Aas ||

I have discarded all other hopes.

ਰਾਮਕਲੀ (ਮਃ ੫) (੪੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੩
Raag Raamkali Guru Arjan Dev


ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥

Achinth Thaakur Bhaettae Gunathaas ||1||

I have met with my carefree Lord and Master, the treasure of virtue. ||1||

ਰਾਮਕਲੀ (ਮਃ ੫) (੪੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੪
Raag Raamkali Guru Arjan Dev


ਏਕੋ ਨਾਮੁ ਧਿਆਇ ਮਨ ਮੇਰੇ

Eaeko Naam Dhhiaae Man Maerae ||

Meditate on the Name of the Lord alone, O my mind.

ਰਾਮਕਲੀ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੪
Raag Raamkali Guru Arjan Dev


ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ

Kaaraj Thaeraa Hovai Pooraa Har Har Har Gun Gaae Man Maerae ||1|| Rehaao ||

Your affairs shall be perfectly resolved; sing the Glorious Praises of the Lord, Har, Har, Har, O my mind. ||1||Pause||

ਰਾਮਕਲੀ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੪
Raag Raamkali Guru Arjan Dev


ਤੁਮ ਹੀ ਕਾਰਨ ਕਰਨ

Thum Hee Kaaran Karan ||

You are the Doer, the Cause of causes.

ਰਾਮਕਲੀ (ਮਃ ੫) (੪੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੫
Raag Raamkali Guru Arjan Dev


ਚਰਨ ਕਮਲ ਹਰਿ ਸਰਨ

Charan Kamal Har Saran ||

Your lotus feet, Lord, are my Sanctuary.

ਰਾਮਕਲੀ (ਮਃ ੫) (੪੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੫
Raag Raamkali Guru Arjan Dev


ਮਨਿ ਤਨਿ ਹਰਿ ਓਹੀ ਧਿਆਇਆ

Man Than Har Ouhee Dhhiaaeiaa ||

I meditate on the Lord in my mind and body.

ਰਾਮਕਲੀ (ਮਃ ੫) (੪੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੬
Raag Raamkali Guru Arjan Dev


ਆਨੰਦ ਹਰਿ ਰੂਪ ਦਿਖਾਇਆ ॥੨॥

Aanandh Har Roop Dhikhaaeiaa ||2||

The blissful Lord has revealed His form to me. ||2||

ਰਾਮਕਲੀ (ਮਃ ੫) (੪੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੬
Raag Raamkali Guru Arjan Dev


ਤਿਸ ਹੀ ਕੀ ਓਟ ਸਦੀਵ

This Hee Kee Outt Sadheev ||

I seek His eternal support;

ਰਾਮਕਲੀ (ਮਃ ੫) (੪੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੬
Raag Raamkali Guru Arjan Dev


ਜਾ ਕੇ ਕੀਨੇ ਹੈ ਜੀਵ

Jaa Kae Keenae Hai Jeev ||

He is the Creator of all beings.

ਰਾਮਕਲੀ (ਮਃ ੫) (੪੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੭
Raag Raamkali Guru Arjan Dev


ਸਿਮਰਤ ਹਰਿ ਕਰਤ ਨਿਧਾਨ

Simarath Har Karath Nidhhaan ||

Remembering the Lord in meditation, the treasure is obtained.

ਰਾਮਕਲੀ (ਮਃ ੫) (੪੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੭
Raag Raamkali Guru Arjan Dev


ਰਾਖਨਹਾਰ ਨਿਦਾਨ ॥੩॥

Raakhanehaar Nidhaan ||3||

At the very last instant, He shall be your Savior. ||3||

ਰਾਮਕਲੀ (ਮਃ ੫) (੪੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੭
Raag Raamkali Guru Arjan Dev


ਸਰਬ ਕੀ ਰੇਣ ਹੋਵੀਜੈ

Sarab Kee Raen Hoveejai ||

Be the dust of all men's feet.

ਰਾਮਕਲੀ (ਮਃ ੫) (੪੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੭
Raag Raamkali Guru Arjan Dev


ਆਪੁ ਮਿਟਾਇ ਮਿਲੀਜੈ

Aap Mittaae Mileejai ||

Eradicate self-conceit, and merge in the Lord.

ਰਾਮਕਲੀ (ਮਃ ੫) (੪੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੮
Raag Raamkali Guru Arjan Dev


ਅਨਦਿਨੁ ਧਿਆਈਐ ਨਾਮੁ

Anadhin Dhhiaaeeai Naam ||

Night and day, meditate on the Naam, the Name of the Lord.

ਰਾਮਕਲੀ (ਮਃ ੫) (੪੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੮
Raag Raamkali Guru Arjan Dev


ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥

Safal Naanak Eihu Kaam ||4||33||44||

O Nanak, this is the most rewarding activity. ||4||33||44||

ਰਾਮਕਲੀ (ਮਃ ੫) (੪੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੮
Raag Raamkali Guru Arjan Dev